ਭਾਈ ਜਗਦੀਸ਼ ਸਿੰਘ ਭੂਰਾ ਦੇ ਪੁਲਿਸ ਮੁਕਾਬਲੇ ਦੀ ਖ਼ਬਰ ਝੂਠੀ

ਇੱਕ ਪੰਜਾਬੀ ਰੇਡੀੳ ਨੇ ਕੀਤਾ ਸੀ ਪਾਕਿਸਤਾਨ ਸਰਹੱਦ ‘ਤੇ ਮੁਕਾਬਲੇ ਦਾ ਝੂਠਾ ਖੁਲਾਸਾ ਈਪਰ, ਬੈਲਜ਼ੀਅਮ, 13 ਅਪ੍ਰੈਲ 2021 (ਪ੍ਰਗਟ ਸਿੰਘ ਜੋਧਪੁਰੀ) ਪਿਛਲੇ ਦਿਨੀ ਇੱਕ ਪੰਜਾਬੀ ਰੇਡੀੳ ਤੇ ਖ਼ਬਰ ਚੱਲ ਰਹੀ ਸੀ ਜਿਸ ਵਿੱਚ ਬੈਲਜ਼ੀਅਮ ਰਹਿੰਦੇ ਸਿੱਖ ਆਗੂ ਭਾਈ ਜਗਦੀਸ਼ ਸਿੰਘ ਭੂਰਾ ਨੂੰ ਭਾਰਤ-ਪਾਕਿਸਤਾਨ ਸਰਹੱਦ ਤੇ ਘੁਸਪੈਠ ਦੌਰਾਨ ਮੁਕਾਬਲੇ ਵਿੱਚ ਮਾਰਿਆ ਗਿਆ ਐਲਾਨ ਦਿੱਤਾ ਸੀ। ਯੂ […]

ਦੁਨੀਆਦਾਰੀ ਚੜ੍ਹਦੇ ਨੂੰ ਕਰੇ ਸਲਾਮ ਡੁਬਦੇ ਨੂੰ ਕੋਈ ਨਾ ਪੁੱਛੇ

ਅੰਗਰੇਜ ਸਿੰਘ ਹੁੰਦਲ 21ਵੀਂ ਸਦੀ ਦੇ ਪਦਾਰਥਵਾਦੀ ਯੁੱਗ ਵਿਚ ਅਮੀਰੀ ਗਰੀਬੀ ਦਾ ਪਾੜਾ ਵਧਦਾ ਜਾ ਰਿਹਾ ਹੈ ਤੇ ਅਮੀਰੀ ਹਰ ਪਾਸੇ ਧੋਸ ਜਮਾਵੇ ਤੇ ਗਰੀਬ ਨੂੰ ਕੋਈ ਨਾ ਪੁੱਛੇ ਵਾਲੀ ਗੱਲ ਹਕੀਕਤ ਵਿਚ ਸੱਚ ਹੁੰਦੀ ਜਾਪਦੀ ਹੈ । ਚਾਹੇ ਕਿਤੋ ਦੀ ਮਿਸਾਲ ਲੈ ਲਈ ਜਾਵੇ ਅਮੀਰੀ ਗਰੀਬੀ ਦਾ ਫਰਕ ਹਰ ਪਾਸੇ ਦਿਖਾਈ ਦਿੰਦਾ ਹੈ ਤੇ […]

ਅਮਰੀਕੀ ਫ਼ੌਜ ਦਾਪਹਿਲਾ ਸਿ¤ਖ ਕਰਨਲਡਾ. ਅਰਜਿੰਦਰਪਾਲ ਸਿੰਘ ਸੇਖੋਂ

ਡਾ. ਚਰਨਜੀਤ ਸਿੰਘ ਗੁਮਟਾਲਾ ਅਮਰੀਕਾ ਦੇ ਪ੍ਰਸਿ¤ਧਸ਼ਹਿਰਯੂਬਾਸਿਟੀਦਾਨਿਵਾਸੀਡਾ. ਅਰਜਿੰਦਰਪਾਲ ਸਿੰਘ ਸੇਖੋਂ ਸੰਨ 1982 ਵਿ¤ਚਅਮਰੀਕੀ ਫ਼ੌਜ ਵਿ¤ਚਭਰਤੀ ਹੋਇਆ ਸੀ। ਉਹ ਪਹਿਲਾਭਾਰਤੀਡਾਕਟਰ ਸਿ¤ਖ ਹੈ ਜੋ ਅਮਰੀਕੀ ਫ਼ੌਜ ਵਿ¤ਚਕਰਨਲਰੈਂਕਤਕਅਪੜਿਆ ਤੇ 25 ਸਾਲਦੀ ਨੌਕਰੀ ਪਿ¤ਛੋਂ ਸੇਵਾਮੁਕਤ ਹੋਇਆ । ਅਮਰੀਕਾਵਿ¤ਚ ਉਹ ਕਰਨਲ ਸੇਖੋਂ ਦੇ ਨਾਂ ਨਾਲਮਸ਼ਹੂਰ ਹੈ। ਉਹ ਪਹਿਲਾਭਾਰਤੀ ਸਿ¤ਖ ਹੈ ਜਿਸ ਨੂੰ 6 ਵਾਰਵ¤ਖ-ਵ¤ਖ 5 ਬਟਾਲੀਅਨਾਂ ਅਤੇ ਇ¤ਕ ਵਿਸ਼ੇਸ਼ਆਪਰੇਸ਼ਨਬ੍ਰਿਗੇਡ ਦੀਕਮਾਂਡਕਰਨਲਈਚੁਣਿਆ […]

ਮਹਾਂਮਾਰੀ

(ਕਹਾਣੀ) ਲਾਲ ਸਿੰਘ “ ਏਹ ਤਾਂ ਨੂਪੇ–ਬੋਘੇ-ਮੀਹੇ ਵਰਗੇ ਗੱਦਾਰਾਂ ਦੀਆਂ ਬੇੜੀਆਂ ‘ਚ ਵੱਟੇ ਪਏ…!!… ਨਹੀ ਹੁਣ ਨੁੰ ਨਕਸ਼ਾ ਹੋਰ ਦਾ ਹੋਰ ਹੋਣਾ ਸੀ…..!!!…ਖੜਕਵੇਂ ਸੰਗਰਾਮੀ ਘੋਲਾਂ ਨਾਲ ਜੁੜੀ ਪੰਜਾਬੀ ਅਣਖ ਐਉਂ ਹੀਣੀ ਨਹੀ ਸੀ ਹੋਣੀ , ਜਿਹੋ ਜਿਹੀ ਹੁਣ ਹੋਈ ਪਈ ਆ , ਕੁਰਸੀ ਭੁੱਖ ਪਿੱਛੇ……………., “ (ਇਸੇ ਕਹਾਣੀ ਵਿੱਚੋਂ ) — ਦੋਨੋਂ ਧਿਰਾਂ ਆਪਣੀ –ਆਪਣੀ […]