ਕੁਲਦੀਪ ਨਯੀਅਰ ਅਜੋਕੇ ਸਮੇਂ ਦੇ ਨਿਡਰ ਪ¤ਤਰਕਾਰ ਸਨ………. ਪੰਜਾਬੀ ਕਾਲਮ ਨਵੀਸ ਪ¤ਤਰਕਾਰ ਮੰਚ

ਫਗਵਾੜਾ 23 ਅਗਸਤ (ਚੇਤਨ ਸ਼ਰਮਾ) ਪੰਜਾਬੀ ਕਾਲਮ ਨਵੀਸ ਪ¤ਤਰਕਾਰ ਮੰਚ ਨੇ ਪ੍ਰਸਿ¤ਧ ਕਾਲਮ ਨਵੀਸ ਤੇ ਪ¤ਤਰਕਾਰ ਕੁਲਦੀਪ ਨਯੀਅਰ ਦੀ ਮੌਤ ਉਤੇ ਡੂੰਘੇ ਦੁ¤ਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬੀ ਕਾਲਮ ਨਵੀਸ ਪ¤ਤਰਕਾਰ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਕੁਲਦੀਪ ਨਯੀਅਰ ਦੀ ਪ¤ਤਰਕਾਰੀ ਨੂੰ ਵ¤ਡੀ ਦੇਣ ਹੈ ਅਤੇ ਉਹਨਾ ਸਮਾਜਿਕ, ਰਾਜਨੀਟਿਕ ਵਿਸ਼ਿਆਂ ਨੂੰ ਨਿਡਰ ਅਤੇ ਨਿਰ ਸੰਕੋਚ ਹੋ ਕੇ ਲਿਖਿਆ ਅਤੇ ਸਮਾਜ ਨੂੰ ਸੇਧ ਦਿ¤ਤੀ। ਕੁਲਦੀਪ ਨਯੀਅਰ ਕਈ ਕਿਤਾਬਾਂ ਲਿਖ ਚੁ¤ਕੇ ਹਨ। ਕੁਲਦੀਪ ਭਾਰਤ ਸਰਕਾਰ ਦੇ ਪ੍ਰੈਸ ਸੂਚਨਾ ਅਧਿਕਾਰੀ ਦੇ ਅਹੁਦੇ ‘ਤੇ ਕਈ ਸਾਲਾਂ ਤ¤ਕ ਕਾਰਜ ਕਰਨ ਤੋਂ ਬਾਅਦ ਉਹ ਯੂ. ਐਨ.ਆਈ, ਪੀ. ਆਈ. ਬੀ., ‘ਦ ਸਟੇਟਸਮੈਨ, ‘ਇੰਡੀਅਨ ਐਕਸਪ੍ਰੈਸ ਦੇ ਨਾਲ ਲੰਮੇ ਸਮਾਂ ਤ¤ਕ ਜੁੜੇ ਰਹੇ ਸਨ। ਉਹ ਪੰਝੀ ਸਾਲਾਂ ਤ¤ਕ ‘ਦ ਟਾਈਮਸ ਲੰਦਨ ਦੇ ਪ¤ਤਰ ਪ੍ਰੈਰਕ ਵੀ ਰਹੇ ਹੈ। ਪੰਜਾਬੀ ਕਾਲਮ ਨਵੀਸ ਪ¤ਤਰਕਾਰ ਮੰਚ ਦੇ ਸਰਪ੍ਰਸਤ ਪਿਆਰਾ ਸਿੰਘ ਭੋਗਲ, ਅੰਤਰਰਾਸ਼ਟਰੀ ਪ¤ਤਰਕਾਰ ਨਰਪਾਲ ਸਿੰਘ ਸ਼ੇਰਗਿ¤ਲ, ਚਰਨਜੀਤ ਸਿੰਘ ਗੁੰਮਟਾਲਾ, ਜਸਵੰਤ ਸਿੰਘ ਅਜੀਤ, ਉਜਾਗਰ ਸਿੰਘ, ਡਾ: ਸਰਬਜੀਤ ਸਿੰਘ ਛੀਨਾ, ਡਾ: ਸਵਰਾਜ ਸਿੰਘ,ਸ਼ਿੰਗਾਰਾ ਸਿੰਘ ਭੁਲਰ, ਸ਼ਿਆਮ ਸੁੰਦਰ ਦੀਪਤੀ ਮੀਤ ਪ੍ਰਧਾਨ, ਗੁਰਚਰਨ ਸਿੰਘ ਨੂਰਪੁਰ ਜਨਰਲ ਸਕ¤ਤਰ, ਗਿਆਨ ਸਿੰਘ ਡੀ.ਪੀ.ਆਰ.ਓ.ਮੀਤ ਪ੍ਰਧਾਨ, ਸੁਲ¤ਖਣ ਸਰਹ¤ਦੀ ਮੀਤ ਪ੍ਰਧਾਨ, ਜੀ.ਐਸ. ਗੁਰਦਿ¤ਤ ਸਕ¤ਤਰ, ਦੀਦਾਰ ਸ਼ੇਤਰਾ ਵਿ¤ਤ ਸਕ¤ਤਰ, ਪ੍ਰੋ. ਜਸਵੰਤ ਸਿੰਘ ਗੰਡਮ ਨੇ ਕਾਲਮ ਨਵੀਸ ਕੁਲਦੀਪ ਨਯੀਅਰ ਦੀ ਪ¤ਤਰਕਾਰੀ ਨੂੰ ਦੇਣ ਦੀ ਸ਼ਲਾਘਾ ਕਰਦਿਆਂ ਉਹਨਾ ਦੀ ਪ¤ਤਰਕਾਰਤਾ ਵਿਚ ਆਜੀਵਨ ਉਪਲਬਧੀਆਂ ਨੂੰ ਯਾਦ ਕੀਤਾ।

Geef een reactie

Het e-mailadres wordt niet gepubliceerd. Vereiste velden zijn gemarkeerd met *