ਫੀਫਾ ਵਰਲਡ ਕੱਪ 2018

Image result for fifa world cup 2018

ਬੈਲਜੀਅਮ 2 ਜੁਲਾਈ (ਯ.ਸ) ਅੱਜ ਬੈਲਜੀਅਮ ਦਾ ਜਾਪਾਨ ਨਾਲ ਫੂਟਬਾਲ ਮੈਚ ਪੂਰੀ ਟੱਕਰ ਦਾ ਰਿਹਾ। ਜਾਪਾਨ ਨੇ ਬੜੇ ਹੀ ਵਧੀਆ ਅਤੇ ਸੂਝ ਬੂਝ ਨਾਲ ਬੈਲਜੀਅਮ ਨੂੰ ਟੱਕਰ ਦਿੱਤੀ। ਪਹਿਲੇ 2 ਗੋਲ ਜਾਪਾਨ ਦੀ ਟੀਮ ਵਲੋਂ ਕੀਤੇ ਗਏ ਅਤੇ ਉਸ ਤੋਂ ਬਾਦ ਬੈਲਜੀਅਮ ਦੀ ਟੀਮ ਨੇ ਵੀ ਆਪਣਾ ਜੋਸ਼ ਦਿਖਾਇਆ ਅਤੇ 3-2 ਨਾਲ ਬੈਲਜੀਅਮ ਨੇ ਜਾਪਾਨ ਤੋਂ ਜਿੱਤ ਹਾਸਲ ਕੀਤੀ।
ਅਗਲਾ ਮੈਚ 6 ਜੁਲਾਈ ਨੂੰ ਸ਼ਾਮ 8 ਵਜੇ ਬੈਲਜੀਅਮ ਤੇ ਬਰਾਜੀਲ ਵਿਚਕਾਰ ਹੋਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *