ਬੈਲਜੀਅਮ ਵਿਚ ਸਮੂਹ ਸਿੱਖ ਜਥੇਬੰਦੀਆ ਦੀ ਹੋਈ ਇਕੱਤਰਤਾ

ਬੈਲਜੀਅਮ 12 ਜੁਲਾਈ(ਅਮਰਜੀਤ ਸਿੰਘ ਭੋਗਲ) ਯੁਰਪ ਭਰ ਦੀਆ ਸਿੱਖ ਜਥੇਬੰਦੀਆ ਦੀ ਬੀਤੇ ਦਿਨ ਇਕ ਇਕੱਤਰਤਾ ਯੂਰਪ ਦੀ ਰਾਜਧਾਨੀ ਬਰੱਸਲਜ ਵਿਖੇ ਹੋਈ ਜਿਸ ਵਿਚ ਜਰਮਨ ਤੋ ਗੁਰਮੀਤ ਸਿੰਘ ਖਨਿਆਨ, ਅਵਤਾਰ ਸਿੰਘ ਪੱਡਾ, ਗੁਰਦਿਆਲ ਸਿੰਘ ਲਾਲੀ,ਅਮਰਜੀਤ ਸਿੰਘ ਮੰਗੂਪੁਰ,ਸਵਿੰਟਜਰਲੈਂਡ ਤੋ ਮਾਸਟਰ ਕਰਨ ਸਿੰਘ,ਹਰਵਿੰਦਰ ਸਿੰਘ ਖਾਲਸਾ,ਫਰਾਸ ਤੋ ਰੁਘਵੀਰ ਸਿੰਘ ਕੁਹਾੜ,ਬਾਬਾ ਕਸ਼ਮੀਰ ਸਿੰਘ,ਸੁਖਦੇਵ ਸਿੰਘ,ਯੂ ਕੇ ਤੋ ਭਾਈ ਅਮਰੀਕ ਸਿੰਘ, ਦਵਿੰਦਰਜੀਤ ਸਿੰਘ,,ਕੁਲਦੀਪ ਸਿੰਘ ਚਹੈੜੂ, ਅਤੇ ਬੈਲਜੀਅਮ ਤੋ ਜਗਦੀਸ ਸਿੰਘ ਭੂਰਾ ਨੇ ਵਿਸ਼ੇਸ਼ ਤੋਰ ਤੇ ਭਾਗ ਲਿਆ ਅਤੇ ਪੰਜਾਬ ਵਿਚ ਬਰਗਾੜੀ ਕਾਂਡ ਵਿਚ ਲੱਗੇ ਇਨਸਾਫ ਮੋਰਚੇ ਤੇ ਵੱਖ ਵੱਖ ਵਿਚਾਰਾ ਕੀਤੀਆ ਅਤੇ ਕੇਪਟਨ ਸਰਕਾਰ ਵਲੋ ਕੀਤੀ ਜਾ ਰਹੀ ਦੋਸ਼ੀਆ ਨੂੰ ਫੜਨ ਵਿਚ ਢਿਲਮੱਠ ਇਸ ਇਕੱਤਰਤਾ ਵਿਚ ਵਿਸ਼ੇਸ਼ ਵਿਸ਼ੇ ਰਹੇ ਸਾਰੇ ਬੁਲਾਰਿਆ ਵਲੋ ਭਾਈ ਧਿਆਨ ਸਿੰਘ ਮੰਡ ਅਤੇ ਉਨਾ ਦੇ ਸਾਥੀ ਸਿੰਘਾ ਦਾ ਸਮਾਰਥਨ ਦੇਣ ਦੀ ਗੱਲ ਕੀਤੀ ਅਤੇ ਦੁਨੀਆ ਵਿਚ ਵਸਦੇ ਸਮੂਹ ਸਿੱਖ ਭਾਈਚਾਰੇ ਨੂੰ ਇਕ ਝੰਡੇ ਧੱਲੇ ਹੋ ਕੇ ਸਘੰਰਸ਼ ਕਰਨ ਦੀ ਅਪੀਲ ਕੀਤੀ ।

Geef een reactie

Het e-mailadres wordt niet gepubliceerd. Vereiste velden zijn gemarkeerd met *