ਪਿੰਡ ਅਕਾਲਗੜ• ਦੀ ਪੰਚਾਇਤ ਅਕਾਲੀ ਭਾਜਪਾ ਗਠਜੋੜ ਨੂੰ ਛ¤ਡ ਹੋਈ ਕਾਂਗਰਸ ’ਚ ਸ਼ਾਮਲ

* ਜੋਗਿੰਦਰ ਸਿੰਘ ਮਾਨ ਨੇ ਕੀਤਾ ਨਿ¤ਘਾ ਸਵਾਗਤ
ਫਗਵਾੜਾ 28 ਜੂਨ (ਚੇਤਨ ਸ਼ਰਮਾ) ਵਿਧਾਨਸਬਾ ਹਲਕਾ ਫਗਵਾੜਾ ਦੇ ਪਿੰਡ ਅਕਾਲਗੜ• ਵਿਖੇ ਅਕਾਲੀ-ਭਾਜਪਾ ਗਠਜੋੜ ਨੂੰ ਉਸ ਸਮੇਂ ਵ¤ਡਾ ਸਿਆਸੀ ਝ¤ਟਕਾ ਲ¤ਗਾ ਜਦੋਂ ਪਿੰਡ ਦੇ ਸਰਪੰਚ ਸਤਨਾਮ ਸਿੰਘ ਦੀ ਅਗਵਾਈ ਹੇਠ ਸਾਰੀ ਪੰਚਾਇਤ ਨੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕਰ ਦਿ¤ਤਾ। ਇਸ ਮੌਕੇ ਪੰਚਾਇਤ ਮੈਂਬਰਾਂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਵਾਉਣ ਲਈ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪਿੰਡ ਅਕਾਲਗੜ• ਪੁ¤ਜੇ। ਉਹਨਾਂ ਦੇ ਨਾਲ ਸੂਬਾ ਸਕ¤ਤਰ ਅਵਤਾਰ ਸਿੰਘ ਪੰਡਵਾ, ਸੀਨੀਅਰ ਆਗੂ ਸਤਬੀਰ ਸਿੰਘ ਸਾਬੀ ਵਾਲੀਆ, ਨਵਜਿੰਦਰ ਸਿੰਘ ਬਾਹੀਆ, ਗੁਰਜੀਤ ਪਾਲ ਵਾਲੀਆ ਅਤੇ ਵਿਜੇ ਬਸੰਤ ਨਗਰ ਵਿਸ਼ੇਸ਼ ਤੌਰ ਤੇ ਪੁ¤ਜੇ। ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਸਰਪੰਚ ਸਤਨਾਮ ਸਿੰਘ ਤੋਂ ਇਲਾਵਾ ਮੈਂਬਰ ਪੰਚਾਇਤ ਪ੍ਰੀਤਮ ਸਿੰਘ, ਮਹਿੰਦਰ ਸਿੰਘ, ਸਤਨਾਮ ਸਿੰਘ, ਕਾਂਤਾ ਦੇਵੀ ਸੁਰਿੰਦਰ ਕੌਰ ਆਦਿ ਦਾ ਨਿ¤ਘਾ ਸਵਾਗਤ ਕਰਦੇ ਹੋਏ ਸ੍ਰ. ਮਾਨ ਨੇ ਭਰੋਸਾ ਦਿ¤ਤਾ ਕਿ ਕਾਂਗਰਸ ਵਿਚ ਸ਼ਾਮਲ ਹੋਣ ਵਾਲੀ ਹਰ ਪੰਚਾਇਤ ਨੂੰ ਯੋਗ ਮਾਣ ਸਤਿਕਾਰ ਦਿ¤ਤਾ ਜਾਵੇਗਾ। ਉਹਨਾਂ ਪਿੰਡ ਅਕਾਲਗੜ• ਦੇ ਸਮੁ¤ਚੇ ਵਿਕਾਸ ਕਾਰਜਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਉਣ ਦਾ ਭਰੋਸਾ ਦਿ¤ਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਹੀ ਪੰਜਾਬ ਦੇ ਹ¤ਕਾਂ ਦੀ ਸਹੀ ਰਾਖੀ ਕਰਦੀ ਹੈ ਜਿਸਦਾ ਸਬੂਤ ਸਮੇਂ-ਸਮੇਂ ਸਿਰ ਕੈਪਟਨ ਅਮਰਿੰਦਰ ਸਿੰਘ ਮੁ¤ਖ ਮੰਤਰੀ ਪੰਜਾਬ ਵਲੋਂ ਸੂਬੇ ਦੇ ਹਕ ਵਿਚ ਮਜਬੂਤ ਸਟੈਂਡ ਲੈਂਦੇ ਹੋਏ ਦਿ¤ਤਾ ਜਾ ਚੁ¤ਕਾ ਹੈ। ਕੈਪਟਨ ਸਰਕਾਰ ਦੀ ਪਿੰਡਾਂ ਦੇ ਸਮੁ¤ਚੇ ਵਿਕਾਸ ਦੀ ਨੀਤੀ ਨੂੰ ਸਮਰਥਨ ਦਿੰਦੇ ਹੋਏ ਪੰਚਾਇਤਾਂ ਦਾ ਕੈਪਟਨ ਸਰਕਾਰ ਦੇ ਹ¤ਥ ਮਜਬੂਤ ਕਰਨ ਲਈ ਅ¤ਗੇ ਆਉਣਾ ਪ੍ਰਸ਼ੰਸਾ ਅਤੇ ਸਵਾਗਤ ਯੋਗ ਹੈ। ਇਸ ਮੌਕੇ ਕੁਲਵੰਤ ਸਿੰਘ ਸਰਪੰਚ ਭੁ¤ਲਾਰਾਈ, ਗੁਰਦਿਆਲ ਭੁ¤ਲਾਰਾਈ, ਓਮ ਪ੍ਰਕਾਸ਼ ਸਰਪੰਚ ਵਜੀਦੋਵਾਲ, ਕੰਵਰ ਮਲੇਰਕੋਟਲਾ ਆਦਿ ਤੋਂ ਇਲਾਵਾ ਨਛ¤ਤਰ ਸਿੰਘ ਨੰਬਰਦਾਰ, ਭ¤ਲਾ ਠੇਕੇਦਾਰ, ਹਰਵਿੰਦਰ ਮੰਨਾ ਠੇਕੇਦਾਰ, ਪਿਆਰਾ ਸਿੰਘ ਤੇ ਅਮਰੀਜ ਸਿੰਘ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *