ਲਾਇਨਜ ਕਲ¤ਬ ਫਗਵਾੜਾ ਸਰਵਿਸ ਨੇ ਲੜਕੀ ਦੇ ਵਿਆਹ ਲਈ ਲੋੜਵੰਦ ਪਰਿਵਾਰ ਨੂੰ ਭੇਂਟ ਕੀਤਾ ਘਰੇਲੂ ਦਾ ਸਮਾਨ

* ਅਜਿਹੇ ਉਪਰਾਲੇ ਲੋੜਵੰਦਾਂ ਲਈ ਹੁੰਦੇ ਹਨ ਲਾਹੇਵੰਦ-ਦਵਿੰਦਰ ਜੋਸ਼ੀ
ਤਸਵੀਰ-002-ਲਾਇਨਜ ਕਲ¤ਬ ਫਗਵਾੜਾ ਸਰਵਿਸ ਵਲੋਂ ਲੋੜਵੰਦ ਪਰਿਵਾਰ ਨੂੰ ਲੜਕੀ ਦੇ ਵਿਆਹ ਲਈ ਸਮਾਨ ਭੇਂਟ ਕਰਨ ਮੋਕੇ ਦਵਿੰਦਰ ਜੋਸ਼ੀ, ਕਲ¤ਬ ਪ੍ਰਧਾਨ ਅਮਨ ਤਨੇਜਾ ਅਤੇ ਹੋਰ।

ਫਗਵਾੜਾ 9 ਅਗਸਤ (ਚੇਤਨ ਸ਼ਰਮਾ) ਲਾਇਨਜ਼ ਕਲ¤ਬ ਫਗਵਾੜਾ ਸਰਵਿਸ ਵਲੋਂ ਲੋੜਵੰਦ ਲੜਕੀ ਦੇ ਵਿਆਹ ਲਈ ਘਰੇਲੂ ਜਰੂਰਤ ਦਾ ਸਮਾਨ ਭੇਂਟ ਕੀਤਾ ਗਿਆ। ਇਸ ਮੋਕੇ ਵਿਸ਼ੇਸ਼ ਤੌਰ ਤੇ ਪੁ¤ਜੇ ਮਾਂ ਚਿੰਤਪੂਰਨੀ ਨਿਸ਼ਕਾਮ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਜੋਸ਼ੀ ਨੇ ਕਲ¤ਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਕਰਨਾ ਪ੍ਰਮਾਤਮਾ ਦੀ ਇਬਾਦਤ ਦੇ ਬਰਾਬਰ ਹੁੰਦਾ ਹੈ। ਅਜਿਹੇ ਉਪਰਾਲੇ ਲੋੜਵੰਦ ਪਰਿਵਾਰਾਂ ਲਈ ਕਾਫੀ ਲਾਹੇਵੰਦ ਹੁੰਦੇ ਹਨ। ਕਲ¤ਬ ਦੇ ਪ੍ਰਧਾਨ ਲਾਇਨ ਅਮਨ ਤਨੇਜਾ, ਲਾਇਨ ਸੰਦੀਪ ਗਿ¤ਲ, ਬਿੰਦਰ ਪਾਲ ਤੇ ਵਿਪਨ ਹਾਂਡਾ ਨੇ ਦ¤ਸਿਆ ਕਿ ਲਾਇਨਜ਼ ਕਲ¤ਬ ਫਗਵਾੜਾ ਸਰਵਿਸ ਵਲੋਂ ਕਰੀਬ 15 ਹਜ਼ਾਰ ਰੁਪਏ ਦਾ ਸਮਾਨ ਦਿ¤ਤਾ ਗਿਆ ਹੈ। ਅਜਿਹੇ ਉਪਰਾਲੇ ਭਵਿ¤ਖ ਵਿਚ ਹੋਰ ਵੀ ਵਧੀਆ ਢੰਗ ਨਾਲ ਕੀਤੇ ਜਾਂਦੇ ਰਹਿਣਗੇ। ਇਸ ਮੌਕੇ ਬ੍ਰਿਜ ਮੋਹਨ ਜੋਸ਼ੀ, ਨਰਿੰਦਰ ਸੈਣੀ, ਪ੍ਰਮੋਦ ਜੋਸ਼ੀ ਆਦਿ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *