ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੀ ‘ਧੰਨਵਾਦ ਰੈਲੀ’ ਵਿਚ ਹਾਜ਼ਰੀ ਯਕੀਨੀ ਬਨਾਉਣ ਮਹਿਲਾ ਵਰਕਰ-ਰਜਨੀ ਬਾਲਾ

ਫਗਵਾੜਾ 27 ਸਤੰਬਰ (ਚੇਤਨ ਸ਼ਰਮਾ- ਰਵੀ ਪਾਲ ਸ਼ਰਮਾ) ਬਲਾਕ ਕਾਂਗਰਸ ਫਗਵਾੜਾ ਦਿਹਾਤੀ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਰਜਨੀ ਬਾਲਾ ਨੇ ਜਿਲ•ਾ ਪਰੀਸ਼ਦ ਅਤੇ ਬਲਾਕ ਸਮੰਤੀ ਚੋਣਾਂ ਵਿਚ ਜੋਰਦਾਰ ਪ੍ਰਚਾਰ ਮੁਹਿਮ ਚਲਾ ਕੇ ਦਿਨ ਰਾਤ ਮਿਹਨਤ ਕਰਨ ਲਈ ਸਮੂਹ ਮਹਿਲਾ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਫਗਵਾੜਾ ਵਿਚ ਪ੍ਰਾਪਤ ਹੋਈ ਇਤਹਾਸਕ ਜਿ¤ਤ ਵਿਚ ਮਹਿਲਾ ਵਰਕਰਾਂ ਦਾ ਬਹੁਤ ਵ¤ਢਾ ਯੋਗਦਾਨ ਰਿਹਾ ਹੈ ਜਿਹਨਾਂ ਘਰ-ਘਰ ਜਾ ਕੇ ਵੋਟਰਾਂ ਨੂੰ ਕੈਪਟਨ ਸਰਕਾਰ ਦੀਆਂ ਨੀਤੀਆਂ ਨਾਲ ਜਾਣੂ ਕਰਵਾਇਆ ਅਤੇ ਮਹਿਲਾ ਵੋਟਰਾਂ ਨੂੰ ਕਾਂਗਰਸੀ ਉਮੀਦਵਾਰਾਂ ਦੇ ਪ¤ਖ ਵਿਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਸਮੂਹ ਦਿਹਾਤੀ ਕਾਂਗਰਸ ਵਰਕਰਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਜਿਲ•ਾ ਪਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਹੋਈ ਇਤਿਹਾਸਕ ਜਿ¤ਤ ਨੂੰ ਮੁ¤ਖ ਰਖਦੇ ਹੋਏ ਸ਼ੁ¤ਕਰਵਾਰ 28 ਸਤੰਬਰ ਨੂੰ ਬਾਅਦ ਦੁਪਿਹਰ 2 ਵਜੇ ਕੇ.ਜੀ. ਰਿਜੋਰਟ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਹੋਣ ਵਾਲੀ ‘ਧੰਨਵਾਦ ਰੈਲੀ’ ਵਿਚ ਆਪਣੀ ਹਾਜਰੀ ਨੂੰ ਯਕੀਨੀ ਬਨਾਉਣ ਅਤੇ ਜਿਲ•ਾ ਕਾਂਗਰਸ ਪ੍ਰਧਾਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਤੋਂ ਇਲਾਵਾ ਰੈਲੀ ਦੇ ਮੁ¤ਖ ਮਹਿਮਾਨ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਵਢਮੁ¤ਲੇ ਵਿਚਾਰ ਸੁਣਨ ਤਾਂ ਜੋ ਆਉਂਦੀਆਂ ਪੰਚਾਇਤੀ ਚੋਣਾਂ ਵਿਚ ਹੋਰ ਵੀ ਤਨਦੇਹੀ ਨਾਲ ਪਾਰਟੀ ਦੀ ਸੇਵਾ ਕਰਦੇ ਹੋਏ ਹਲਕੇ ਦੀਆਂ ਸਾਰੀਆਂ ਪੰਚਾਇਤਾਂ ਤੇ ਸ਼ਾਨਦਾਰ ਜਿ¤ਤ ਨੂੰ ਯਕੀਨੀ ਬਣਾਇਆ ਜਾ ਸਕੇ।

Geef een reactie

Het e-mailadres wordt niet gepubliceerd. Vereiste velden zijn gemarkeerd met *