ਰਜਿੰਦਰ ਸਿੰਘ ਫ਼ੌਜੀ ਜ਼ਿਲ•ਾ ਨਵਾਂ ਸ਼ਹਿਰ ਦੇ ਇੰਚਾਰਜ ਨਿਯੁਕਤ

ਕਪੂਰਥਲਾ, ਵਿਸ਼ੇਸ਼ ਪ੍ਰਤੀਨਿਧ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਗਜੈਕਟਿਵ ਮੈਂਬਰ ਸ. ਰਜਿੰਦਰ ਸਿੰਘ ਫ਼ੌਜੀ ਦੀਆਂ ਪਾਰਟੀ ਪ੍ਰਤੀ ਜਿੰਮੇਵਾਰੀਆ ਨੂੰ ਦੇਖਦੇ ਹੋਏ ਉਨ•ਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀਆਂ ਹਦਾਇਤਾ ਤੇ ਜ਼ਿਲ•ਾ ਨਵਾ ਸ਼ਹਿਰ ਦਾ ਇੰਚਾਰਜ ਲਗਾਇਆ ਹੈ । ਕਿਉਂਕਿ ਸ. ਰਜਿੰਦਰ ਸਿੰਘ ਫ਼ੌਜੀ ਨੂੰ ਪਾਰਟੀ ਵ¤ਲੋਂ ਦਿ¤ਤੇ ਗਏ ਪ੍ਰੋਗਰਾਮਾਂ ਨੂੰ ਫਗਵਾੜਾ, ਕਪੂਰਥਲਾ, ਜਲੰਧਰ ਆਦਿ ਵਿਚ ਉਨ•ਾਂ ਨੇ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਹੈ । ਪਾਰਟੀ ਦੇ ਜਨਰਲ ਸਕੱਤਰ ਅਮਰੀਕ ਸਿੰਘ ਬੱਲੋਵਾਲ ਨੇ ਦੱਸਿਆ ਕਿ ਪਾਰਟੀ ਪ੍ਰਤੀ ਬੀਤੇ ¦ਬੇ ਸਮੇਂ ਤੋਂ ਕੀਤੇ ਜਾ ਰਹੀ ਚੰਗਾ ਕੰਮਾਂ ਦੇ ਚਲਦੇ ਜੱਥੇਦਾਰ ਰਜਿੰਦਰ ਸਿੰਘ ਫੌਜੀ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ। ਉਨ•ਾਂ ਕਿਹਾ ਇਸ ਦਿ¤ਤੀ ਜਿੰਮੇਵਾਰੀ ਨਾਲ ਪਾਰਟੀ ਦਾ ਗ੍ਰਾਫ਼ ਹੋਰ ਉ¤ਚਾ ਜਾਵੇਗਾ ।ਉਨ•ਾਂ ਪਾਰਟੀ ਦੇ ਸੀਨੀਅਰ ਆਗੂਆਂ ਹਰਬੰਸ ਸਿੰਘ ਪੈਲੀ, ਸ. ਦਵਿੰਦਰ ਸਿੰਘ ਖਾਨਖਾਨਾ, ਸ. ਮ¤ਖਣ ਸਿੰਘ ਤਾਹਰਪੁਰੀ ਤੇ ਬੀਬੀ ਕੁਲਵਿੰਦਰ ਕੌਰ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਪਾਰਟੀ ਨੂੰ ਹੋਰ ਅ¤ਗੇ ਲੈ ਕੇ ਜਾਣ ਲਈ ਸ. ਰਜਿੰਦਰ ਸਿੰਘ ਫ਼ੌਜੀ ਵ¤ਲੋਂ ਪਾਰਟੀ ਸੰਬੰਧੀ ਕੀਤੇ ਜਾਣ ਵਾਲੇ ਕੰਮਾਂ ਵਿਚ ਪੂਰੀ ਸਿ¤ਦਤ ਨਾਲ ਸਾਥ ਦੇਣ । ਪਾਰਟੀ ਵਲੋ ਨਵਾਂ ਸ਼ਹਿਰ ਜ਼ਿਲ•ੇ ਦੇ ਇੰਚਾਰਜ ਦੀ ਜਿੰਮੇਵਾਰੀ ਮਿਲਣ ’ਤੇ ਜੱਥੇਦਾਰ ਰਜਿੰਦਰ ਸਿੰਘ ਫੌਜੀ ਨੇ ਪਾਰਟੀ ਪ੍ਰਧਾਨ ਜੱਥੇਦਾਰ ਸਿਮਰਨਜੀਤ ਸਿੰਘ ਮਾਨ ਦਾ ਉਨ•ਾਂ ਤੇ ਭਰੋਸਾ ਕਰਕੇ ਇਹ ਜਿੰਮੇਵਾਰ ਸੌਂਪਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋ ਸੌਂਪੀ ਗਈ ਇਸ ਨਵੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਤਨਦੇਹੀ ਤੇ ਮਿਹਨਤ ਨਾਲ ਨਿਭਾਉਣਗੇ ਤੇ ਨਵਾਂ ਸ਼ਹਿਰ ਜ਼ਿਲ•ੇ ’ਚ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਤਕ ਪਹੁੰਚਾਉਣ ਲਈ ਕੰਮ ਕਰਨਗੇ।

Geef een reactie

Het e-mailadres wordt niet gepubliceerd. Vereiste velden zijn gemarkeerd met *