ਦੇਸ਼-ਵਿਦੇਸ ਦੇ ਕਾਂਗਰਸੀਆਂ ਵੱਲੋਂ ਵੀ ਖੇਤੀ ਆਰਡੀਨੈਂਸ ਅਤੇ ਯੂ ਪੀ ਬਲਾਤਕਾਰਾਂ ਦੀ ਨਿੰਦਾਂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਮੋਦੀ ਸਰਕਾਰ ਵੱਲੋਂ ਕਿਸਾਨਾਂ ਹੱਥੋ ਜਮੀਨਾਂ ਖੋਹ ਕੇ ਕੁੱਝ ਕਾਰਪੋਰੇਟ ਘਰਾਣਿਆਂ ਨੂੰ ਸੌਪਣ ਵਾਲੇ ਖੇਤੀ ਆਰਡੀਨੈਂਸਾਂ ਦਾ ਜਿੱਥੇ ਜਮੀਨੀ ਪੱਧਰ ਤੇ ਭਾਰੀ ਵਿਰੋਧ ਹੋ ਰਿਹਾ ਹੈ ਉੱਥੇ ਬੀ ਜੇ ਪੀ ‘ਤੋਂ ਬਗੈਰ ਬਾਕੀ ਰਾਜਨੀਤਿਕ ਪਾਰਟੀਆਂ ਵੀ ਇਹਨਾਂ ਬਿਲਾਂ ਦੇ ਵਿਰੋਧ ਵਿੱਚ ਡਟੀਆਂ ਹਨ। ਬੈਲਜ਼ੀਅਮ ਵਸਦੇ ਪੁਰਾਣੇ ਕਾਂਗਰਸੀ ਆਗੂ […]

ਕਨੇਡਾ ਬੀ ਸੀ ਵਿਧਾਨ ਸਭਾ ਚੋਣਾਂ ਚ ਐਨ ਡੀ ਪੀ ਨੇ ਬਣਾਇਆ ਹਰਵਿੰਦਰ ਸੰਧੂ (ਭਤੀਜ਼ ਨੂੰਹ ਸੁਖਵੀਰ ਸਿੰਘ ਸੰਧੂ ਪੈਰਿਸ ਫਰਾਂਸ) ਨੂੰ ਆਪਣਾ ਉਮੀਦਵਾਰ!

ਓਸਲੋ (ਰੁਪਿੰਦਰ ਢਿੱਲੋਂ ਮੋਗਾ) ਚਾਹੇ ਕਰੋਨਾ ਕਾਲ ਚ ਦੁਨੀਆ ਦੀ ਰਫਤਾਰ ਮੱਠੀ ਪੈ ਗਈ ਹੈ।ਪਰ ਮੁਲਕ ਆਪਣੇ ਦੇਸ਼ ਦਾ ਸਿਸਟਮ ਚਲਾਉਣ ਚ ਵਚਨਵੱਧ ਹੈ। ਕਨੇਡਾ ਵਿੱਚ ਇਸ ਕਰੋਨਾ ਕਾਲ ਚ ਵੀ ਵਿਧਾਨ ਸਭਾ ਚੋਣਾ ਲਈ ਮੈਦਾਨ ਪੂਰੀ ਤਰਾਂ ਨਾਲ ਭਖ ਗਿਆ ਹੈ।ਬੀ ਸੀ ਦੇ ਏਰੀਆ ਵਿੱਚ 24 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ 19 ਪੰਜਾਬੀ […]