22 ਜੁਲਾਈ ਦਿਨ ਐਤਵਾਰ ਨੂੰ ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਵਲੋ ਹਾਸਲਟ ਵਿਖੇ ਕਬੱਡੀ ਖੇਡ ਮੇਲਾ

ਬੈਲਜੀਅਮ 13 ਜੁਲਾਈ(ਅਮਰਜੀਤ ਸਿੰਘ ਭੋਗਲ) 22 ਜੁਲਾਈ ਦਿਨ ਐਤਵਾਰ ਨੂੰ ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਵਲੋ ਹਾਸਲਟ ਵਿਖੇ ਕਬੱਡੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਕਲੱਬ ਵਲੋ ਦੇਂਦੇ ਹੋਏ ਕਿਹਾ ਕਿ ਮੇਲੇ ਦੀਆ ਸਾਰੀਆ ਤਿਆਰੀਆ ਮਕੰਮਲ ਕਰ ਲਈਆ ਗਈਆ ਹਨ ਜਿਸ ਨਾਲ ਨਸ਼ਾ ਰਹਿਤ ਮੇਲਾ ਕਾਮਯਾਬ ਹੋਵੇ ਅਤੇ ਯੁਰਪ ਭਰ ਦੇ ਦਰਸ਼ਕ ਇਸ ਮੇਲੇ ਵਿਚ ਸ਼ਾਮਲ ਹੋਣਗੇ।

Geef een reactie

Het e-mailadres wordt niet gepubliceerd. Vereiste velden zijn gemarkeerd met *