ਅਰਬਨ ਅਸਟੇਟ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਨੇ ਸਮ¤ਸਿਆਵਾਂ ਸਬੰਧੀ ਜੋਗਿੰਦਰ ਸਿੰਘ ਮਾਨ ਨੂੰ ਦਿ¤ਤਾ ਮੰਗ ਪ¤ਤਰ

* ਸੀਵਰੇਜ ਤੇ ਸਟ੍ਰੀਟ ਲਾਈਟਾਂ ਦੀ ਸਮ¤ਸਿਆ ਹਲ ਕਰਾਉਣ ਦੀ ਕੀਤੀ ਮੰਗ *
ਫਗਵਾੜਾ 9 ਜੁਲਾਈ (ਚੇਤਨ ਸ਼ਰਮਾ) ਅਰਬਨ ਅਸਟੇਟ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਰਜਿ. ਫਗਵਾੜਾ ਵਲੋਂ ਇਲਾਕੇ ਦੀਆਂ ਸਮ¤ਸਿਆਵਾਂ ਸਬੰਧੀ ਇਕ ਮੰਗ ਪ¤ਤਰ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਿਸਿੰਘ ਮਾਨ ਨੂੰ ਦਿ¤ਤਾ ਗਿਆ। ਐਸੋਸੀਏਸ਼ਨ ਦੇ ਚੇਅਰਮੈਨ ਆਰ.ਸੀ. ਟੰਡਨ, ਪ੍ਰਧਾਨ ਜੋਗਿੰਦਰ ਕੁਮਾਰ ਚ¤ਢਾ ਅਤੇ ਜਨਰਲ ਸਕ¤ਤਰ ਸਰਵਨ ਰਾਮ ਬਿਰਹਾ ਨੇ ਸ੍ਰ. ਮਾਨ ਨੂੰ ਦ¤ਸਿਆ ਕਿ ਅਰਬਨ ਅਸਟੇਟ ਵਿਖੇ ਸਟਰੀਟ ਲਾਈਟਾਂ ਕਾਫੀ ਸਮੇਂ ਤੋਂ ਬੰਦ ਪਈਆਂ ਹਨ। ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਬਰਸਾਤੀ ਅਤੇ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਉਪਰ ਇਹ ਪਾਣੀ ਖੜਾ ਰਹਿੰਦਾ ਹੈ। ਕਮਿਉਨਿਟੀ ਸੈਂਟਰ ਦੇ ਆਲੇ-ਦੁਆਲੇ ਗੰਦਗੀ ਦੀ ਸਫਾਈ ਨਹੀਂ ਕੀਤੀ ਜਾ ਰਹੀ। ਇਸਦੇ ਰ¤ਖ ਰਖਾਅ ਦੀ ਜਿ¤ਮੇਵਾਰੀ ਐਸੋਸੀਏਸ਼ਨ ਨੂੰ ਦਿ¤ਤੀ ਜਾਵੇ। ਪਾਰਕਾਂ ਦੀ ਸਫਾਈ ਲਈ ਫੰਡ ਦੀ ਰਕਮ ਐਸੋਸੀਏਸ਼ਨ ਨੂੰ ਦੁਆਈ ਜਾਵੇ। ਮੇਨ ਰੋਡ ਦੀ ਸੜਕ ਦੇ ਉਸਾਰੀ ਅਧੀਨ ਹਿ¤ਸੇ ਦੀ ਜਲਦ ਉਸਾਰੀ ਕਰਵਾਈ ਜਾਵੇ। ਅਰਬਨ ਅਸਟੇਟ ਵਿਖੇ ਸਰਕਾਰੀ ਤੌਰ ਤੇ ਜਿਮ ਦੀ ਸਹੂਲਤ ਦਿ¤ਤੀ ਜਾਵੇ ਤਾਂ ਜੋ ਨੌਜਵਾਨ ਸਿਹਤ ਪ੍ਰਤੀ ਜਾਗਰੁਕ ਹੋ ਸਕਣ। ਜੋਗਿੰਦਰ ਸਿੰਘ ਮਾਨ ਨੇ ਮੌਕੇ ਤੇ ਅਸਿਸਟੈਂਟ ਕਮੀਸ਼ਨਰ ਸੁਰਜੀਤ ਸਿੰਘ ਨੂੰ ਸ¤ਦ ਕੇ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੁਆਇਆ ਅਤੇ ਕਿਹਾ ਕਿ ਸਾਰੀਆਂ ਮੰਗਾਂ ਨੂੰ ਸਬੰਧਤ ਅਧਿਕਾਰੀਆਂ ਰਾਹੀਂ ਪੂਰਾ ਕਰਵਾਇਆ ਜਾਵੇਗਾ। ਇਸ ਮੌਕੇ ਸਾਬਕਾ ਕੌਂਸਲਰ ਸੁਸ਼ੀਲ ਮੈਨੀ, ਰਾਜਵੰਤ ਸਿੰਘ ਝਿ¤ਕਾ ਤੋਂ ਇਲਾਵਾ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *