ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਉਪਰ ਹਾਲੈਂਡ ਦੀ ਫੋਰਨ ਮਨਿਸਟਰੀ ਨੇ ਕਿਹਾ ਕਿ ਮਨੁਖੀ ਅਧਿਕਾਰਾਂ ਦੀ ਉਲੰਘਣਾ ਦਾ ਖਿਲਾਫ ਡੱਚ ਸਰਕਾਰ ਭਾਰਤ ਉਪਰ ਦਬਾਅ ਪਾਵੇਗੀ: ਸਿੱਖ ਕਮਿਊਨਿਟੀ ਬੈਨੇਲੁਕਸ ਡੈਨਹਾਗ

ਹਾਲੈਂਡ: ਸਿੱਖ ਕਮਿਊਨਿਟੀ ਬੈਨੇਲੁਕਸ, ਪੰਜਾਬ ਅਧਿਕਾਰ ਸੰਸਥਾ ਬੈਨੇਲੁਕਸ ਅਤਾ ਵਰਲਡ ਸਿੱਖ ਪਾਰਲੀਮੈਂਟ ਦੀ ਟੀਮ ਵਲੋ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਗੋਵਿੰਦ ਦੇ ਹਾਲੈਂਡ ਪਹੁੰਚਣ ਤੇ ਇਕ ਮੈਮੋਰੰਡਮ ਬੰਦੀ ਸਿੰਘਾਂ ਦੀ ਰਿਹਾਈ ਲਈ ਭੇਜਿਆ ਗਿਆ ਸੀ, ਇਹ ਉਹੀ ਮੈਮੋਰੰਡਮ ਸੀ ਜੀ 11 ਜਨਵਰੀ ਨੂੰ ਚੰਡੀਗੜ੍ਹ ਵਿੱਚ ਪੰਜਾਬ ਦੇ ਰਾਜਪਾਲ ਨੂੰ ਦਿੱਤਾ ਸੀ । ਹਰਜੀਤ ਸਿੰਘ ਹਾਲੈਂਡ […]