ਪਿੰਡ ਪਲਾਹੀ ਵਿਖੇ ਲਗਾਇਆ ਗਿਆ ਕੈਂਸਰਜਾਗਰੂਕਤਾਕੈਂਪ

ਫਗਵਾੜਾ12ਜੁਲਾਈ (ਆਸ਼ੋਕ ਸ਼ਰਮਾ) ਪਿੰਡਪਲਾਹੀਵਿਖੇ ਵਰਲਡਕੈਂਸਰਕੇਅਰਵਲੋਂ ਗ੍ਰਾਮਪੰਚਾਇਤਪਲਾਹੀਅਤੇ ਬਸਰਾਪਰਿਵਾਰਯੂ.ਕੇ. ਦੇ ਸਹਿਯੋਗ ਨਾਲ ਕੈਂਸਰਜਾਗਰੂਕਤਾਕੈਂਪਲਗਾਇਆ ਗਿਆ। ਜਿਸ ਵਿ¤ਚਵ¤ਡੀਗਿਣਤੀਵਿ¤ਚਲੋਕਾਂ ਨੇ ਸ਼ਮੂਲੀਅਤਕੀਤੀਅਤੇ ਆਪਣੇ ਟੈਸਟਕਰਵਾਏ। ਇਸ ਸਮੇਂ ਕੈਂਸਰਪ੍ਰਤੀਜਾਗਰੂਕਕਰਨਲਈਫਿਲਮਵੀਵਿਖਾਈ ਗਈ। ਨਗਰਪੰਚਾਇਤਅਤੇ ਬਾਬਾਟੇਕ ਸਿੰਘ ਗੁਰਦੁਆਰਾਪ੍ਰਬੰਧਕਕਮੇਟੀਵਲੋਂ ਡਾਕਟਰਾਂ ਅਤੇ ਮੈਡੀਕਲਟੀਮਦਾਸਰੋਪੇ ਦੇ ਕੇ ਸਨਮਾਨਕੀਤਾ ਗਿਆ। ਇਸ ਕੈਂਪਵਿ¤ਚ 120 ਲੋਕਾਂ ਨੇ ਆਪਣੇ ਟੈਸਟਕਰਵਾਏ। ਇਸ ਸਮੇਂ ਹੋਰਨਾਂ ਤੋਂ ਬਿਨ•ਾਂ ਗੁਰਪਾਲ ਸਿੰਘ ਸਰਪੰਚ, ਮੋਹਨ ਸਿੰਘ, ਰਣਜੀਤ ਸਿੰਘ, ਗੁਰਵਿੰਦਰ ਸਿੰਘ, ਗੁਰਨਾਮ ਸਿੰਘ ਆਦਿਹਾਜ਼ਰਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *