ਸਿੱਧੂ ਮੂਸੇਵਾਲਾ ਦਾ ਯਰੋਪ ਟੂਰ ਦੋਰਾਨ ਨਾਰਵੇ ਚ ਲਾਈਵ ਸ਼ੋ ਸੁਕਰਵਾਰ 28 ਸੰਤਬਰ ਨੂੰ।

ਅਸਲੋ(ਰੁਪਿੰਦਰ ਢਿੱਲੋ ਮੋਗਾ) ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲਾ ਜੋ ਆਪਣੀ ਵਿੱਲਖਣ ਗਾਉਣ ਦੇ ਅੰਦਾਜ ਕਾਰਨ ਨਵੀ ਪੀੜੀ ਦਾ ਹਰਮਨ ਪਿਆਰਾ ਕਲਾਕਾਰ ਬਣ ਚੁੱਕਿਆ ਹੈ ਅਤੇ ਇਹਨੀ ਦਿਨੀ ਯਰੋਪ ਟੂਰ ਤੇ ਹੈ ਵੱਲੋ ਆਪਣਾ ਲਾਈਵ ਸ਼ੋ 28 ਸੰਤਬਰ ਸੁਕਰਵਾਰ ਨੂੰ ਅਸਲੋ ਵਿਖੇ ਪੇਸ਼ ਕਰ ਰਿਹਾ ਹੈ ਅਤੇ ਇਸ ਸ਼ੋ ਪ੍ਰਤੀ ਦੇਸੀ ਭਾਈਚਾਰੇ ਚ ਕਾਫੀ ਉਤਸੁਕਤਾ ਹੈ। ਸਿੱਧੂ ਮੂਸੇਵਾਲਾ ਵੀਰਵਾਰ ਨੂੰ ਨਾਰਵੇ ਪਹੁੰਚ ਰਿਹਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *