ਜਨਮਦਿਨ‘ਤੇ ਵਿਸ਼ੇਸ਼ ਖ਼ੂਨੀ ਵਿਸਾਖੀ :ਜਿਸ ਨੇ ਸ਼ਹੀਦ ਭਗਤ ਸਿੰਘ ਜੀ ਦਾ ਜੀਵਨ ਬਦਲ ਦਿੱਤਾ

28 ਸਤੰਬਰ 2020 ਦੇ ਅੰਕ ਲਈ, ਡਾ. ਚਰਨਜੀਤ ਸਿੰਘ ਗੁਮਟਾਲਾ ਸ਼ਹੀਦ-ਏ-ਆਜ਼ਮਭਗਤ ਸਿੰਘ ਦਾਜਨਮ 28 ਸਤੰਬਰ 1907 ਨੂੰ ਚੱਕ ਨੰ: 105, ਬੰਗਾ ਤਹਿਸੀਲਜੜ•ਾਵਾਲੀਜ਼ਿਲ•ਾਲਾਇਲਪੁਰ (ਹੁਣਫ਼ੈਸਲਾਬਾਦ) ਪਾਕਿਸਤਾਨ ਵਿੱਚ ਪਿਤਾਕਿਸ਼ਨ ਸਿੰਘ ਤੇ ਮਾਤਾਵਿਦਿਆਵਤੀ ਦੇ ਗ੍ਰਹਿ ਵਿਖੇ ਹੋਇਆ। 13 ਅਪ੍ਰੈਲ 1919 ਦੀ ਅੰਮ੍ਰਿਤਸਰ ਜ਼ਲਿ•ਆਂਵਾਲੇ ਬਾਗ਼ਦੀਖ਼ੂਨੀਵਿਸਾਖੀ ਨੂੰ ਲਾਹੋਰੋਂ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਅੱਖੀਂ ਵੇਖਕੇ ਵਾਪਿਸ ਗਏ ਸਨ, ਉਨ•ਾਂ ਨੇ ਜੋ […]

ਕੀ ਅਜੌਕੀ ਸਿੱਖ ਲੀਡਰਸ਼ਿਪ ਮਹਤਵਹੀਨ ਹੋ ਚੁਕੀ ਹੈ?

ਜਸਵੰਤ ਸਿੰਘ ‘ਅਜੀਤ’ ਜੇ ਸੱਚ ਨੂੰ ਸਵੀਕਾਰ ਕਰਨ ਦੀ ਦਲੇਰੀ ਹੋਵੇ ਤਾਂ ਸਚੱਾਈ ਇਹੀ ਹੈ ਕਿ ਅੱਜ ਸਿੱਖ ਕੌਮ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਮਹਤਵਹੀਨ ਹੋ ਚੁਕੀ ਹੈ, ਜੋ ਕੋਈ ਵੀ ਆਪਣੇ ਆਪ ਦੇ ਸਿੱਖਾਂ ਦਾ ਲੀਡਰ ਜਾਂ ਨੇਤਾ ਹੋਣ ਦਾ ਦਾਅਵਾ ਕਰਦਾ ਹੈ, ਉਹ ਜਾਂ ਤਾਂ ਸਿੱਖਾਂ ਨੂੰ ਗੁਮਰਾਹ ਕਰਨ ਦੀ ਕੌਸ਼ਿਸ਼ ਕਰ ਰਿਹਾ ਹੈ, […]

ਬੈਲਜੀਅਮ ਅਤੇ ਹਾਲੈਂਡ ਦੇ ਐਨ ਆਰ ਆਈ ਵੀ ਖਿਲਾਫ ਹਨ ਖੇਤੀ ਬਿਲ ਦੇ

ਬੈਲਜੀਅਮ 27 ਸਤੰਬਰ(ਅਮਰਜੀਤ ਸਿੰਘ ਭੋਗਲ)ਕੇਂਦਰ ਸਰਕਾਰ ਵਲੋ ਲਿਆਦਾ ਖੇਤੀ ਬਿਲ ਕਿਸਾਨਾ ਦੇ ਹੱਕ ਵਿਚ ਨਹੀ ਹੈ ਜਿਸ ਦਾ ਬੈਲਜੀਅਮ ਅਤੇ ਹਾਲੈਂਡ ਦੇ ਸਾਰੇ ਐਨ ਆਰ ਆਈ ਵਿਰੋਧ ਕਰਦੇ ਹਨ ਇਹ ਵਿਚਾਰ ਸਾਝੇ ਕਰਦੇ ਹੋਏ ਬੈਲਜੀਅਮ ਤੋ ਅਵਤਾਰ ਸਿੰਘ ਛੋਕਰ ਐਨ ਆਰ ਆਈ ਕੌਆਰਡੀਨੇਟਰ ਬੈਲਜੀਅਮ ਅਤੇ ਹਾਲੈਂਡ ਤੋ ਸੁਰਿੰਦਰ ਸਿੰਘ ਰਾਣਾ ਪ੍ਰਧਾਨ ਇੰਡੀਆ ਉਵਰਸੀਜ ਕਾਗਰਸ ਨੇ […]

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤਾ ਹਜ਼ਾਰਾਂ ਦਾ ਕਾਫਿਲਾ ਅਤੇ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਆਰਡੀਨੈਸ ਦੇ ਵਿਰੋਧ ਵਿੱਚ ਕੀਤਾ ਰੋਸ ਮਾਰਚ ।

ਜਲੰਧਰ (ਪ੍ਰੋਮਿਲ ਕੁਮਾਰ) 25/09/2020 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਹਜ਼ਾਰਾਂ ਹੀ ਕਿਸਾਨਾ ਮਜ਼ਦੂਰਾਂ ਨੇ ਬਾਬਾ ਕਾਸ਼ ਮੱਲੀ ਲੋਹੀਆਂ ਵਿਖੇ ਭਾਰੀ ਇਕੱਠ ਕਰਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਰੋਸ ਮਾਰਚ ਕੱਢਿਆ । ਇਹ ਰੋਸ ਮਾਰਚ ਜਿਲਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ਵਿੱਚ ਕੀਤਾ ਗਿਆ । ਉਹਨਾ ਜਾਣਕਾਰੀ ਦਿੰਦਿਆਂ ਦੱਸਿਆ […]