ਯੂਰਪੀਨ ਪਾਰਲੀਮੈਂਟ ਬਰੱਸਲਜ਼ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ 13 ਦਸੰਬਰ ਨੂੰ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜਿੱਥੇ ਪੰਜਾਬ-ਹਰਿਆਣਾ ਸਮੇਤ ਕਈ ਹੋਰ ਰਾਜਾਂ ਦੇ ਕਿਸਾਨ-ਮਜ਼ਦੂਰ ਜਮੀਨੀ ਪੱਧਰ ਤੇ ਇੱਕ ਵੱਡਾ ਸੰਘਰਸ਼ ਲੜ ਰਹੇ ਹਨ ਉੱਥੇ ਪ੍ਰਦੇਸੀਂ ਵਸਦਾ ਪੰਜਾਬੀ ਭਾਈਚਾਰਾ ਵੀ ਵਧ ਚੜ ਯੋਗਦਾਨ ਪਾ ਰਿਹਾ ਹੈ। ਕਈ ਦੇਸਾਂ ਵਿੱਚ ਮੋਦੀ ਸਰਕਾਰ ਦੇ ਇਸ ਹਿਟਲਰਸ਼ਾਹੀ ਫੈਸਲੇ ਦੇ ਵਿਰੋਧ ਵਿੱਚ ਜਬਰਦਸਤ ਰੋਸ ਮੁਜਾਹਰੇ ਹੋ ਰਹੇ ਹਨ। ਯੂਰਪ […]

ਬੈਲਜੀਅਮ ਦੀ ਗ੍ਰਹਿ ਮੰਤਰਾਲਿਆ ਮੰਤਰੀ ਅਨਾਲੀਸ ਫਰਲੀਦੰਨ ਨੇ ਲੋਕਡਾਉਣ ਦੋਰਾਨ ਪਾਰਟੀ ਕਰਨ ਵਾਲਿਆਂ ਦੀ ਕੜੇ ਸ਼ਬਦਾਂ ਵਿੱਚ ਕੀਤੀ ਨਿੰਦਾ

ਬੈਲਜੀਅਮ 07 ਦਸੰਬਰ (ਯ.ਸ) ਬੈਲਜੀਅਮ ਵਿੱਚ ਇਸ ਸਮੇ ਸਾਲ ਵਿਚ ਦੂਜੀ ਵਾਰ ਲਾਕ ਡਾਉਣ ਚੱਲ ਰਿਹਾ। ਗ੍ਰਹਿ ਮੰਤਰਾਲਿਆ ਦੀ ਮੰਤਰੀ ਅਨਾਲੀਸ ਫਰਲੀਨਦਨ ਦਾ ਕਹਿਣਾ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਅਜੇ ਵੀ ਪਾਰਟੀਅਂਾ ਕੀਤੀਆਂ ਜਾ ਰਹੀਆਂ ਹਨ। ਅਤੇ ਜੇਕਰ ਇਹੀ ਮਾਹੋਲ ਰਿਹਾ ਤਾਂ ਹੋ ਸਕਦਾ ਹੈ ਕਿ ਇਹ ਲਾਕ ਡਾਉਣ ਦਾ ਸਿਲਸਿਲਾ ਅਜੇ ਅਪ੍ਰੈਲ ਤੱਕ […]

ਭਾਰਤ ਬੰਦ ਦੇ ਸੱਦੇ ਦਾ ਹਾਲੈਂਡ ਤੇ ਬੈਲਜੀਅਮ ਵਲ਼ਿਆ ਵੱਲੋਂ ਵੀ ਸਮਰਥਨ

ਬੈਲਜੀਅਮ 7 ਦਸੰਬਰ(ਅਮਰਜੀਤ ਸਿੰਘ ਭੋਗਲ) ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ਤੇ 8ਦਸੰਬਰ ਨੂੰ ਭਾਰਤ ਬੰਦ ਦੇ ਸੱਦੇ ਦਾ ਸਮਾਰਥਨ ਕਰਦੇ ਹੋਏ ਹਾਲੈਡ ਦੇ ਇੰਡੀਅਨ ਉਵਰਸ਼ੀਜ ਕਾਂਗਰਸ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਣਾ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਅਤੇ ਸਰਕਾਰ ਨੂੰ ਵੀ ਕਿਸਾਨੀ ਦੇ ਬਿਲ ਨੂੰ ਬਿਨਾ ਦੇਰੀ ਵਾਪਿਸ ਲੇ ਲੇਣਾ ਚਾਹੀਦਾ ਹੈ ਇਸ […]