ਪੰਜਾਬ ਨੇ ਜਿ¤ਤੇ 4 ਸੋਨ ਤਗਮੇ

– ਇੰਡੋ-ਲੰਕਾ ਸਵਾਤੇ ਚੈਪੀਅਨਸ਼ਿਪ ਵਿ¤ਚ ਪੰਜਾਬ ਟੀਮ ਦੇ 6 ਖਿਡਾਰੀਆ ਨੇ ਲਿਆ ਸੀ ਭਾਗ
ਕਪੂਰਥਲਾ, ਇੰਦਰਜੀਤ ਸਿੰਘ ਚਾਹਲ
ਪੰਜਾਬ ਦੇ ਖਿਡਾਰੀ ਖੇਡਾਂ ਵਿਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਜਾਣਕਾਰੀ ਦਿੰਦੇ ਹੋਏ ਰਮਨ ਇੰਫੋਰਮੇਸ਼ਨ ਮਾਰਸ਼ਲ ਆਰਟਸ ਟੀਚਰ ਕਲ¤ਬ ਇੰਡੀਆ ਦੇ ਰੀਮਾ ਟੀਸੀ ਫਾਊਂਡਰ ਰਮਨ ਕੁਮਾਰ ਵਰਲਡ ਰਿਕੋਰਡ ਹੋਲਡਰ ਤੇ ਟੈਕਨੀਕਲ ਡਾਇਰੈਕਟਰ ਨੇ ਦ¤ਸਿਆ ਕਿ ਪੰਜਾਬ ਟੀਮ ਵਿ¤ਚੋਂ ਮੈਡਲ ਲੈ ਕੇ ਆਉਣ ਵਾਲੇ ਅਮਨ ਕੁਮਾਰ ਨਡਾਲਾ ਦੇ ਟੈਕਨੀਕਲ ਡਾੲਿਰੈਕਟਰ ਕੋਚ ਹਰਪੀਤ ਸਿੰਘ ਨਡਾਲਾ ਦੀ ਮਿਹਨਤ ਸਦਕਾ ਤੇ ਲੈਡੀਜ ਕੋਚ ਕੋਮਲਪੀਤ ਕੌਰ ਦੀ ਚੰਗੀ ਕੋਚਿੰਗ ਦੇ ਚਲਦੇ ਪੰਜਾਬ ਦੇ 4 ਗੋਲਡ ਆਏ ਹਨ । ਜਿਨ੍ਹਾਂ ਵਿਚ ਨਵਰਾਜ ਸਿੰਘ ਜਲੰਧਰ ਨੇ 36 ਕਿ¤ਲੋ ਭਾਗ ਵਰਗ ਵਿ¤ਚ ਗੋਲਡ, ਅਮਨ ਕੁਮਾਰ ਨਡਾਲਾ (ਕਪੂਰਥਲਾ)42 ਕਿਲੋ ਵਿ¤ਚ ਗੋਲਡ, ਗੁਰਪ੍ਰੀਤ ਕੌਰ ਮਲਸੀਆਂ ਨੇ ਜੂਨੀਅਰ ਵਰਗ ਵਿ¤ਚ ਗੋਲਡ, ਕੋਮਲਪ੍ਰੀਤ ਕੌਰ ਸ਼ਾਹਕੋਟ ਨੇ ਸੀਨਿਅਰ ਵਰਗ ਵਿ¤ਚ ਗੋਲਡ, ਗੁਰਜੰਟ ਸਿੰਘ ਲੋਹੀਆਂ ਨੇ ਜੂਨੀਅਰ ਵਰਗ ਦੇ 65 ਕਿਲੋ ਵਿ¤ਚ ਸਿਲਵਰ
, ਅੰਕੁਰ ਸ਼ਰਮਾ ਸ਼ਾਹਕੋਟ ਨੇ ਬਰਾਉਂਜ ਮੈਡਲ ਹਾਸਲ ਕੀਤਾ ਸੀ। ਪੰਜਾਬ ਟੀਮ ਇੰਨਟਰਨੈਸ਼ਨਲ ਲੈਵਲ ਤ¤ਕ ਆਪਣੀ ਪਹਿਚਾਣ ਬਣਾ ਚੁ¤ਕੀ ਹੈ । ਖਿਡਾਰੀਆਂ ਨਾਲ ਨਡਾਲਾ ਪਹੁੰਚਣ ਤੇ ਫੁ¤ਲਾਂ ਦੇ ਹਾਰ ਪਾ ਕੇ ਸਹਿਰ ਵਾਸੀਆ ਵ¤ਲੋ ਢੋਲ ਧਮ¤ਕੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਰਮਨ ਕੁਮਾਰ, ਪਾਰਸ ਚੋਪੜਾ,ਜਗਤਾਰ ਸਿੰਘ, ਵਿਨਏ ਸਿੰਘ, ਪਲਵਿੰਦਰ ਸਿੰਘ, ਰਾਮ ਸਿੰਘ, ਸਤ ਪਾਲ, ਜ¤ਸ ਸਿੰਘ, ਬਲਰਾਮ ਸਿੰਘ, ਇੰਦਰ ਜੀਤ ਸਿੰਘ, ਟਿੰਕੂ ਸਨਹੋਤ੍ਰ, ਸੋਨੂੰ ਕਨੋਜਿਯਾ, ਸਾਹਿਲ ਭਾਟੀਆ ਆਦਿ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *