ਨਸ਼ਾਤਸ਼ਕਰਾਂ ਦੀਆਂ ਜਾਇਦਾਦਜਬਤਹੋਣ- ਪੰਜਾਬੀਕਾਲਮਨਵੀਸਪ¤ਤਰਕਾਰਮੰਚ

ਪੰਜਾਬ ‘ਚ ਸਿਹਤ ਐਮਰਜੈਂਸੀ ਲਾਗੂ ਕੀਤੀ ਜਾਵੇ-ਪੰਜਾਬੀ ਕਾਲਮਨਵੀਸਪ¤ਤਰਕਾਰਮੰਚ
ਫਗਵਾੜਾ 12 ਜੁਲਾਈ (ਚੇਤਨ ਸ਼ਰਮਾ) ਪੰਜਾਬੀਕਾਲਮਨਵੀਸਪ¤ਤਰਕਾਰਮੰਚ ਨੇ ਪੰਜਾਬ ਦੇ ਮੁ¤ਖਮੰਤਰੀਕੈਪਟਨਅਮਰਿੰਦਰ ਸਿੰਘ ਨੂੰ ਇ¤ਕ ਖਤਲਿਖਕੇ ਮੰਗ ਕੀਤੀ ਹੈ ਕਿ ਪੰਜਾਬਵਿਚਲੇ ਨਸ਼ਾਤਸਕਰਾਂ ਦੀਆਂ ਜਾਇਦਾਦਾਂ ਜਬਤਕੀਤੀਆਂ ਜਾਣਅਤੇ ਇੰਜ ਪ੍ਰਾਪਤ ਹੋਏ ਧਨਨਾਲਨਸ਼ਿਆਂ ਦੀਬੀਮਾਰੀ ਤੋਂ ਗ੍ਰਸਤ ਨੌਜਵਾਨਾਂ ਦਾਇਲਾਜਕੀਤਾਜਾਵੇ।ਕਾਲਮਨਵੀਸਸੰਸਥਾ ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਸੰਸਥਾ ਮੰਗ ਕਰਦੀ ਹੈ ਕਿ ਜੋ ਹਾਲਾਤਪੰਜਾਬ ‘ਚ ਇਸ ਵੇਲੇ ਬਣ ਗਏ ਹਨ, ਉਸ ਨੂੰ ਧਿਆਨ ‘ਚ ਰ¤ਖਦਿਆਂ ਪੰਜਾਬ ‘ਚ ਸਿਹਤਐਮਰਜੈਂਸੀਲਾਗੂਕੀਤੀਜਾਵੇ। ਥਾਂ-ਥਾਂ ਸਰਕਾਰੀ ਗੈਰ-ਸਰਕਾਰੀਪ¤ਧਰਉਤੇ ਨਸ਼ਾਛੁਡਾਊ ਕੇਂਦਰਖੋਲ•ੇ ਜਾਣ।ਅਤੇ ਨਸ਼ੇੜੀ ਨੌਜਵਾਨਾਂ ਨੂੰ ਨਸ਼ਾਮੁਕਤਕਰਨਉਪਰੰਤਮੁੜਵਸੇਵੇ ਲਈਵੋਕੇਸ਼ਨਲਸੈਂਟਰ ‘ਚ ਟਰੇਨਿੰਗ ਦੇਕੇ ਉਹਨਾਲਈ ਰੁਜ਼ਗਾਰਦਾਪ੍ਰਬੰਧਕੀਤਾਜਾਵੇ। ਮੁ¤ਖਮੰਤਰੀਪੰਜਾਬ ਨੂੰ ਲਿਖੀਚਿ¤ਠੀਉਤੇ ਦਸਤਖਤਕਰਨਵਾਲਿਆਂ ਵਿ¤ਚਪੰਜਾਬੀਕਾਲਮਨਵੀਸਪ¤ਤਰਕਾਰਮੰਚ ਦੇ ਸਰਪ੍ਰਸਤਾਂ ਸਰਵ ਸ੍ਰੀ ਪਿਆਰਾ ਸਿੰਘ ਭੋਗਲ, ਐਸ.ਐਸ.ਛੀਨਾ, ਡਾ: ਸਵਰਾਜ ਸਿੰਘ, ਚਰਨਜੀਤ ਸਿੰਘ ਗੁੰਮਟਾਲਾ, ਕੌਮਾਤਰੀ ਕੋਆਰਡੀਨੇਟਰਨਰਪਾਲ ਸਿੰਘ ਸ਼ੇਰਗਿ¤ਲ,ਪ੍ਰਧਾਨ ਗੁਰਮੀਤ ਸਿੰਘ ਪਲਾਹੀ, ਜਨਰਲਸਕ¤ਤਰ ਗੁਰਚਰਨਨੂਰਪੁਰ, ਮੀਤਪ੍ਰਧਾਨਡਾ: ਸ਼ਿਆਮ ਸੁੰਦਰਦੀਪਤੀ,ਮੀਤਪ੍ਰਧਾਨਗਿਆਨ ਸਿੰਘ ਮੋਗਾ, ਮੀਤਪ੍ਰਧਾਨਸੁਲ¤ਖਣਸਰਹ¤ਦੀ, ਸਕ¤ਤਰ ਜੀ.ਐਸ.ਗੁਰਦਿ¤ਤ, ਵਿ¤ਤਸਕ¤ਤਰਦੀਦਾਰਸ਼ੇਤਰਾਸ਼ਾਮਿਲਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *