ਡਿਵਾਈਨ ਪਬਲਿਕ ਸਕੂਲ ਵਿਖੇ ਜੋਨਲ ਪ¤ਧਰੀ ਖੇਡ ਮੁਕਾਬਲਿਆਂ ਦਾ ਹੋਇਆ ਸ਼ਾਨਦਾਰ ਸ਼ੁਭ ਆਰੰਭ

ਫਗਵਾੜਾ 31 ਅਗਸਤ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਡਿਵਾਈਨ ਪਬਲਿਕ ਸਕੂਲ ਵਿਖੇ ਜੋਨਲ-4 ਦੇ ਖੇਡ ਮੁਕਾਬਲਿਆਂ ਦਾ ਅ¤ਜ ਸ਼ਾਨਦਾਰ ਸ਼ੁਭ ਆਰੰਭ ਕਰਵਾਇਆ ਗਿਆ। ਜੋਨ ਪ੍ਰਧਾਨ ਰਿਤੁ ਚੋਪੜਾ ਅਤੇ ਰਾਜਵੰਤ ਕੌਰ ਦੇ ਦਿਸ਼ਾ-ਨਿਰਦੇਸ਼ਾ ਹੇਠ ਇਹ ਮੁਕਾਬਲੇ 8 ਸਤੰਬਰ ਤ¤ਕ ਜਾਰੀ ਰਹਿਣਗੇ। ਪਹਿਲੇ ਦਿਨ ਅੰਡਰ-14, ਅੰਡਰ-17 ਅਤੇ ਅੰਡਰ-19 ਬੈਡਮਿੰਟਨ ਮੁਕਾਬਲੇ ਹੋਏ । ਮੁੰਡੀਆਂ ਦੇ ਅੰਡਰ-14 ਮੁਕਾਬਲੇ ਵਿ¤ਚ ਸਵਾਮੀ ਸੰਤ ਦਾਸ ਸਕੂਲ ਪਹਿਲੇ ਅਤੇ ਸੈਫਰਨ ਪਬਲਿਕ ਸਕੂਲ ਦੂ¤ਜੇ ਸਥਾਨ ’ਤੇ ਰਹੇ। ਲੜਕੀਆਂ ਦੇ ਅੰਡਰ-14 ਮੁਕਾਬਲੇ ਵਿ¤ਚ ਵੀ ਸਵਾਮੀ ਸੰਤ ਦਾਸ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਸੈਫਰਨ ਸਕੂਲ ਨੇ ਦੂਜਾ ਸਥਾਨ ਬਰਕਰਾਰ ਰ¤ਖਿਆ। ਅੰਡਰ-17 ਦੇ ਮੁੰਡੀਆਂ ਅਤੇ ਕੁੜੀਆਂ ਦੇ ਦੋਨਾਂ ਮੁਕਾਬਲਿਆਂ ਵਿ¤ਚ ਸਵਾਮੀ ਸੰਤ ਦਾਸ ਸਕੂਲ ਦੀਆਂ ਟੀਮਾਂ ਜੇਤੂ ਰਹੀਆਂ ਜਦਕਿ ਦੂਜਾ ਸਥਾਨ ਕ੍ਰਮਵਾਰ ਨਿਊ ਭਾਰਤ ਸਕੂਲ ਕਪੂਰਥਲਾ ਅਤੇ ਸੈਫਰਨ ਸਕੂਲ ਫਗਵਾੜਾ ਨੇ ਹਾਸਲ ਕੀਤਾ। ਇਸੇ ਤਰ•ਾਂ ਅੰਡਰ-19 ( ਮੁੰਡੇ) ਮੁਕਾਬਲੇ ਵਿ¤ਚ ਸਵਾਮੀ ਸੰਤ ਦਾਸ ਅਤੇ ਲੜਕੀਆਂ ਵਿ¤ਚ ਸੈਫਰਨ ਸਕੂਲ ਨੇ ਬਾਜੀ ਮਾਰੀ । ਸਕੂਲ ਦੇ ਚੇਅਰਮੈਨ ਪੰਕਜ ਕਪੂਰ ਅਤੇ ਪ੍ਰਿੰਸੀਪਲ ਰੇਨੁ ਠਾਕੁਰ ਨੇ ਜੇਤੂ ਟੀਮਾਂ ਨੂੰ ਸ਼ੁਭ ਇ¤ਛਾਵਾਂ ਭੇਂਟ ਕੀਤੀਆਂ ।

Geef een reactie

Het e-mailadres wordt niet gepubliceerd. Vereiste velden zijn gemarkeerd met *