ਕੁਦਰਤ ਨਾਲ ਛੇੜ ਛਾੜ ਮਨੁੱਖ ਲਈ ਹੋ ਰਹੀ ਹੈ ਘਾਤਕ ਸਿੱਧ-ਸਿੰਘ ਸਾਹਿਬਾਨ

-ਗੁਰਦੁਆਰਾ ਟਾਹਲੀ ਸਾਹਿਬ ਦੇ ਜੋੜ ਮੇਲੇ ਮੌਕੇ ਦੇਸ਼ ਵਿਦੇਸ਼ ’ਚੋਂ ਸੰਗਤਾਂ ਨੇ ਭਰੀ ਹਾਜ਼ਰੀ
-ਰਾਗੀ, ਢਾਡੀ ਤੇ ਕਵੀਸ਼ਰੀ ਜੱਥਿਆਂ ਨੇ ਸੰਗਤ ਨੂੰ ਗੁਰਬਾਣੀ ਇਤਿਹਾਸ ਤੋਂ ਜਾਣੂ ਕਰਵਾਇਆ
ਕਪੂਰਥਲਾ, ਵਿਸ਼ੇਸ਼ ਪ੍ਰਤੀਨਿਧ
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਪੁਰਬ ਸਬੰਧੀ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀ ਪਿੰਡ ਬਲ੍ਹੇਰਖਾਨਪੁਰ ਵਿਖੇ ਵਿਸ਼ਾਲ ਧਾਰਮਕ ਦੀਵਾਨ ਸਜਾਏ ਗਏ। ਗੁਰਦੁਆਰਾ ਟਾਹਲੀ ਸਾਹਿਬ ਵਿਖੇ ਸੰਤ ਦਇਆ ਸਿੰਘ ਤੇ ਸੰਤ ਲੀਡਰ ਸਿੰਘ ਦੀ ਅਗਵਾਈ ‘ਚ ਮਨਾਏ ਸਲਾਨਾ ਜੋੜ ਮੇਲੇ ‘ਚ ਵ¤ਡੀ ਗਿਣਤੀ ‘ਚ ਸੰਗਤ ਪੁ¤ਜੀਆਂ।ਜੋੜ ਮੇਲੇ ਦੌਰਾਨ ਦੋ ਦਿਨ ਭਾਰੀ ਧਾਰਮਿਕ ਦੀਵਾਨ ਸਜਾਏ ਗਏ। ਵੀਰਵਾਰ ਨੂੰ 14 ਸ਼੍ਰੀ ਆਖੰਡ ਪਾਠ ਸਾਹਿਬ ਜੀ ਭੋਗ ਤੋਂ ਉਰੰਤ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ. ਗੁਰਬਚਨ ਸਿੰਘ ਤੇ ਤਖਤ ਸ਼੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜੱਥੇਦਾਰ ਸਿੰਘ ਸਹਿਬਾਨ ਗਿਆਨ ਇਕਬਾਲ ਸਿੰਘ ਨੇ ਕਿਹਾ ਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਤੇ ਘ¤ਟ ਰਹੇ ਪਾਣੀ ਦੇ ਬਚਾਅ ਲਈ ਲੋਕ ਲਹਿਰ ਬਣਾਈ ਜਾਵੇ। ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦਾ ਸ¤ਦਾ ਦਿੰਦਿਆਂ ਕਿਹਾ ਕਿ ਕੁਦਰਤ ਨਾਲ ਛੇੜ ਛਾੜ ਮਨੁ¤ਖ ਲਈ ਬੜੀ ਘਾਤਕ ਸਿ¤ਧ ਹੋ ਰਹੀ ਹੈ। ਜਦਕਿ ਗੁਰਬਾਣੀ ਸਾਨੂੰ ਕੁਦਰਤ ਨਾਲ ਜੁੜੇ ਰਹਿਣ ਦਾ ਸੁਨੇਹਾ ਹਰ ਰੋਜ਼ ਦਿੰਦੀ ਹੈ।ਉਨ੍ਹਾਂ ਕਿਹਾ ਕਿ ਜੇਕਰ ਸਾਡੇ ਹਵਾ ਪਾਣੀ ਸਾਫ਼-ਸੁਥਰੇ ਹੋਣਗੇ ਤਦ ਹੀ ਸਾਡਾ ਸਮਾਜ ਤੰਦਰੁਸਤ ਤੇ ਨਰੋਆ ਰਹੇਗਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਹ ਮੌਕਾ ਸਾਰੀਆਂ ਪੰਥਕ ਧਿਰਾਂ ਲਈ ਸਿਰ ਜੋੜ ਕੇ ਇਕ¤ਠੇ ਹੋਣ ਦਾ ਹੈ ਤਾਂ ਜੋ ਭਵਿ¤ਖ ਵਿਚ ਕੌਮ ਦਾ ਨੁਕਸਾਨ ਨਾ ਹੋ ਸਕੇ।। ਉਨ੍ਹਾਂ ਅਪੀਲ ਕੀਤੀ ਕਿ ਸੰਗਤਾਂ ਨਸ਼ਿਆਂ ਤੋਂ ਆਪਣੇ ਬ¤ਚਿਆਂ ਨੂੰ ਬਚਾਉਣ ਲਈ ਚੌਕਸ ਰਹਿਣ ਤੇ ਭੁ¤ਲ ਕੇ ਵੀ ਨਸ਼ੇ ਦੀ ਵਰਤੋਂ ਨਾ ਕਰਨ। ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਕਾਲਾ ਸੰਘਿਆਂ ਡਰੇਨ, ਢਿੱਟੀ ਵੇਂਈ, ਬੁੱਢਾ ਨਾਲਾ ਪੰਜਾਬ ਦੇ ਪਾਣੀਆ ਨੂੰ ਗੰਦਾ ਕਰ ਰਹੇ ਹਨ,ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀ ਦੂਸ਼ਿਤ ਹੋ ਚੁ¤ਕੇ ਹਨ। ਕੈਂਸਰ ਨਾਲ ਲੋਕ ਮਰ ਰਹੇ ਹਨ। ਹੁਣ ਪੰਜਾਬ ਦੇ ਨੌਜਵਾਨ ਚਿ¤ਟੇ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰਾ ਪ੍ਰਭਾਵ ਵਿਗੜ ਰਹੇ ਵਾਤਾਵਰਣ ਕਰਕੇ ਹੀ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸਾਲ 2019 ਵਿਚ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤ¤ਕ ਪੰਜਾਬ ਨੂੰ ਹਰਿਆ ਭਰਿਆ ਕਰਨ ਅਤੇ ਨਸ਼ਾ ਮੁਕਤ ਕਰਨ ਦਾ ਪ੍ਰਣ ਕਰੀਏ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਬਚੇਗੀ ਤਾਂ ਹੀ ਪੰਜਾਬ ਬਚੇਗਾ। ਪੰਜਾਬ ਨੂੰ ਤੰਦਰੁਸਤ ਕਰਨ ਲਈ ਇ¤ਥੋਂ ਦੇ ਵਾਤਾਵਰਣ ਨੂੰ ਸੰਭਾਲਣ ਵਾਸਤੇ ਵ¤ਧ ਤੋਂ ਵ¤ਧ ਰੁ¤ਖ ਲਾਏ ਜਾਣ ਅਤੇ ਪਾਣੀਆਂ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾਵੇ।ਇਸ ਮੌਕੇ ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਬਾਬਾ ਮਹਾਤਮਾ ਮੁੰਨੀ ਖੈੜਾ ਬੇਟ, ਬਾਬਾ ਗੁਰਚਰਨ ਸਿੰਘ ਜੀ ਠੱਠੇ ਟਿੱਬਾ,ਬਾਬਾ ਬਲਵਿੰਦਰ ਸਿੰਘ ਜੀ, ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਬਾਬਾ ਸ਼ਮਸ਼ੇਰ ਸਿੰਘ ਜਾਤੀਕੇ ਆਦਿ ਸੰਤਾਂ ਮਹਾਂਪੁਰਸ਼ਾਂ ਨੇ ਵੀ ਸਮਾਗਮਾਂ ਦੌਰਾਨ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਸਮਾਗਮਾਂ ਨੂੰ ਸੰਤ ਬਾਬਾ ਦਾਇਆ ਸਿੰਘ ਜੀ ਵਲੋ ਜੋੜ ਮੇਲੇ ਮੌਕੇ ਪੁੱਜੀਆਂ ਵੱਖ ਵੱਖ ਧਾਰਮਕ, ਨਿਹੰਗ ਸਿੰਘ ਜੱਥੇਬੰਦੀਆਂ, ਸਿਆਸੀ ਆਗੂਆਂ, ਵਾਤਾਵਰਣ ਪ੍ਰੇਮੀਆਂ ਆਦਿ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਜੋੜ ਮੇਲੇ ਦੇ ਦੂਜੇ ਦਿਨ ਵੀ ਭਾਰੀ ਧਾਰਮਿਕ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਵੱਖ ਵੱਖ ਰਾਗੀ, ਢਾਡੀ ਤੇ ਕਵੀਸ਼ਰੀ ਜੱਥਿਆਂ ਨੇ ਸੰਗਤ ਨੂੰ ਗੁਰਬਾਣੀ ਇਤਿਹਾਸ ਤੋਂ ਜਾਣੂ ਕਰਵਾਇਆ। ਜੋੜ ਮੇਲੇ ਮੌਕੇ ਸਜਾਏ ਗਏ ਧਾਰਮਕ ਦੀਵਾਨ ਦੌਰਾਨ ਨਿਰਮਲ ਸਿੰਘ ਨੂਰ ਢਾਡੀ, ਗਿਆਨੀ ਜਰਨੈਲ ਸਿੰਘ ਤੁਫਾਨ, ਕਵੀਸ਼ਰੀ ਗਿਆਨੀ ਗੁਰਮੁੱਖ ਸਿੰਘ ਐਮਏ, ਢਾਡੀ ਗਿਆਨੀ ਗੁਰਪ੍ਰੀਤ ਸਿੰਘ, ਭਾਈ ਦਲਬੀਰ ਸਿੰਘ ਕਥਾਵਾਚਕ, ਕਥਾਵਾਚਕ ਦਰਸ਼ਨ ਸਿੰਘ, ਬੀਬੀ ਬਲਜੀਤ ਕੌਰ ਖਹਿਰਾ, ਕਥਾਵਾਚਕ ਗਿਆਨ ਸਿੰਘ ਤੁੜ,ਆਦਿ ਜੱਥਿਆ ਵਲੋ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਜੋੜ ਮੇਲੇ ਦੌਰਾਨ ਸੈਂਕੜ ਦੇ ਬੂਟੇ ਵੰਡੇ ਗਏ। ਇਨ੍ਹਾਂ ਵਿਚ ਟਾਹਲੀ, ਨਿੰਮ, ਜਾਮਣ, ਪਿ¤ਪਲ, ਬੋਹੜ ਤੇ ਹੋਰ ਆਯੁਰਵੈਦਿਕ ਨਾਲ ਸਬੰਧਤ ਬੂਟੇ ਸ਼ਾਮਲ ਸਨ।ਸਮਾਗਮਾਂ ਦੌਰਾਨ ਅੰਮ੍ਰਿੰਤਪਾਨ ਵੀ ਕਰਵਾਇਆ ਗਿਆ, ਜਿਸ ’ਚ 60 ਪ੍ਰਾਣੀ ਅੰਮ੍ਰਿੰਤ ਛੱਕ ਕੇ ਗੁਰੂ ਵਾਲੇ ਬਣੇ।
ਇਸ ਮੌਕੇ ’ਤੇ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ, ਜੱਥੇਦਾਰ ਮਨਜੀਤ ਸਿੰਘ ਸੋਹਲ, ਆਲੂ ਉਤਪਾਦਕ ਜੱਸਾ ਸਿੰਘ ਨਾਗਰਾ, ਦਲਜੀਤ ਸਿੰਘ ਬਸਰਾ ਚੈਅਰਮੈਨ ਪੰਚਾਇਤ ਸੰਮਤੀ, ਆਲੂ ਉਤਪਾਦਕ ਅਵਤਾਰ ਸਿੰਘ ਸੈਦੋਵਾਲ, ਜ¤ਥੇਦਾਰ ਕੁਲਵੰਤ ਸਿੰਘ ਸੈਦੋਵਾਲ ਜੱਥੇਦਾਰ ਅਮਰਜੀਤ ਸਿੰਘ ਢਪੱਈ, ਇੰਦਰਜੀਤ ਸਿੰਘ ਮੰਨਣ ਅਕਾਲੀ ਆਗੂ, ਜੱਥੇਦਾਰ ਸੰਤੌਖ ਸਿੰਘ ਮੰਨਣ, ਜੱਥੇਦਾਰ ਜਗੀਰ ਸਿੰਘ ਵਡਾਲਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਬਾਦਲ, ਪਰਮਜੀਤ ਸਿੰਘ ਐਡਵੋਕੇਟ, ਮਾਸਟਰ ਇੰਦਰਜੀਤ ਸਿੰਘ ਬਲ੍ਹੇਰ,,ਕਾਂਗਰਸੀ ਆਗੂ ਇੰਦਰਜੀਤ ਸਿੰਘ ਚਾਹਲ, ਮੇਜਰ ਸਿੰਘ ਸ਼ਾਹੀ, ਮਨਜੀਤ ਸਿੰਘ ਰਾਜਾ, ਹਰਿੰਦਰ ਸਿੰਘ ਬਡਿਆਲ, ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ, ਜੱਥੇਦਾਰ ਰਜਿੰਦਰ ਸਿੰਘ ਫੌਜੀ ਕਾਰਜਕਾਰੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ, ਜੱਥੇਦਾਰ ਅਮਰਜੀਤ ਸਿੰਘ ਢਪ¤ਈ, ਮਾਸਟਰ ਗੁਰਦੇਵ ਸਿੰਘ ਉਪ ਚੈਅਰਮੈਨ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ, ਜੱਥੇਦਾਰ ਮਨਜੀਤ ਸਿੰਘ ਸੋਹਲ, ਪਾਲੀ ਮਨਜਿੰਦਰ ਸਿੰਘ ਸਿੱਧਵਾਂ ਦੋਨਾ, ਆਸਾ ਸਿੰਘ ਵਿਰਕ ਕਾਂਗਰਸੀ ਆਗੂ, ਭਜਨ ਸਿੰਘ ਭਲਾਈਪੁਰ ਕਾਂਗਰਸੀ ਆਗੂ, ਅਵਤਾਰ ਸਿੰਘ ਔਜਲਾ ਚੈਅਰਮੈਨ, ਸੰਤੌਖ ਸਿੰਘ ਮੰਨਣ ਪ੍ਰਧਾਨ ਸਹਿਕਾਰੀ ਸਭਾ ਬਲ੍ਹੇਰਖਾਨਪੁਰ, ਜਰਨੈਲ ਸਿੰਘ ਸਾਬਕਾ ਸਰਪੰਚ ਨ¤ਥੂਚਾਹਲ, ਗੁਰਪ੍ਰੀਤ ਸਿੰਘ ਗੋਪੀ ਆਰੀਆਂਵਾਲ, ਸਰਪੰਚ ਗੁਰਦਾਵਲ ਸਿੰਘ ਕੇਸਰਪੁਰ, ਸਰਪੰਚ ਯਾਦਵਿੰਦਰ ਸਿੰਘ ਉਚਾ, ਮੰਗਲ ਸਿੰਘ ਬਲ੍ਹੇਰ, ਡਾ ਕਰਨਵੀਰ ਸਿੰਘ ਸੰਘਾ, ਜਸਵੀਰ ਸਿੰਘ ਟੌਹਰ, ਜੱਥੇਦਾਰ ਗੁਰਦੇਵ ਸਿੰਘ ਨਿੱਝਰ,ਪਰਮਜੀਤ ਕੌਰ ਸਰਪੰਚ ਸੈਦੋਵਾਲ, ਮਾਸਟਰ ਗੁਰਦੇਵ ਸਿੰਘ ਉਪ ਚੈਅਰਮੈਨ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ,ਰਣਧੀਰ ਸਿੰਘ ਧੀਰਾ ਡਡਵਿੰਡੀ, ਸੰਜੀਵ ਕੁਮਾਰ ਹੈਪੀ, ਸੁਖਜਿੰਦਰ ਸਿੰਘ ਢੋਲਣ, ਜੱਥੇਦਾਰ ਇੰਦਰਜੀਤ ਸਿੰਘ ਜੁਗਨੂੰ, ਕ੍ਰਿਸ਼ਨ ਟੰਡਨ, ਸੱਜਣ ਸਿੰਘ ਚੀਮਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਲਵਪ੍ਰੀਤ ਸਿੰਘ ਡਡਵਿੰਡੀ, ਪਰਵਿੰਦਰ ਸਿੰਘ ਆਰਟੀਕੇਟ, ਕੰਵਰ ਇਕਬਾਲ ਸਿੰਘ, ਬਲਜਿੰਦਰ ਸਿੰਘ ਅਹਿਮਦਪੁਰ, ਵਿਕੀ ਨਾਗਰਾ ਕੁਹਾਲਾ, ਜਗਤਾਰ ਸਿੰਘ ਜੱਗਾ ਜੱਲੋਵਾਲ, ਦਿਲਬਾਗ ਸਿੰਘ ਸੁਲਤਾਨਪੁਰ ਲੋਧੀ, ਰਣਜੀਤ ਸਿੰਘ ਸਰਪੰਚ ਸਿੱਧਪੁਰ, ਸ਼ੀਤਲ ਸਿੰਘ ਸੰਘਾ, ਜੋਗਿੰਦਰ ਸਿੰਘ ਜੇਬੀ, ਹਰਜਿੰਦਰ ਸਿੰਘ ਖਾਲਸਾ ਸਾਬਕਾ ਚੈਅਰਮੈਨ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ,ਜਸਵੀਰ ਸਿੰਘ ਟੌਹਰ, ਭਾਈ ਜਸਪ੍ਰੀਤ ਸਿੰਘ, ਬਾਬਾ ਬੋਤਾ ਸਿੰਘ, ਭਾਈ ਲਾਲ ਸਿੰਘ, ਜਗਦੀਸ਼ ਸਿੰਘ ਵਡਾਲਾ, ਬਾਬਾ ਰੱਬ ਜੀ, ਵਿਕੀ ਖੀਰਾਂਵਾਲੀ, ਗੁਰਪਾਲ ਸਿੰਘ ਨੰਬਰਦਾਰ, ਮਨਮੋਹਨ ਸਿੰਘ ਵਾਲੀਆ, ਹਰਬੰਸ ਸਿੰਘ ਵਾਲੀਆ, ਦਲਵਿੰਦਰ ਸਿੰਘ ਸਿੱਧੂ, ਸੁਖਦੇਵ ਕਾਦੂਪੁਰ, ਹਰਜੀਤ ਸਿੰਘ ਵਾਲੀਆ, ਗੁਰਨਾਮ ਸਿੰਘ, ਨਵਜੀਤ ਸਿੰਘ, ਬਲਜੀਤ ਸਿੰਘ ਸੰਘਾ, ਅਮਰਜੀਤ ਸਿੰਘ ਨਿੱਝਰ, ਆਦਿ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *