ਮਨਮਰਜ਼ੀਆਂ ਫਿਲਮ ’ਚ ਅਭਿਸੇਕ ਬਚਨ ਨੂੰ ਸਿਰਦਾਰ ਕਿਰਦਾਰ ’ਚ ਸਿਗਰਟ ਪੀਦੇ ਦਿਖਾਉਣਾ ਬੇਹੱਦ ਅਫਸੋਸਜਨਕ-ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ

-ਕਿਹਾ ਫਿਲਮ ਦੇ ਨਿਰਮਾਤਾ, ਨਿਰਦੇਸ਼ਕ ਨੇ ਸਿ¤ਖ ਹਿਰਦਿਆ ਨੂੰ ਵਲੂਧਰਨ ਵਾਲੀ ਅਤਿ ਦੁੱਖਦਾਇਕ ਕਾਰਵਾਈ ਕੀਤੀ
ਕਪੂਰਥਲਾ, ਇੰਦਰਜੀਤ ਸਿੰਘ ਚਾਹਲ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜਿਲਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਨੇ ਇਕ ਪ੍ਰੈਸ ਰਾਹੀ ਕਿਹਾ ਹੈ ਕਿ ਜਿਸ ਅਮਿਤਾਬ ਬਚਨ ਨੇ 1984 ਦੇ ਨਵੰਬਰ ਸਿ¤ਖ ਕਤਲੇਆਮ ਵਿਚ ਸਿ¤ਖਾਂ ਨੂੰ ਕਤਲ ਕਰਨ ਵਾਲੀਆ ਟੋਲੀਆ ਦੀ ਅਗਵਾਈ ਕੀਤੀ ਸੀ ਅਤੇ ਹਿੰਦੂਆਂ ਨੂੰ ਸਿ¤ਖ ਕੌਮ ਦਾ ਕਤਲੇਆਮ ਕਰਨ ਲਈ ਭੜਕਾਇਆ ਸੀ ਅਤੇ ਜੋ ਪਹਿਲੋਂ ਹੀ ਸਿ¤ਖ ਕੌਮ ਦੇ ਕਾਤਲਾਂ ਦੀ ਸੂਚੀ ਵਿਚ ਦਰਜ ਹੈ । ਉਸਦੇ ਲੜਕੇ ਅਭਿਸੇਕ ਬਚਨ ਅਤੇ ਤਾਪਸੀ ਪੰਨੂ ਨੇ ਮਨਮਰਜੀਆ ਫਿਲਮ ਵਿਚ ਸਰਦਾਰ ਅਤੇ ਸਿ¤ਖ ਲੜਕੀ ਦੀ ਭੂਮਿਕਾ ਨਿਭਾਉਦੇ ਹੋਏ ਜੋ ਦੋਵਾਂ ਨੇ ਸਿਗਰਟ ਪੀਦੇ ਹੋਏ ਦ੍ਰਿਸ ਫਿਲਮਾਏ ਹਨ, ਇਨ੍ਹਾਂ ਦੋਵਾਂ ਨੇ ਅਤੇ ਫਿਲਮ ਦੇ ਨਿਰਮਾਤਾ, ਨਿਰਦੇਸ਼ਕ ਨੇ ਇਕ ਵਾਰੀ ਫਿਰ ਸਿ¤ਖ ਹਿਰਦਿਆ ਨੂੰ ਵਲੂਧਰਨ ਵਾਲੇ ਅਤਿ ਦੁ¤ਖਦਾਇਕ ਕਾਰਵਾਈ ਕੀਤੀ ਹੈ । ਬਹੁਤ ਦੁ¤ਖ ਤੇ ਅਫ਼ਸੋਸ ਵਾਲੇ ਅਮਲ ਹਨ ਕਿ ਉਪਰੋਕਤ ਫਿਲਮ ਵਿਚ ਅਭਿਸੇਕ ਬਚਨ ਨੂੰ ਇਕ ਸਰਦਾਰ ਦੇ ਰੂਪ ਵਿਚ ਦਿਖਾਉਣ ਦੇ ਨਾਲ-ਨਾਲ ਉਸਦੇ ਸਿਰ ਤੇ ਦਸਤਾਰ ਹੋਣ ਦੇ ਬਾਵਜੂਦ, ਉਸ ਨੂੰ ਸਿਗਰਟ ਪੀਦੇ ਦਿਖਾਉਣਾ ਅਤੇ ਤਾਪਸੀ ਪੰਨੂ ਨੂੰ ਸਿ¤ਖ ਕੁੜੀ ਦਾ ਕਿਰਦਾਰ ਨਿਭਾਉਦੇ ਹੋਏ ਸਿਗਰਟ ਪੀਦੇ ਫਿਲਮਾਉਣ ਦੀ ਕਾਰਵਾਈ ਕੋਈ ਅਚਨਚੇਤ ਜਾਂ ਕਹਾਣੀ ਨੂੰ ਮੁ¤ਖ ਰ¤ਖਕੇ ਨਹੀਂ ਫਿਲਮਾਈ ਗਈ, ਬਲਕਿ ਮੁਤ¤ਸਵੀ ਤੇ ਸਿ¤ਖ ਵਿਰੋਧੀ ਸੋਚ ਨੂੰ ਮੁ¤ਖ ਰ¤ਖਕੇ ਇਕ ਸਰਦਾਰ ਦੇ ਉ¤ਚੇ-ਸੁ¤ਚੇ ਕਿਰਦਾਰ ਨੂੰ ਦੁਨੀਆਂ ਦੀ ਨਜ਼ਰ ਵਿਚ ਦਾਗੀ ਬਣਾਉਣ ਹਿ¤ਤ ਅਤੇ ਸਿ¤ਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਹਿ¤ਤ ਅਜਿਹੇ ਦ੍ਰਿਸ ਬਣਵਾਏ ਗਏ ਹਨ । ਇਸ ਲਈ ਇਸ ਫਿਲਮ ਦੇ ਨਿਰਮਾਤਾ, ਨਿਰਦੇਸ਼ਕ, ਅਭਿਸੇਕ ਬਚਨ, ਤਾਪਸੀ ਪੰਨੂ ਸਿ¤ਖ ਕੌਮ ਦੇ ਜੋ ਕਿ ਮੁਆਫ਼ ਕਰਨ ਯੋਗ ਨਹੀਂ ਹੈ । ਅਮਿਤਾਬ ਬਚਨ ਪਰਿਵਾਰ ਤਾਂ ਪਹਿਲੋ ਹੀ ਸਿ¤ਖ ਕੌਮ ਦਾ ਦੋਸ਼ੀ ਹੈ, ਅਭਿਸੇਕ ਬਚਨ ਨੇ ਫਿਲਮ ਵਿਚ ਬਜਰ ਗੁਸਤਾਖੀ ਕਰਕੇ ਆਪਣੇ ਬਚਨ ਪਰਿਵਾਰ ਨੂੰ ਫਿਰ ਸਿ¤ਖ ਕੌਮ ਦੀਆਂ ਨਜ਼ਰਾਂ ਵਿਚ ਵ¤ਡਾ ਦੋਸ਼ੀ ਬਣਾਕੇ ਖੜ੍ਹਾ ਕਰ ਦਿ¤ਤਾ ਹੈ । ਜੋ ਸਿ¤ਖ ਕੌਮ ਲਈ ਅਸਹਿ ਹੈ ।” ਜੱਥੇਦਾਰ ਖੁਸਰੋਪੁਰ ਨੇ ਕਿਹਾ ਕਿ ਮਨਮਰਜੀਆ ਫਿਲਮ ਵਿਚ ਸਿ¤ਖੀ ਕਿਰਦਾਰ ਨੂੰ ਸ਼¤ਕੀ ਬਣਾਉਣ ਵਾਲੇ ਨਿਭਾਏ ਗਏ ਰੋਲ ਉਤੇ ਇਸ ਫਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਦੀਆਂ ਸਿ¤ਖ ਵਿਰੋਧੀ ਕਾਰਵਾਈਆ ਵਿਰੁ¤ਧ ਸਖ਼ਤ ਸਟੈਂਡ ਲੈਦੇ ਹੋਏ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਭਾਈ ਧਿਆਨ ਸਿੰਘ ਮੰਡ ਨੂੰ ਉਪਰੋਕਤ ਫਿਲਮ ਦੇ ਨਿਰਮਾਤਾ, ਨਿਰਦੇਸ਼ਕ, ਨਾਇਕ ਅਤੇ ਨਾਇਕਾ ਵਿਰੁ¤ਧ ਸਿ¤ਖੀ ਮਰਿਯਾਦਾਵਾਂ ਅਨੁਸਾਰ ਕਾਰਵਾਈ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਵੀ ਫਿਲਮ ਸਾਜ, ਨਾਟਕਕਾਰ ਸਮੇਂ-ਸਮੇਂ ਤੇ ਮੁਤ¤ਸਵੀ ਕ¤ਟੜਵਾਦੀ ਸਿਆਸਤਦਾਨਾਂ ਦੇ ਆਦੇਸ਼ਾਂ ਤੇ ਜਾਂ ਫਿਰਕੂ ਭਾਵਨਾ ਅਧੀਨ ਅਜਿਹੇ ਅਮਲ ਕਰਦੇ ਹਨ ਉਨ੍ਹਾਂ ਵਿਰੁ¤ਧ ਤੁਰੰਤ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਸਿ¤ਖ ਵਿਰੋਧੀ ਹੁਕਮਰਾਨ ਸਿ¤ਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਕਰਨ ਦੀ ਗੁਸਤਾਖੀ ਨਾ ਕਰ ਸਕੇ । ਉਨ੍ਹਾਂ ਕਿਹਾ ਕਿ ਸ੍ਰੀ ਅਭਿਸੇਕ ਬਚਨ ਕਹਿੰਦੇ ਹਨ ਕਿ ਜੇਕਰ ਮੇਰੀ ਦਾਦੀ ਜਿਊਂਦੀ ਹੁੰਦੀ ਤਾਂ ਉਹ ਮੇਰੀ ਸਿ¤ਖ ਭੂਮਿਕਾ ਦੇਖਕੇ ਖੁਸ਼ ਹੁੰਦੀ । ਜੇਕਰ ਉਸਦੀ ਦਾਦੀ ਵਾਅਕਿਆ ਹੀ ਕਿਸੇ ਸਿ¤ਖ ਪਰਿਵਾਰ ਵਿਚੋਂ ਸੀ, ਤਾਂ ਉਹ ਅਭਿਸੇਕ ਬਚਨ ਨੂੰ ਫਿਲਮ ਵਿਚ ਸਿਗਰਟ ਪੀਦੇ ਦੇਖਕੇ ਲਾਹਨਤਾ ਵੀ ਪਾਉਦੀ ਅਤੇ ਮਨ-ਆਤਮਾ ਤੋਂ ਦੁ¤ਖੀ ਵੀ ਹੁੰਦੀ । ਕਿਉਂਕਿ ਕੋਈ ਵੀ ਸਿ¤ਖ ਮਾਤਾ ਜਾਂ ਦਾਦੀ ਆਪਣੇ ਪੁ¤ਤਰ,ਪੋਤਿਆ ਜਾਂ ਦੋਹਤਿਆ ਨੂੰ ਅਜਿਹੀਆ ਸਿ¤ਖ ਵਿਰੋਧੀ ਭੂਮਿਕਾਵਾਂ ਨਿਭਾਉਣ ਜਾਂ ਅਮਲ ਕਰਨ ਦੀ ਇਜ਼ਾਜਤ ਨਹੀਂ ਦੇ ਸਕਦੇ ।

Geef een reactie

Het e-mailadres wordt niet gepubliceerd. Vereiste velden zijn gemarkeerd met *