ਪ੍ਰਵਾਸੀ ਭਾਰਤੀ ਰਸ਼ਪਾਲ ਸਿੰਘ ਕਾਲਾ ਨੂੰ ਕੀਤਾ ਗਿਆ ਸਨਮਾਨਿਤ

ਕਪੂਰਥਲਾ, 3 ਜੁਲਾਈ, ਵਿਸ਼ੇਸ਼ ਪ੍ਰਤੀਨਿਧ
ਰਾਇਲ ਸਪੋਰਟਸ ਕਲ¤ਬ ਡਡਵਿੰਡੀ ਵਲੋਂ ਖੇਡਾਂ ਦੇ ਖੇਤਰ ਵਿਚ ਖ਼ਾਸ ਤੌਰ ‘ਤੇ ਕਬ¤ਡੀ ਮਾਂ ਖੇਡ ਨੂੰ ਪ੍ਰਫੁਲਿਤ ਕਰਨ ਤੇ ਵਿਦੇਸ਼ਾਂ ਵਿਚ ਕਬ¤ਡੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਪ੍ਰਵਾਸੀ ਭਾਰਤੀ ਰਸ਼ਪਾਲ ਸਿੰਘ ਕਾਲਾ ਪ੍ਰਧਾਨ ਸ਼ਹੀਦ ਭਗਤ ਸਿੰਘ ਸਪੋਰਟਸ ਕਲ¤ਬ ਜਰਮਨੀ ਦਾ ਕਲ¤ਬ ਵਲੋਂ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ । ਇਸ ਮੌਕੇ ਕਲ¤ਬ ਪ੍ਰਧਾਨ ਰਣਧੀਰ ਸਿੰਘ ਧੀਰਾ ਨੇ ਦ¤ਸਿਆ ਕਿ ਜਰਮਨ ਵਿਚ ਕਬ¤ਡੀ ਮਾਂ ਖੇਡ ਨੂੰ ਬੁਲੰਦੀਆਂ ‘ਤੇ ਲਾਣ ਲਈ ਰਸ਼ਪਾਲ ਸਿੰਘ ਕਾਲਾ ਨੇ ਸ਼ਹੀਦ ਭਗਤ ਸਿੰਘ ਸਪੋਰਟਸ ਕਲ¤ਬ ਦੀ ਸਥਾਪਨਾ ਕਰਕੇ ਉ¤ਥੋਂ ਦੀ ਨੌਜਵਾਨ ਪੀੜੀ ਨੂੰ ਖੇਡਾਂ ਦੀ ਚੇਟਕ ਲਗਾਉਣ ਵਿਚ ਉ¤ਘਾ ਯੋਗਦਾਨ ਪਾਇਆ ਹੈ ਤੇ ਪੰਜਾਬ ਤੋਂ ਗਏ ਖਿਡਾਰੀਆਂ ਨੂੰ ਮਾਂ ਖੇਡ ਕਬ¤ਡੀ ਲਈ ਵਧੀਆ ਮੌਕੇ ਪ੍ਰਦਾਨ ਕੀਤੇ ਹਨ । ਧੀਰਾ ਨੇ ਦ¤ਸਿਆ ਕਿ ਰਸ਼ਪਾਲ ਸਿੰਘ ਕਾਲਾ ਵਲੋਂ ਪੰਜਾਬ ਵਿਚ ਹੁੰਦੇ ਕਬ¤ਡੀ ਟੂਰਨਾਮੈਂਟ ਲਈ ਵੀ ਵ¤ਧ ਚੜ• ਕੇ ਆਰਥਿਕ ਸਹਾਇਤਾ ਮੁਹ¤ਈਆ ਕਰਵਾਈ ਜਾਂਦੀ ਹੈ । ਉਨ•ਾਂ ਕਿਹਾ ਕਿ ਰਾਇਲ ਸਪੋਰਟਸ ਕਲ¤ਬ ਡਡਵਿੰਡੀ ਉਨ•ਾਂ ਦਾ ਸਨਮਾਨ ਕਰਕੇ ਮਾਣ ਮਹਿਸੂਸ ਕਰਦਾ ਹੈ । ਇਸ ਮੌਕੇ ਉਨ•ਾਂ ਨੂੰ ਯਾਦਗਾਰੀ ਚਿੰਨ• ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪ੍ਰਵਾਸੀ ਭਾਰਤੀ ਜਸਪਾਲ ਸਿੰਘ ਕਾਲਾ ਨੇ ਕਿਹਾ ਕਿ ਮਾਂ ਖੇਡ ਕਬ¤ਡੀ ਨੂੰ ਹਰਮਨ ਪਿਆਰਾ ਬਣਾਉਣ ਤੇ ਵਿਦੇਸ਼ਾਂ ਵਿਚ ਇਸ ਦੇ ਪ੍ਰਚਾਰ ਲਈ ਉਨ•ਾਂ ਤੁ¤ਛ ਜਿਹਾ ਯਤਨ ਕੀਤਾ ਹੈ ਤੇ ਇਹ ਉਪਰਾਲਾ ਉਹ ਅ¤ਗੇ ਵੀ ਜਾਰੀ ਰ¤ਖਣਗੇ । ਇਸ ਮੌਕੇ ਕਲ¤ਬ ਪ੍ਰਧਾਨ ਰਣਧੀਰ ਸਿੰਘ ਧੀਰਾ, ਮਹਿੰਦਰ ਸਿੰਘ ਮੈਨੇਜਰ, ਕੁਲਦੀਪ ਸਿੰਘ ਡਡਵਿੰਡੀ, ਰਾਜ ਬਹਾਦਰ ਸਿੰਘ, ਸਮਿ¤ਤਰ ਸਿੰਘ, ਦਲਵਿੰਦਰ ਸਿੰਘ ਲਾਡੀ, ਸੁਖਵਿੰਦਰ ਸਿੰਘ ਸ਼ਿੰਦਾ, ਸੁਰਿੰਦਰ ਸਿੰਘ ਭਿੰਡਰ, ਬਲਵਿੰਦਰ ਸਿੰਘ ਬਿੰਦਾ, ਸ਼ਿੰਦਰਪਾਲ ਸਾਬਕਾ ਸਰਪੰਚ ਡਡਵਿੰਡੀ, ਅਜੈ ਕੁਮਾਰ, ਕਰਨ ਧੰਜੂ, ਹੁਸਨ ਲਾਲ, ਰਮੇਸ਼ ਕੁਮਾਰ, ਸੁਰਿੰਦਰ ਸਿੰਘ ਸੇਵਾ ਮੁਕਤ ਪੰਚਾਇਤ ਅਫ਼ਸਰ, ਬਲਦੇਵ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *