ਮਾਏ ਨੀ ਜੇ ਤੂੰ ਗੁਰਦਾਸ ਨੂੰ ਮਰਜਾਣਾ ਕਹਿੰਦੀ ਨਾ ਮਰਜਾਣੇ ਦੀ ਭੋਰਾ ਕੀਮਤ ਪੈਂਦੀ ਨਾ .ਗੁਰਦਾਸ ਮਾਨ ਰਾਜਗੁਰੂ ਸੁਖਦੇਵ ਭਗਤ ਸਿੰਘ ਫੁੱਲਾਂ ਜੋਗੇ ਰਹਿ ਗਏ ਕੁਰਸੀ ਦੇ ਭੁੱਖੇ ਕੁਰਸੀ ਲੈ ਕੇ ਬਹਿਗੇ .ਗੁਰਦਾਸ ਮਾਨ ਗੁਰਦਾਸ ਮਾਨ ਨੇ ਅੱਧੀ ਸਦੀ ਪੰਜਾਬੀ ਮਾਂ ਬੋਲੀ ਦੇ ਲੇਖੇ ਲਾਈ ਪੰਜਾਬੀ ਫ਼ਿਲਮ ਇੰਡਸਟਰੀ ਹੋਵੇ ਜਾਂ ਫਿਰ ਮਿਊਜ਼ਿਕ ਇੰਡਸਟਰੀ ਦੋਵਾਂ ਵਿੱਚ […]