ਜਰਨਲਿਸਟ ਪ੍ਰੈਸ ਕਲ¤ਬ ਕਪੂਰਥਲਾ ਦੀ ਮੀਟਿੰਗ 13 ਨੂੰ – ਡਾ. ਧਿਆਨ ਸਿੰਘ

ਜਰਨਲਿਸਟ ਪ੍ਰੈਸ ਕਲ¤ਬ ਪੰਜਾਬ ਕਪੂਰਥਲਾ ਇਕਾਈ ਦੀ ਮੀਟਿੰਗ 13 ਨੂੰ
ਕਪੂਰਥਲਾ, ਪੱਤਰ ਪ੍ਰੇਰਕ
ਜਰਨਲਿਸਟ ਪ੍ਰੈਸ ਕਲ¤ਬ ਪੰਜਾਬ (ਰਜਿ.) ਜ਼ਿਲਾ ਕਪੂਰਥਲਾ ਇਕਾਈ ਦੀ ਵਿਸ਼ੇਸ਼ ਮੀਟਿੰਗ ਸਥਾਨਕ ਪ੍ਰੈਸ ਕਲ¤ਬ ਵਿਖੇ 13 ਸਤੰਬਰ ਦਿਨ ਵੀਰਵਾਰ ਨੂੰ ਦੁਪਹਿਰ 2 ਵਜੇ ਜਰਨਲਿਸਟ ਪ੍ਰੈਸ ਕਲ¤ਬ ਦੇ ਜ਼ਿਲਾ ਪ੍ਰਧਾਨ ਸੁਖਪਾਲ ਸਿੰਘ ਹੁੰਦਲ ਦੀ ਪ੍ਰਧਾਨਗੀ ਹੇਠ ਹੋਵੇਗੀ। ਜਿਸ ਵਿਚ ਜਨਰਲਿਸਟ ਪ੍ਰੈਸ ਕਲ¤ਬ ਦੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਮਾਨ, ਮੁ¤ਖ ਸਰਪ੍ਰਸਤ ਜੇਐਸ ਸੰਧੂ, ਚੇਅਰਮੈਨ ਹਰਜੀਤ ਸਿੰਘ ਫਜਲਾਬਾਦ, ਜਨਰਲ ਸੈਕਟਰੀ ਰਵਿੰਦਰ ਵਰਮਾ, ਵਾਇਸ ਚੇਅਰਮੈਨ ਰੌਸ਼ਨ ਖੈੜਾ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦੇ ਹੋਏ ਮੀਟਿੰਗ ਵਿਚ ਹਾਜ਼ਰ ਸਮੂਹ ਮੈਂਬਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਰਨਲਿਸਟ ਪ੍ਰੈਸ ਕਲ¤ਬ ਕਪੂਰਥਲਾ ਦੇ ਜਨਰਲ ਸੈਕਟਰੀ ਡਾ.ਧਿਆਨ ਸਿੰਘ ਭਗਤ ਨੇ ਦ¤ਸਿਆ ਕਿ ਮੀਟਿੰਗ ਦੌਰਾਨ ਪ¤ਤਰਕਾਰ ਭਾਈਚਾਰੇ ਨੂੰ ਫੀਲਡ ਵਿਚ ਆ ਰਹੀਆਂ ਸਮ¤ਸਿਆ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਪ੍ਰੈਸ ਕਲ¤ਬ ਦੀਆਂ ਗਤੀਵਿਧੀਆਂ ਬਾਰੇ ਸਮੂਹ ਮੈਂਬਰਾਂ ਨੂੰ ਜਾਣੂ ਕਰਾਇਆ ਜਾਵੇਗਾ ਅਤੇ ਪ¤ਤਰਕਾਰੀ ਭਾਈਚਾਰੇ ਨੂੰ ਪੇਸ਼ ਆ ਰਹੀਆਂ ਸਮ¤ਸਿਆਵਾਂ ਦੇ ਹ¤ਲ ਲਈ ਅਤੇ ਪ¤ਤਰਕਾਰ ਭਾਈਚਾਰੇ ਦੀ ਭਲਾਈ ਲਈ ਪ੍ਰੈਸ ਕਲ¤ਬ ਵਲੋਂ ਉਲੀਕੀਆਂ ਜਾ ਰਹੀਆਂ ਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਪ¤ਤਰਕਾਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਡਾ. ਧਿਆਨ ਸਿੰਘ ਨੇ ਕਿਹਾ ਕਿ ਮੀਟਿੰਗ ਦੌਰਾਨ ਕੁਝ ਅਹੁਦਿਆਂ ਵਿਚ ਫੇਰ ਬਦਲ ਕਰਦੇ ਹੋਏ ਪ¤ਤਰਕਾਰ ਭਾਈਚਾਰੇ ਦੀ ਭਲਾਈ ਲਈ ਪ੍ਰੈਸ ਕਲ¤ਬ ਵਿਚ ਆਪਣੀਆਂ ਵਧੀਆ ਸੇਵਾਵਾਂ ਦੇ ਰਹੇ ਮੈਂਬਰਾਂ ਨੂੰ ਅਹਿਮ ਅਹੁਦਿਆਂ ਦੀ ਜਿੰਮੇਵਾਰੀ ਦਿ¤ਤੀ ਜਾਵੇਗੀ। ਉਨਾਂ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਮੀਟਿੰਗ ਵਿਚ ਸਮੇਂ ਸਿਰ ਪਹੁੰਚਣ ਅਤੇ ਆਪਣੇ ਵਿਚਾਰ ਸਾਂਝੇ ਕਰਨ।

Geef een reactie

Het e-mailadres wordt niet gepubliceerd. Vereiste velden zijn gemarkeerd met *