ਸਾਬਕਾ ਲੋਕਸਭਾ ਸਪੀਕਰ ਸ੍ਰੀਮਤੀ ਮੀਰਾ ਕੁਮਾਰ ਨੇ ਸਮਾਜ ਸੇਵਕ ਮੋਹਨ ਲਾਲ ਸੂਦ ਦੇ ਬੰਨ•ੀ ਰਖੜੀ

ਫਗਵਾੜਾ 26 ਅਗਸਤ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਲੋਕਸਭਾ ਦੀ ਸਾਬਕਾ ਸਪੀਕਰ ਸ੍ਰੀਮਤੀ ਮੀਰਾ ਕੁਮਾਰ ਨੇ ਰ¤ਖਿਆ ਬੰਧਨ ਦੇ ਪਵਿ¤ਤਰ ਦਿਹਾੜੇ ਤੇ ਅ¤ਜ ਹਰ ਸਾਲ ਦੀ ਤਰ•ਾਂ ਆਪਣੇ ਮੂੰਹ ਬੋਲੇ ਭਰਾ ਅਤੇ ਫਗਵਾੜਾ ਦੇ ਪ੍ਰਸਿ¤ਧ ਸਮਾਜ ਸੇਵਕ ਸ੍ਰੀ ਮੋਹਨ ਲਾਲ ਸੂਦ (ਸੇਵਾ ਮੁਕਤ ਨਿਗਰਾਨ ਇੰਜੀਨੀਅਰ ਪੀ.ਡਬਲਯੂ.ਡੀ.) ਦੇ ਰ¤ਖੜੀ ਬੰਨ•ੀ। ਇਸ ਤੋਂ ਪਹਿਲਾਂ ਸ੍ਰੀ ਸੂਦ ਨੇ ਨਵੀਂ ਦਿ¤ਲੀ ਦੇ ਜਗਜੀਵਨ ਵਿਦਿਆ ਭਵਨ ਵਿਖੇ ਮੁਲਾਕਾਤ ਦੌਰਾਨ ਸ੍ਰੀਮਤੀ ਮੀਰਾ ਕੁਮਾਰ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਕਾਰਜਕਾਰਣੀ ਦੀ ਪਰਮਾਨੈਂਟ ਇਨਵਾਇਟੀ ਨਿਯੁਕਤ ਕੀਤੇ ਜਾਣ ਤੇ ਵਧਾਈ ਦਿ¤ਤੀ। ਸ੍ਰੀ ਸੂਦ ਨੇ ਦਿ¤ਲੀ ਤੋਂ ਮੋਬਾਇਲ ਫੋਨ ਤੇ ਗ¤ਲਬਾਤ ਕਰਦਿਆਂ ਦ¤ਸਿਆ ਕਿ ਬਾਬੂ ਜਗਜੀਵਨ ਰਾਮ ਸੇਵਾ ਸਮਾਜ ਸੰਮਤੀ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਵੀ ਉਹਨਾਂ ਦੇ ਸ੍ਰੀਮਤੀ ਮੀਰਾ ਕੁਮਾਰ ਦੇ ਪਰਿਵਾਰ ਨਾਲ ਨੇੜਲੇ ਸਬੰਧ ਹਨ ਅਤੇ ਉਹ ਹਰ ਸਾਲ ਉਹਨਾਂ ਤੋਂ ਰ¤ਖੜੀ ਬੰਨ•ਵਾਉਂਦੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *