ਹਾਲੈਂਡ ਸਰਕਾਰ ਵੱਲੋਂ 19ਜਨਵਰੀ ਤੱਕ ਪੂਰਨ ਤੋਰ ਤੇ ਤਾਲਾਬੰਦੀ

ਬੈਲਜੀਅਮ (ਅਮਰਜੀਤ ਸਿੰਘ ਭੋਗਲ) ਪਿਛਲੇ ਦਿਨ ਤੋਂ ਬੈਲਜੀਅਮ ਦੇ ਗਵਾਂਢੀ ਦੇਸ਼ ਹਾਲੈਂਡ ਵਿੱਚ ਕੌਵਿੰਡ 19 ਦੇ ਕੇਸਾਂ ਵਿੱਚ ਵਾਧਾ ਹੋਇਆ ਹੈ ਜਿਸ ਨਾਲ ਹਾਲੈਂਡ ਸਰਕਾਰ ਵੱਲੋਂ 19ਜਨਵਰੀ ਤੱਕ ਪੂਰਨ ਤੋਰ ਤੇ ਤਾਲਾਬੰਦੀ ਕਰ ਦਿੱਤੀ ਹੈ ਅਤੇ ਕੋਈ ਦੁਕਾਨ ਖੇਲਣ ਤੇ ਪਬੰਧੀ ਲਾ ਦਿੱਤੀ ਹੈ ਪਰ ਦੂਜੇ ਪਾਸੇ ਕ੍ਰਿਸਮਿਸ ਵਰਗੇ ਤਿਉਹਾਰ ਹੋਣ ਕਾਰਨ ਲੋਕਾਂ ਵੱਲੋਂ ਖਰੀਦੋਫਰੋਖਤ […]

ਗੁਰਾਂ ਦੇ ਨਾਂ ਤੇ ਜੀਂਦੇ ਪੰਜਾਬ ਵਿਚਲੀ ਸਦਭਾਵਨਾ ਵਿੱਚ ਜ਼ਹਿਰ?

ਕਿਸਾਨ-ਵਿਰੋਧੀ ਕਾਨੂਨਾਂ ਦੇ ਵਿਰੁਧ ਅੱਜ ਜੋ ਅੰਦੋਲਣ ਹੋ ਰਿਹਾ ਹੈ, ਉਸਦੀ ਅਰੰਭਤਾ ਭਾਵੇਂ ਪੰਜਾਬ ਦੇ ਕਿਸਾਨਾਂ, ਜਿਨ੍ਹਾਂ ਵਿੱਚ ਬਹੁਤੇ ਸਿੱਖ ਹਨ, ਵਲੋਂ ਕੀਤੀ ਗਈ ਹੈ, ਪ੍ਰੰਤੂ ਉਸਦਾ ਸੰਬੰਧ ਕੇਵਲ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਨਾਲ ਹੀ ਨਹੀਂ, ਸਗੋਂ ਦੇਸ਼ ਦੇ ਸਮੁਚੇ ਕਿਸਾਨ ਭਾਈਚਾਰੇ ਦੇ ਹਿਤਾਂ ਨਾਲ ਹੈ। ਇਹ ਵਿਚਾਰ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ […]

ਕੋਰੋਨਾ ਕਾਰਨ ਬਿਜਲੀ ਬੋਰਡ ਦੇ ਸਬ ਜੇ.ਈ ਸਮੇਤ ਦੋ ਦੀ ਮੌਤ

ਜਸਬੀਰ ਸਿੰਘ ਚਾਨਾ ਫਗਵਾਡ਼ਾ, ਅੱਜ ਇੱਥੇ ਕੋਰੋਨਾ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਿਸ ’ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਾ ਸਬ ਜੇ.ਈ. ਵੀ ਸ਼ਾਮਿਲ ਹੈ। ਐਸ.ਐਮ.ਓ ਡਾ. ਕਮਲ ਕਿਸ਼ੋਰ ਨੇ ਦੱਸਿਆ ਕਿ ਮ੍ਰਿਤਕ ਸਬ ਜੇ.ਈ. ਦੀ ਪਛਾਣ ਨਿਰਪਾਲ ਸਿੰਘ (54) ਪੁੱਤਰ ਜੋਗਿੰਦਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਫਗਵਾਡ਼ਾ ਵਜੋਂ ਹੋਈ ਹੈ। ਉਕਤ ਵਿਅਕਤੀ […]

ਪਲਾਹੀ ਤੋਂ 21 ਕਿਸਾਨਾਂ ਦਾ ਜ¤ਥਾ ਦਿ¤ਲੀ ਧਰਨੇ ਲਈ ਰਵਾਨਾ

ਫਗਵਾੜਾ (ਚੇਤਨ ਸ਼ਰਮਾ) ਪਿੰਡ ਪਲਾਹੀ ਤੋਂ ਕਿਸਾਨਾਂ ਦੀ ਹਮਾਇਤ ਵਿ¤ਚ ਸੰਗਤ ਨੇ ਗੁਰਪਾਲ ਸਿੰਘ ਸ¤ਗੂ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸ¤ਲ ਅਤੇ ਰਵੀਪਾਲ ਪੰਚ ਦੀ ਅਗਵਾਈ ਵਿ¤ਚ 21 ਕਿਸਾਨਾਂ ਦਾ ਜ¤ਥਾ ਸਵੇਰੇ ਸੁਵ¤ਖਤੇ ਦਿ¤ਲੀ ਰਵਾਨਾ ਹੋਇਆ। ਇਸ ਸਮੇਂ ਬੋਲਦਿਆਂ ਸਾਬਕਾ ਸਰਪੰਚ ਗੁਰਪਾਲ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਰ¤ਦ ਕਰਨੇ ਚਾਹੀਦੇ ਹਨ […]

ਵਾਤਾਵਰਨ ਮੇਲੇ ਦੇ ਦੂਸਰੇ ਦਿਨ ਫਰੂਟ ਟ੍ਰੀ ਪਲਾਂਨਟੇਸ਼ਨ ਮੁਕਾਬਲੇ ਕਰਵਾਏ

ਫਗਵਾੜਾ (ਚੇਤਨ ਸ਼ਰਮਾ) ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਵਲੋਂ ਸਮਾਜਿਕ ਸੰਸਥਾਵਾਂ ਅਤੇ ਸਕੂਲਾਂ ਦੇ ਸਹਿਯੋਗ ਨਾਲ ਲਗਾਏ ਗਏ 35ਵੇਂ ਵਾਤਾਵਰਨ ਮੇਲੇ ਦੇ ਦੂਸਰੇ ਦਿਨ ਲਾਇੰਨਜ਼ ਕਲ¤ਬ ਫਗਵਾੜਾ ਡਾਇਮੰਡ ਵਲੋਂ ਸਕੂਲ/ਕਾਲਜ ਦੇ ਬ¤ਚਿਆਂ ਦਾ ਫਰੂਟ ਟਰੀ ਪਲਾਂਟਟੇਸ਼ਨ ਮੁਕਾਬਲਾ ਕਰਵਾਇਆ ਗਿਆ ਜਿਸ ਵਿ¤ਚ 80 ਤੋਂ ਵ¤ਧ ਵ¤ਖ-ਵ¤ਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿ¤ਸਾ ਲਿਆ। ਇਸ ਵਿ¤ਚ ਏ-ਕੇਟੈਗਰੀ ਵਿ¤ਚ 1 ਤੋਂ […]

ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਵਿਖੇ ਬਿਜ਼ਨਸ ਕਲੱਬ ਦੇ ਮੈਂਬਰਾਂ ਦੀ ਚੋਣ ਕੀਤੀ ਗਈ

ਫਗਵਾੜਾ (ਚੇਤਨ ਸ਼ਰਮਾ) ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਵਿੱਚ ਕਾਮਰਸ ਅਤੇ ਬਿਜ਼ਨੈਸ ਮੈਨੇਂਜ਼ਮੈਂਟ ਵਿਭਾਗ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੈਸ਼ਨ 2020-21 ਦੇ ਬਿਜ਼ਨਸ਼ ਕਲੱਬ ਦਾ ਪੁਨਰਗਠਨ ਕੀਤਾ ਗਿਆ। ਇਸ ਮੌਕੇ ‘ਤੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਦੀ ਇੰਟਰਵਿਊ ਕੀਤੀ ਗਈ ਅਤੇ 21 ਮੈਂਬਰਾਂ ਦੀ ਕਮੇਟੀ ਵਿੱਚ ਵੱਖ-ਵੱਖ ਅਹੁਦੇਦਾਰਾਂ ਦੀ ਚੋਣਂ […]

ਬੈਲਜੀਅਮ ਵਿੱਚ ਕਿਸਾਨਾਂ ਦੇ ਹੱਕਾਂ ਲਈ ਕੀਤਾ ਗਿਆ ਮੁਜਾਹਰਾ

ਬੈਲਜੀਅਮ 14ਦਸੰਬਰ (ਅਮਰਜੀਤ ਸਿੰਘ ਭੋਗਲ)ਬੈਲਜੀਅਮ ਦੀਆ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਾਂਝੇ ਤੋਰ ਤੇ ਕੇਂਦਰ ਦੇ ਤਿੰਨ ਆਰਡੀਨੈਂਸ ਬਿਲਾ ਖ਼ਿਲਾਫ਼ ਯੂਰਪੀਅਨ ਪਾਰਲੀਮੈਂਟ ਬਰੱਸਲਜ ਸਾਹਮਣੇ ਭਾਰੀ ਮੁਜ਼ਾਹਰਾ ਕੀਤਾ ਜਿਸ ਵਿੱਚ ਯੂਰਪ ਭਰ ਦੇ ਕਿਸਾਨਾਂ ਦੇ ਹੱਕ ਵਿੱਚ ਖੜੇ ਲੋਕਾਂ ਵੱਲੋਂ ਹਿੱਸਾ ਲਿਆ ਗਿਆ 500 ਦੇ ਕਰੀਬ ਮੁਜ਼ਾਹਰਾ ਕਾਰੀਆਂ ਦੀ ਹਾਜ਼ਰੀ ਵਿੱਚ ਵੱਖ ਵੱਖ ਬੁਲਾਰਿਆਂ ਨੇ ਕੇਂਦਰ […]

ਸੰਯੁਕਤ ਰਾਸਟਰ ਦੇ ਸਵਿੱਟਜ਼ਰਲੈਂਡ ਦਫ਼ਤਰ ਸਾਹਮਣੇ ਕਿਸਾਂਨ-ਮਜ਼ਦੂਰ ਹੱਕਾਂ ਲਈ ਰੋਸ ਮੁਜ਼ਾਹਰਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਰਤ ਸਰਕਾਰ ‘ਤੇ ਕਾਬਜ ਮੋਦੀ-ਸ਼ਾਹ ਜੋੜੀ ਵੱਲੋਂ ਕਾਰਪੋਰੇਟ ਘਰਾਣਿਆਂ ਕੋਲ ਪੂਰੇ ਭਾਰਤ ਦੇਸ਼ ਦੇ ਕਾਰੋਬਾਰਾਂ ਨੂੰ ਗਹਿਣੇ ਰੱਖਣ ਦੀਆਂ ਦੀਆਂ ਚੱਲ ਰਹੀਆਂ ਕੋਸਿ਼ਸਾਂ ਤਹਿਤ ਹੋਂਦ ਵਿੱਚ ਲਿਆਂਦੇ ਨਵੇਂ 3 ਖੇਤੀ ਕਾਨੂੰਨਾਂ ਦੀ ਦੁਨੀਆਂ ਭਰ ਵਿੱਚ ਨਿਖੇਧੀ ਹੋ ਰਹੀ ਹੈ। ਖੂਬਸੂਰਤ ਮੁਲਕ ਸਵਿੱਟਜ਼ਲੈਂਡ ਵਿੱਚਲੇ ਕਿਸਾਂਨ-ਮਜ਼ਦੂਰ ਹਿਤੈਸ਼ੀ ਪੰਜਾਬੀਆਂ ਵੱਲੋਂ ਜਨੇਵਾ […]

ਬਾਦਲ ਪਰਵਾਰ ਨੂੰ ਅਕਾਲੀ ਦਲ ਦੇ 100 ਸਾਲਾ ਮਨਾਉਣ ਕੋਈ ਹੱਕ ਨਹੀ

100 ਸਾਲ ਬਾਅਦ ਅਕਾਲੀ ਦਲ ਨਹੀ, ਪੰਜਾਬ ਦਾ ਕਿਸਾਨ ਦੇਸ਼ ਦੀ ਅਗਵਾਈ ਕਰ ਰਿਹਾ ਹੈ : ਰਵੀਇੰਦਰ ਸਿੰਘ ਚੰਡੀਗੜ 14 ਦਸੰਬਰ – ਸ਼੍ਰੋਮਣੀ ਅਕਾਲੀ ਦਲ ਅੱਜ 100 ਸਾਲ ਦਾ ਹੋ ਗਿਆ ਹੈ । ਇਸ ਦੀ 100 ਸਾਲਾ ਸ਼ਤਾਬਦੀ ਵੱਖ ਵੱਖ ਧੜੇਬੰਦੀ ਚ ਮਨਾਈ ਗਈ ਜਦ ਕਿਸਾਨ,ਮਜ਼ਦੂਰ ਆਪਣੇ ਹੱਕਾਂ ਲਈ ਤਿੱਖਾ ਸੰਘਰਸ਼ ਰਾਜਧਾਨੀ ਨਵੀ ਦਿੱਲੀ ਵਿਖੇ […]

ਮੋਦੀ ਦੀ ਤੰਗ ਸਿਆਸੀ ਸੋਚ ਕਾਰਨ ਕਿਸਾਨੀ ਮੰਗਾਂ ਨਹੀ ਮੰਨ ਰਿਹਾ : ਰਵੀਇੰਦਰ ਸਿੰਘ

ਸਰਕਾਰ ਦੇ ਮਾਲਕ ਲੋਕ ਹਨ , ਪ੍ਰਤੀਨਿਧੀ ਨਹੀ : ਰਵੀਇੰਦਰ ਸਿੰਘ 12 ਤੇ 14 ਦੇ ਮੋਰਚਿਆਂ ਦੀ ਹਮਾਇਤ : ਰਵੀਇੰਦਰ ਸਿੰਘ ਚੰਡੀਗੜ 10 ਦਸੰਬਰ – ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਨੇ ਕੇਦਰ ਸਰਕਾਰ ਵੱਲੋ ਕਾਲੇ ਕਾਨੂੰਨ ਰੱਦ ਨਾ ਕਰਕੇ ਪਿਛਾਹ ਖਿੱਚੂ ਸੋਚ ਦਾ ਪ੍ਰਗਟਾਵਾ ਕਰਦਿਆਂ ਉਨਾ ਦੋਸ਼ ਲਾਇਆ ਕਿ ਮੋਦੀ ਸਰਕਾਰ […]