FIFA WORLD CUP RUSSIA 2018

Image result for fifa world cup 2018

Image result for rode duivels wk 2018ਬੈਲਜੀਅਮ 06 ਜੁਲਾਈ (ਯ.ਸ) ਅੱਜ ਇਕ ਵਾਰ ਫੇਰ ਬੈਲਜੀਅਮ ਦੀ ਫੂਟਬਾਲ ਦੀ ਟੀਮ ਨੇ ਫੀਫਾ ਵਰਲਡ ਕੱਪ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿੱਤਾ। ਬੈਲਜੀਅਮ ਦੀ ਟੀਮ ਦਾ ਮੈਚ ਫੂਟਬਾਲ ਦੀ ਦੁਨੀਆਂ ਵਿੱਚ ਮੰਨੀ ਬਰਾਜੀਲ ਦੀ ਟੀਮ ਨਾਲ ਸੀ। ਇਸ ਦੋਰਾਨ ਬੈਲਜੀਅਮ ਦੀ ਟੀਮ ਨੇ ਬਰਾਜੀਲ ਦੀ ਟੀਮ ਨੂੰ 2-1 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਅਤੇ ਸੈਮੀ ਫਾਇਨਲ ਵਿੱਚ ਦਾਖਲਾ ਲੈ ਲਿਆ। ਬੈਲਜੀਅਮ ਦਾ ਅਗਲਾ ਮੈਚ ਦਿਨ ਮੰਗਲਵਾਰ ਸ਼ਾਮ 8 ਵਜੇ ਫਰਾਂਸ ਦੀ ਟੀਮ ਨਾਲ ਹੋਵੇਗਾ। ਬੈਲਜੀਅਮ ਟੀਮ ਦਾ ਇਨਾ ਵਧੀਆ ਪ੍ਰਦਰਸ਼ਨ ਦੇਖਦੇ ਹੋਏ ਬੈਲਜੀਅਮ ਦੇ ਲੋਕਾਂ ਵਿੱਚ ਫੂਟਬਾਲ ਨੂੰ ਲੈ ਕਿ ਬਹੁਤ ਉਤਸ਼ਾਹ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਬੈਲਜੀਅਮ ਫਾਇਨਲ ਮੈਚ ਤੱਕ ਜਰੂਰ ਪਹੁੰਚੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *