18ਵਾਂ ਕਬੱਡੀ ਤੇ ਵਾਲੀਵਾਲ ਟੂਰਨਾਮੈਂਟ ਕਰਵਾਇਆ ਗਿਆ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ
ਬਾਬਾ ਸਾਹਿਬ ਦਿੱਤਾ ਸਪੋਰਟਸ ਕਲੱਬ ਵਲੋ ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 18ਵਾਂ ਕਬੱਡੀ ਤੇ ਵਾਲੀਵਾਲ ਟੂਰਨਾਮੈਂਟ ਕਰਵਾਇਆ ਗਿਆ। ਕਬੱਡੀ ਕਲੱਬ ਪੱਧਰ ਵਿਚ ਰਾਇਲ ਕਿੰਗ ਯੂਐਸਏ ਦੀ ਟੀਮ ਨੇ ਬਾਬਾ ਸਾਹਿਬ ਦਿੱਤਾ ਸਪੋਰਟਸ ਕਲੱਬ ਪੱਡਾ ਬੇਟ ਦੀ ਟੀਮ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ। ਜੇਤੂ ਟੀਮ ਨੂੰ ਪਹਿਲਾ ਇਨਾਮ 51 ਹਜ਼ਾਰ ਰੁਪਏ ਦਿੱਤਾ ਗਿਆ ਤੇ ਉਪ ਜੇਤੂ ਟੀਮ ਨੂੰ ਦੂਜਾ ਇਨਾਮ 41 ਹਜ਼ਾਰ ਰੁਪਏ ਦਿੱਤਾ ਗਿਆ। ਬੈਸਟ ਜਾਫੀ ਅੰਮ੍ਰਿੰਤ ਔਲਖ ਤੇ ਬੈਸਟ ਰੇਡਰ ਸ਼ੰਕਰ ਸੰਧਵਾਂ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕਲੱਬ ਪ੍ਰਧਾਨ ਜਸਪਾਲ ਸਿੰਘ, ਸਰਪੰਚ ਪੰਡਤ ਚਮਨ ਲਾਲ, ਸੂਬੇਦਾਰ ਸਤਨਾਮ ਸਿੰਘ, ਸਰੂਪ ਸਿੰਘ ਪੱਡਾ, ਜਗਰੂਪ ਸਿੰਘ, ਬਲਜਿੰਦਰ ਸਿੰਘ ਪੱਡਾ, ਸਤਨਾਮ ਸਿੰਘ ਪੱਡਾ, ਮਦਨ ਸਿੰਘ ਨਿਊਜੀਲੈਡ, ਜਸਬੀਰ ਸਿੰਘ ਜਰਮਨ, ਬਲਜਿੰਦਰ ਸਿੰਘ ਨਿਊਜੀਲੈਂਡ, ਮਨਪ੍ਰੀਤ ਸਿੰਘ ਯੂਐਸਏ,ਹਰਪ੍ਰੀਤ ਸਿੰਘ ਯੂਐਸਏ, ਬਲਵੀਰ ਸਿੰਘ ਯੂਐਸਏ, ਧਰਮ ਸਿੰਘ ਯੂਐਸਏ, ਪਰਮਿੰਦਰ ਸਿੰਘ ਅਰੁਜਨ ਐਵਾਰਡੀ, ਬਲਦੇਵ ਸਿੰਘ ਯੂਕੇ, ਸਾਧੂ ਸਿੰਘ ਯੂਐਸਏ, ਪਰਮਜੀਤ ਸਿੰਘ ਯੂਕੇ, ਜਗੀਰ ਸਿੰਘ ਯੂਐਸਏ, ਤਰਲੋਕ ਸਿੰਘ, ਚਰਨ ਸਿੰਘ ਯੂਕੇ, ਫਕੀਰ ਸਿੰਘ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਸਰਬਜੀਤ ਸਿੰਘ ਸਾਬਕਾ ਸਰਪੰਚ, ਸੁਰਿੰਦਰ ਸਿੰਘ ਯੂਐਸਏ, ਮਾਨ ਸਿੰਘ ਕਨੇਡਾ, ਸੂਬੇਦਾਰ ਗੁਰਮੀਤ ਸਿੰਘ, ਅਮਰਜੀਤ ਸਿੰਘ ਬੈਲਜੀਅਮ, ਸੁੱਖਾ ਮੱਲ੍ਹੀ, ਰਤਨ ਸਿੰਘ ਭੰਡਾਲ, ਬੱਗਾ ਸਿੰਘ ਸੂਬੇਦਾਰ, ਭਜਨ ਸਿੰਘ ਪੱਡਾ, ਅਮਰਜੀਤ ਸਿੰਘ ਰਾਣਾ, ਸਿਮਰਜੀਤ ਸਿੰਘ ਕਨੇਡਾ, ਮਨਜਿੰਦਰ ਸਿੰਘ ਹਾਲੈਡ, ਬੇਅੰਤ ਸਿੰਘ ਯੂਕੇ, ਜਗਜੀਤ ਸਿੰਘ ਟੌਹਰ, ਸਤਨਾਮ ਸਿੰਘ ਯੂਕੇ, ਅਸ਼ਵਨੀ ਕੁਮਾਰ, ਅਸ਼ੋਕ ਕੁਮਾਰ, ਬਲਜਿੰਦਰ ਸਿੰਘ ਯੂਕੇ, ਸੁਖਜਿੰਦਰ ਸਿੰਘ ਯੂਕੇ, ਗੁਰਦਿਆਲ ਸਿੰਘ ਯੂਕੇ, ਗੀਤਾ ਕਨੇਡਾ, ਕੁਲਵਿੰਦਰ ਸਿੰਘ ਜਰਮਨ, ਸੁੱਚਾ ਸਿੰਘ ਅਸਟੇਲੀਆ, ਜਗਦੀਪ ਸਿੰਘ ਧਾਲੀਵਾਲ, ਸਤਨਾਮ ਪੱਡਾ, ਹਰਪਾਲ ਸਿੰਘ ਧਾਲੀਵਾਲ, ਮਨਜੀਤ ਸਿੰਘ, ਪਾਲ ਸਿੰਘ ਯੂਐਸਏ, ਸਰਦਾਰਾ ਸਿੰਘ ਯੂਕੇ, ਮੱਟੂ ਯੂਐਸਏ, ਲਹਿੰਬਰ ਸਿੰਘ ਯੂਐਸਏ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਪੱਤੜ, ਨੰਬਰਦਾਰ ਅਵਤਾਰ ਸਿੰਘ, ਮੱਖਣ ਸਿੰਘ,ਕੁਲਵਿੰਦਰ ਯੂਕੇ, ਸਾਬੀ ਕੁਲਾਰ, ਰਾਜ ਪੱਡਾ, ਬਿੱਟੂ ਖੀਰਾਂਵਾਲੀ, ਬਿਕਰਮ ਸਿੰਘ ਚੀਮਾ, ਵਿਪਨ ਕੁਮਾਰ, ਪਿੰਦਾ ਇਟਲੀ, ਰਛਪਾਲ ਸਿੰਘ, ਕਰਨਵੀਰ ਸਿੰਘ ਆਦਿ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *