8ਵਾਂ ਸਲਾਨਾ ਛਿੰਜ ਮੇਲਾ 30 ਨੂੰ ਜਗਜੀਤਪੁਰ ’ਚ

ਫਗਵਾੜਾ 26 ਅਗਸਤ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਗੁਰਦੁਆਰਾ ਨਾਨਕਸਰ ਸਾਹਿਬ ਪ੍ਰਬੰਧਕ ਕਮੇਟੀ ਜਗਜੀਤਪੁਰ ਦੀ ਪ੍ਰਬੰਧਕ ਕਮੇਟੀ ਵਲੋਂ ਗਰਾਮ ਪੰਚਾਇਤ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਸਮਰਪਿਤ 8ਵਾਂ ਸਲਾਨਾ ਛਿੰਜ ਮੇਲਾ 30 ਅਗਸਤ ਨੂੰ ਪਿੰਡ ਜਗਜੀਤਪੁਰ ਵਿਖੇ ਬਾਅਦ ਦੁਪਿਹਰ 2 ਵਜੇ ਤੋਂ ਕਰਵਾਇਆ ਜਾ ਰਿਹਾ ਹੈ । ਪ੍ਰਬੰਧਕਾਂ ਨੇ ਦ¤ਸਿਆ ਕਿ ਇਸ ਛਿੰਜ ਮੇਲੇ ਵਿ¤ਚ ਪੰਜਾਬ ਦੇ ਨਾਮਵਰ ਪਹਿਲਵਾਨ ਜੋਰ ਅਜਮਾਇਸ਼ ਕਰਨਗੇ। ਇਸ ਦੌਰਾਨ ਜ¤ਸਾ ਪ¤ਟੀ ਅਤੇ ਛਿੰਦਾ ਨਾਰੰਗਵਾਲ ਵਿਚਕਾਰ ਹੋਣ ਵਾਲੀ ਪਟਕੇ ਦੀ ਕੁਸ਼ਤੀ ਵਿਸ਼ੇਸ਼ ਖਿ¤ਚ ਦਾ ਕੇਂਦਰ ਬਣੇਗੀ ਉਹਨਾਂ ਸਮੂਹ ਕੁਸ਼ਤੀ ਪ੍ਰੇਮੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਸਮੇਂ ਸਿਰ ਹਾਜਰੀ ਲਗਵਾ ਕੇ ਪਹਿਲਵਾਨਾ ਦੀ ਹੌਸਲਾ ਅਫਜਾਈ ਕਰਦਿਆਂ ਕੁਸ਼ਤੀਆਂ ਦਾ ਆਨੰਦ ਮਾਣਨ।

Geef een reactie

Het e-mailadres wordt niet gepubliceerd. Vereiste velden zijn gemarkeerd met *