ਵਿਦੇਸ਼ਾ ਵਿਚ ਵਸਦੇ ਪੰਜਾਬੀ ਪੰਜਾਬ ਦੀ ਨੁਹਾਰ ਬਦਲਣ ਵਿਚ ਯੋਗਦਾਨ ਪਾਉਣ

ਸਪੀਕਰ ਤੋ ਸਨਮਾਨ ਲੇਦੇ ਹੋਏ ਸੁਰਿੰਦਰਜੀਤ ਸਿੰਘ ਬਠਲਾ

ਬੈਲਜੀਅਮ 5 ਸਤੰਬਰ(ਅਮਰਜੀਤ ਸਿੰਘ ਭੋਗਲ) ਬੈਲਜੀਅਮ ਦੇ ਕਾਰੋਬਾਰੀ ਅਤੇ ਐਨ ਆਰ ਆਈ ਚੜਦੀ ਕਲਾ ਸਪੋਰਟਸ ਕਲੱਬ ਦੇ ਸੀਨੀਅਰ ਮੈਂਬਰ ਸੁਰਿੰਦਰਜੀਤ ਸਿੰਘ ਬੱਠਲਾ ਆਪਣੇ ਸਾਥੀਆ ਪਵਨ ਦੀਵਾਨ, ਸਰਪੰਚ ਜਸਪ੍ਰੀਤ ਸਿੰਘ ਢੇਰੀ ਵਿਧਾਨ ਸਭਾ ਪੰਜਾਬ ਗਏ ਜਿਥੇ ਉਨਾ ਦਾ ਸਵਾਗਤ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਨੇ ਕੀਤਾ ਅਤੇ ਸੁਰਿੰਦਰਜੀਤ ਸਿੰਘ ਬਠਲਾ ਦਾ ਵਿਸ਼ੇਸ਼ ਸਨਮਾਨ ਕੀਤਾ ਇਸ ਮੌਕੇ ਤੇ ਰਾਣਾ ਕੇ ਪੀ ਨੇ ਪੰਜਾਬ ਤੋ ਬਾਹਰ ਵੱਸਦੇ ਪੰਜਾਬੀਆ ਨੂੰ ਸੱਦਾ ਦਿਤਾ ਕਿ ਉਹ ਪੰਜਾਬ ਵਿਚ ਆਪਣੇ ਪਿੰਡਾ ਨੂੰ ਅਪਣਾਉਣ ਤਾ ਜੋ ਪੰਜਾਬ ਦੀ ਨੁਹਾਰ ਬਦਲ ਸਕੇ ਅਤੇ ਪੰਜਾਬ ਤਰੱਕੀ ਦੀਆ ਲੀਹਾ ਤੇ ਦੁਬਾਰਾ ਆਵੇ ।

Geef een reactie

Het e-mailadres wordt niet gepubliceerd. Vereiste velden zijn gemarkeerd met *