ਇਕ ਰੁ¤ਖ ਸੌ ਸੁ¤ਖ’ ਮੁਹਿਮ ਤਹਿਤ ਗਰੀਨ ਇਨਵਾਇਰਮੈਂਟ ਫਗਵਾੜਾ ਨੇ ਧਿਆਨ ਸਿੰਘ ਕਲੋਨੀ ਵਿਖੇ ਲਾਏ ਬੂਟੇ

* ਦਰਖ਼ਤਾਂ ਦੀ ਕਟਾਈ ਨੂੰ ਦੇਖਦੇ ਹੋਏ ਬੂਟੇ ਲਗਾਉਣਾ ਜਰੂਰੀ-ਅਕਾਸ਼ਦੀਪ
ਫਗਵਾੜਾ 30 ਸਤੰਬਰ (ਚੇਤਨ ਸ਼ਰਮਾ-ਰਵੀ ਪਾਲ ਸ਼ਰਮਾ) ਗਰੀਨ ਇਨਵਾਇਰਮੈਂਟ ਫਗਵਾੜਾ ਵਲੋਂ ਇਕ ਰੁ¤ਖ-ਸੌ ਸੁ¤ਖ ਮੁਹਿਮ ਤਹਿਤ ਵਾਤਾਵਰਣ ਸੁਰ¤ਖਿਆ ਨੂੰ ਧਿਆਨ ਵਿਚ ਰ¤ਖਦੇ ਹੋਏ ਅ¤ਜ ਧਿਆਨ ਸਿੰਘ ਕਲੋਨੀ ਕੋਟਰਾਣੀ ਰੋਡ ਵਿਖੇ ਫੁ¤ਲਦਾਰ ਤੇ ਛਾਂਅਦਾਰ ਬੂਟੇ ਲਗਾਏ ਗਏ। ਇਸ ਮੌਕੇ ਜ¤ਥੇਬੰਦੀ ਦੇ ਪ੍ਰਧਾਨ ਅਕਾਸ਼ਦੀਪ ਨੇ ਕਿਹਾ ਕਿ ਦਰਖਤਾਂ ਦੀ ਵ¤ਡੀ ਪ¤ਧਰ ਤੇ ਹੋ ਰਹੀ ਕਟਾਈ ਬਹੁਤ ਡੂੰਘੀ ਚਿੰਤਾ ਦਾ ਵਿਸ਼ਾ ਬਣ ਚੁ¤ਕੀ ਹੈ। ਇਸ ਨਾਲ ਜਿ¤ਥੇ ਧਰਤੀ ਤੇ ਗਰਮੀ ਵ¤ਧ ਰਹੀ ਹੈ, ਬਰਸਾਤ ਘ¤ਟ ਹੋ ਰਹੀ ਹੈ ਉ¤ਥੇ ਹੀ ਵਾਤਾਵਰਣ ਵੀ ਪ੍ਰਦੂਸ਼ਣ ਵੀ ਬਹੁਤ ਜਿਆਦਾ ਵ¤ਧ ਰਿਹਾ ਹੈ। ਵ¤ਧਦੀ ਆਬਾਦੀ ਤੇ ਦਰਖਤਾਂ ਦੀ ਕਟਾਈ ਨਾਲ ਧਰਤੀ ਤੇ ਮੌਸਮ ਚ¤ਕਰ ਬੁਰੀ ਤਰ•ਾਂ ਵਿਗੜ ਚੁ¤ਕਾ ਹੈ ਜੇਕਰ ਸਮਾਂ ਰਹਿੰਦੇ ਇਸ ਸਮ¤ਸਿਆ ਨੂੰ ਕਾਬੂ ਕਰਨ ਦੇ ਗੰਭੀਰ ਯਤਨ ਨਾ ਕੀਤੇ ਗਏ ਤਾਂ ਧਰਤੀ ਤੇ ਜੀਵਨ ਸਮਾਪਤ ਹੋ ਜਾਵੇਗਾ। ਉਹਨਾਂ ਕਿਹਾ ਕਿ ਇਸ ਧਰਤੀ ਤੇ ਰਹਿਣ ਵਾਲੇ ਹਰ ਮਨੁੰਖ ਦਾ ਫਰਜ਼ ਹੈ ਕਿ ਘ¤ਟ ਤੋਂ ਘ¤ਟ ਇਕ ਬੂਟਾ ਜਰੂਰ ਲਗਾਏ ਅਤੇ ਉਸਦੀ ਦੇਖਭਾਲ ਕੀਤੀ ਜਾਵੇ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਇਲਾਕਿਆਂ ਵਿਚ ਬੂਟੇ ਲਗਵਾਉਣ ਲਈ ਉਹਨਾਂ ਦੀ ਜ¤ਥੇਬੰਦੀ ਨਾਲ ਸੰਪਰਕ ਕਰਨ ਅਤੇ ਨੌਜਵਾਨਾਂ ਨੂੰ ਵੀ ਗਰੀਨ ਇਨਵਾਇਰਮੈਂਟ ਫਗਵਾੜਾ ਨਾਲ ਜੁੜਨ ਦਾ ਖੁ¤ਲਾ ਸ¤ਦਾ ਦਿ¤ਤਾ। ਉਹਨਾਂ ਦ¤ਸਿਆ ਕਿ ਇਸ ਮੁਹਿਮ ਨੂੰ ਲਗਾਤਾਰ ਜਾਰੀ ਰ¤ਖਿਆ ਜਾਵੇਗਾ। ਇਸ ਮੌਕੇ ਲਾਡੀ, ਪ੍ਰੇਮ ਸਿੰਘ, ਜਤਿੰਦਰ ਬੰਗੜ, ਰੋਹਿਤ, ਬਲਜੀਤ ਸਿੰਘ, ਸਾਹਿਲ ਮਹਿਰਾ, ਨਵਦੀਪ ਕੁਮਾਰ ਸ਼ਰਮਾ, ਕੈਵਿਨ, ਜਸਵੰਤ ਸਿੰਘ, ਅਕਾਸ਼ ਜੈਨ, ਨਵਰੂਪ, ਸੰਜੀਵ ਬੇਦੀ, ਅਤੁਲ ਸ਼ਰਮਾ, ਬਿ¤ਲਾ, ਪ੍ਰੇਮ ਬਿੰਦਰਾ, ਭਵਿਸ਼ੇਯ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *