ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਠਮਰੋ ਜਾਂ ਵਿਰੋਧ ਕਰੋਠ ਦੀ ਨੀਤੀ ਹੀ ਕਾਰਗਰ ਹੋ ਸਕਦੀ ਹੈ-ਕਾਲਮਨਵੀਸ ਪ¤ਤਰਕਾਰ ਮੰਚ

ਸਿਆਸੀ ਰੋਟੀਆਂ ਸੇਕਣ ਵਾਲਿਆਂ ਤੋਂ ਦੂਰ ਰਹਿਕੇ ਨਸ਼ਿਆਂ ਵਿਰੁ¤ਧ ਇਕਮੁ¤ਠ ਹੋਣ ਦਾ ਵੇਲਾ ਆ ਗਿਆ ਹੈ-ਪ¤ਤਰਕਾਰ ਮੰਚ
ਫਗਵਾੜਾ 28 ਜੂਨ(ਚੇਤਨ ਸ਼ਰਮਾ) ਪੰਜਾਬੀ ਕਾਲਮਨਵੀਸ ਪ¤ਤਰਕਾਰ ਮੰਚ(ਰਜਿ:) ਵਲੋਂ ਸਮੁ¤ਚੇ ਪੰਜਾਬੀਆਂ ਵਲੋਂ ਠਚਿ¤ਟੇੂ ਦੇ ਵਿਰੋਧ ਵਿ¤ਚ ਪਹਿਲੀ ਜੁਲਾਈ ਤੋਂ ਸ¤ਤ ਜੁਲਾਈ ਤ¤ਕ ਮਨਾਏ ਜਾ ਰਹੇ ਕਾਲੇ-ਹਫ਼ਤੇ ਦੀ ਹਮਾਇਤ ਕਰਦਿਆਂ, ਕਾਲਮ ਨਵੀਸ ਭਾਈਚਾਰੇ, ਪ¤ਤਰਕਾਰਾਂ, ਲੇਖਕਾਂ, ਬੁ¤ਧੀਜੀਵੀਆਂ, ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਅਪੀਲ ਕੀਤੀ ਹੈ ਕਿ ਉਹ ਚਿ¤ਟੇ ਅਤੇ ਨਸ਼ਿਆਂ ਬਾਰੇ ਜਾਗਰੂਕਤਾ ਲਿਆਉਣ ਲਈ ਆਪਣੀਆਂ ਨੁਕੀਲੀਆਂ ਕਲਮਾਂ ਦੀ ਹੀ ਵਰਤੋਂ ਨਾ ਕਰਨ, ਸਗੋਂ ਨਿਡਰ ਹੋ ਕੇ ਨਸ਼ੇ ਦੇ ਨਸ਼ਤਰ ਵਿਰੁ¤ਧ ਆਪਣੀ ਭੂਮਿਕਾ ਨਿਭਾਉਣ ਲਈ ਸਮਾਜ ਦੀ ਅਗਵਾਈ ਕਰਨ। ਇ¤ਕ ਸਾਂਝੇ ਬਿਆਨ ਵਿ¤ਚ ਪੰਜਾਬੀ ਕਾਲਮ ਨਵੀਸ ਪ¤ਤਰਕਾਰ ਮੰਚ ਦੇ ਸਰਪ੍ਰਸਤਾਂ ਸਰਵ ਸ੍ਰੀ ਪਿਆਰਾ ਸਿੰਘ ਭੋਗਲ, ਐਸ.ਐਸ. ਛੀਨਾ, ਡਾ: ਸਵਰਾਜ ਸਿੰਘ, ਚਰਨਜੀਤ ਸਿੰਘ ਗੁੰਮਟਾਲਾ, ਕੌਮਾਤਰੀ ਕੋਆਰਡੀਨੇਟਰ ਨਰਪਾਲ ਸਿੰਘ ਸ਼ੇਰਗਿ¤ਲ, ਪ੍ਰਧਾਨ ਗੁਰਮੀਤ ਸਿੰਘ ਪਲਾਹੀ, ਜਨਰਲ ਸਕ¤ਤਰ ਗੁਰਚਰਨ ਨੂਰਪੁਰ, ਮੀਤ ਪ੍ਰਧਾਨਾਂ ਡਾ: ਸ਼ਿਆਮ ਸੁੰਦਰ ਦੀਪਤੀ, ਗਿਆਨ ਸਿੰਘ ਮੋਗਾ, ਸੁਲ¤ਖਣ ਸਰਹ¤ਦੀ, ਸਕ¤ਤਰ ਜੀ.ਐਸ. ਗੁਰਦਿ¤ਤ, ਵਿ¤ਤ ਸਕ¤ਤਰ ਦੀਦਾਰ ਸ਼ੇਤਰਾ ਨੇ ਕਿਹਾ ਕਿ ਚਿ¤ਟੇ ਨੂੰ ਪੰਜਾਬ ‘ਚੋਂ ਭਜਾਉਣ, ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਤੇ ਮੁਕਤ ਕਰਾਉਣ ਲਈ ਠਮਰੋ ਜਾਂ ਵਿਰੋਧ ਕਰੋੂ ਦੀ ਨੀਤੀ ਹੀ ਕਾਰਗਰ ਹਥਿਆਰ ਹੋ ਸਕਦੀ ਹੈ। ਉਹਨਾ ਕਿਹਾ ਕਿ ਸਿਆਸੀ ਰੋਟੀਆਂ ਸੇਕਣ ਵਾਲਿਆਂ ਤੋਂ ਦੂਰ ਰਹਿਕੇ, ਨਸ਼ਿਆਂ ਵਿਰੁ¤ਧ ਇ¤ਕਮੁ¤ਠ ਹੋਣ ਦਾ ਵੇਲਾ ਆ ਗਿਆ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *