ਬੈਲਜੀਅਮ ਵਿਚ ਤੀਆ ਦਾ ਮੇਲਾ 8 ਸਤੰਬਰ ਨੂੰ

ਬੈਲਜੀਅਮ 5 ਸਤੰਬਰ(ਅਮਰਜੀਤ ਸਿੰਘ ਭੋਗਲ)8 ਸਤੰਬਰ ਦਿਨ ਸ਼ਨੀਵਾਰ ਨੂੰ ਬਰੱਸਲਜ ਨਾਲ ਲੱਗਦੇ ਪਿੰਡ ਨੋਰਦਨਲਾਨ ਯੀਲਕ ਵਿਖੇ ਨੂਰਪ੍ਰੀਤ ਕੌਰ ਅਤੇ ਸਾਥਣਾ ਵਲੋ ਤੀਆ ਦਾ ਤੀਜਾ ਮੇਲਾ ਲਾਇਆ ਜਾ ਰਿਹਾ ਹੈ ਜਿਸ ਵਿਚ ਯੂ ਕੇ ਤੋ ਵਿਸ਼ੇਸ਼ ਤੋਰ ਤੇ ਟੀ ਵੀ ਹੋਸਟ ਰੂਪ ਦਵਿੰਦਰ ਕੌਰ ਘੁੰਮਣ ਨਿਹਾਲ ਹੋਸਟ ਕਰਨ ਲਈ ਆ ਰਹੇ ਹਨ ਇਸ ਤੋ ਇਲਾਵਾ ਡੀ ਜੇ ਝਲਕ ਪੰਜਾਬ ਦੀ ਭੰਗੜਾ ਗਰੁੰਪ ਵਲ ਤਿਆਰ ਕੀਤੇ ਬੱਚੇ ਵੀ ਆਪਣਾ ਰੰਗ ਬੰਨਣਗੇ ਇਸ ਮੇਲੇ ਵਿਚ ਜਿਥੇ ਖਾਣ ਪੀਣ ਦੀਆ ਦੁਕਾਨਾ ਲੱਗਣਗੀਆ ਉਥੇ ਨਾਲ ਹੀ ਔਰਤਾ ਨੂੰ ਪੰਜਾਬ ਦਾ ਹਰ ਰੰਗ ਮਿਲੇਗਾ ਇਸ ਮੇਲੇ ਵਿਚ ਕੇਵਲ ਔਰਤਾ ਲੜਕੀਆ ਅਤੇ 14 ਸਾਲ ਤੋ ਘੱਟ ਉਮਰ ਦੇ ਲੜਕੇ ਹੀ ਹਿਸਾ ਲੈ ਸਕਦੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *