ਬੈਲਜ਼ੀਅਮ ‘ਚ ਪੰਜਾਬੀ ਦੁਕਾਨਦਾਰ ਨੇ ਕਾਬੂ ਕੀਤੇ ਹਥਿਆਰਬੰਦ ਲੁਟੇਰੇ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਸ਼ਹਿਰ ਗੈਂਕ ਵਿੱਚ ਅਖਬਾਰਾਂ ਦੀ ਦੁਕਾਨ ਅਤੇ ਡਾਕਖਾਨਾ ਚਲਾ ਰਹੇ ਕ੍ਰਿਪਾਲ ਸਿੰਘ ਬਾਜਵਾ ਨੇ ਪਿਛਲੇ ਦਿਨੀ ਦੁਕਾਨ ਲੁੱਟਣ ਆਏ ਦੋ ਹਥਿਆਰਬੰਦ ਲੁਟੇਰਿਆਂ ਨਾਲ ਦਲੇਰੀ ਨਾਲ ਮੁਕਾਬਲਾ ਕਰਦੇ ਹੋਏ ਉਹਨਾਂ ਦੀ ਕੋਸਿਸ਼ ਅਸਫਲ ਕਰ ਦਿੱਤੀ ਤੇ ਪੁਲਿਸ ਨੂੰ ਵੀ ਫੜਾ ਦਿੱਤੇ। ਇਸ ਦਲੇਰਾਨਾਂ ਕਾਰਵਾਈ ਕਾਰਨ ਬਾਜਵਾ ਬੈਲਜ਼ੀਅਮ […]