ਯੋਰਪ ਦੇ ਸਿੱਖਾਂ ਵਲੋ ਸ਼ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਮਾਤਾ ਅਮਰਜੀਤ ਕੌਰ ਸਿੱਧੂ ਦੇ ਅਕਾਲ ਚਲਾਣੇ ਉਪਰ ਦੁੱਖ ਦਾ ਪ੍ਰਗਟਾਵਾ : ਹਰਜੀਤ ਸਿੰਘ ਗਿੱਲ ਹਾਲੈਂਡ, ਪ੍ਰਤਾਪ ਸਿੰਘ ਜਰਮਨੀ

ਯੋਰਪ: ਸ਼ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਮਾਤਾ ਅਮਰਜੀਤ ਕੌਰ ਸਿੱਧੂ ਦੇ ਅਚਨਚੇਤ ਅਕਾਲ ਚਲਾਣੇ ਉਪਰ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਲੰਬੇ ਸਮੇਂ ਤੋਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਕੌਮ ਦੀ ਆਜ਼ਾਦੀ ਲਈ ਸ਼ੰਘਰਸ਼ ਕਰ ਰਹੇ ਹਨ । ਅਸੀ ਵਾਹਿਗੁਰੂ […]

ਪੰਜਾਬੀ ਗਾਇਕੀ ਦੇ ਥੰਮ ਲੋਕ ਗਾਇਕ ਸਤਿੱਦਰ ਸਰਤਾਜ ਦਾ ਪ੍ਰੋਗਰਾਮ ਹਮਬਰਗ ਵਿੱਚ 10 ਜੂਨ ਨੂੰ ਬੜੀ ਧੂਮਧਾਮ ਨਾਲ ਹੋ ਰਿਹਾ।

ਹਮਬਰਗ 7 ਜੂਨ ( ਰੇਸ਼ਮ ਭਰੋਲੀ ) ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਸਤਿੰਦਰ ਸਰਤਾਜ ਜਿਸ ਨੇ ਪੰਜਾਬੀ ਗਾਈਕੀ ਦੇ ਵਿੱਚ ਤਾਂ ਝੱਡੇ ਗੱਡੇ ਹੀ ਹਨ ਤੇ ਨਾਲ ਨਾਲ ਪੰਜਾਬੀ ਫਿਲਮਾ ਵਿੱਚ ਵੀ ਕੰਮ ਕੀਤਾ ਹੀ ਹੈ ਇਸ ਤੋਂ ਇਲਾਵਾ ਹਿੰਦੀ ਫ਼ਿਲਮਾ ਵਿੱਚ ਵੀ ਆਪਣੀ ਐਕਟਿੰਗ ਦਾ ਵੀ ਲੋਹਾ ਮਨਵਾਇਆ ਤੇ ਇਹਨਾ ਫਿਲਮਾ […]