ਮਹਾਤਮਾ ਗਾਂਧੀ ਦਾ ਜਨਮ ਦਿਹਾੜਾ ਮਨਾਉਣ ਨੂੰ ਲੈ ਕੇ ਏਡੀਸੀ ਨੇ ਅਫਸਰਾਂ ਨਾਲ ਕੀਤੀ ਮੀਟਿੰਗ

ਕਪੂਰਕਲਾ, ਇੰਦਰਜੀਤ ਸਿੰਘ ਚਾਹਲ

ਮਹਾਤਮਾ ਗਾਂਧੀ ਦੇ 149ਵੇਂ ਜਨਮ ਦਿਹਾੜੇ ਮਨਾਉਣ ਸਬੰਧੀ ਵਧੀਕ ਡਿਪਟੀ ਕਮਿਸਨਰ (ਵਿਕਾਸ) ਅਵਤਾਰ ਸਿੰਘ ਭੁ¤ਲਰ ਵਲੋ ਜਿਲੇ ਤੇ ਮੁ¤ਖ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਜਿਲਾ ਪ¤ਧਰ ਅਤੇ ਸਬ ਡਵੀਜਨ ਪ¤ਧਰ ਤੇ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਮੈਗਾ ਕੈਂਪ ਲਗਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਮੌਜੂਦ ਅਫਸਰਾਨ ਨੁੰ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਗਰੀਬੀ ਪਰਿਵਾਰ ਨਾਲ ਸਬੰਧਤ ਪੇਂਡੂ ਖੇਤਰ ਤੇ ਲਾਭਪਾਤਰੀਆਂ ਨੂੰ ਸਰਕਾਰ ਵਲੋਂ ਚਲਾਇਆਂ ਜਾ ਰਹੀਆਂ ਵ¤ਖ ਵ¤ਖ ਸਕੀਮਾਂ ਵਿਚ ਲਾਭ ਦੇਣ ਲਈ ਲਾਭਪਾਤਰੀਆਂ ਨੂੰ ਇਹਨਾਂ ਮੈਗਾ ਕੈਂਪਸ ਵਿਚ ਲਾਭ ਦਿ¤ਤਾ ਜਾਣਾ ਹੈ। ਇਸ ਸਬੰਧੀ ਸ੍ਰੀ ਭੁਲਰ ਵਲੋਂ ਦਸਿਆ ਗਿਆ ਮਿਤੀ 02 ਅਕਤੂਬਰ ਨੂੰ ਆਮ ਜਨੂੰਨਤਾ ਦੀ ਸੁਵਿਧਾ ਲਈ ਕਪੂਰਥਲਾ ਹਲਕੇ ਵਿਚ ਜਿਲਾ ਪ¤ਧਰ ਮੈਗਾ ਕੈਂਪ ਦਫਤਰ ਡਿਪਟੀ ਕਮਿਸਨਰ ਦੀ ਪਾਰਕਿੰਗ ਏਰੀਆ ਵਿਖੇ ਅਤੇ ਸਬ ਡਵਿਜਨ ਪ¤ਧਰ ਤੇ ਕੈਂਪ ਲਗਾਏ ਜਾ ਰਹੇ ਹਨ। ਇਹਨਾਂ ਕੈਪ ਵਿਚ ਲੋੜਵੰਦ ਗਰੀਬ ਪਰਿਵਾਰਾਂ ਨਾਲ ਸਬੰਧਤ ਤਬਕੇ ਲਈ ਸਰਕਾਰ ਵਲੋਂ ਦਿ¤ਤੀ ਜਾਣ ਵਾਲੀ ਵ¤ਖ ਵ¤ਖ ਸੁਵਿਧਾਵਾਂ ਦਾ ਲਾਭ ਮੌਕੇ ਤੇ ਦਿ¤ਤਾ ਜਾਵੇਗਾ ਅਤੇ ਸਮੂਹ ਸਹਿਰ ਨਿਵਾਸੀਆਂ ਲਈ ਹੈਲਥ ਵਿਭਾਗ ਵਲੋਂ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਇਹਨਾਂ ਕੈਂਪਸ ਵਿਚ ਬਿਜਲੀ ਵਿਭਾਗ ਵਲੋਂ ਸਸਤੇ ਰੇਟਾਂ ਤੇ ਐਲ.ਈ.ਡੀ. ਬਲਬ, ਖੇਤੀਬਾੜੀ ਬਾਗਬਾਣੀ ਵਿਭਾਗ ਵਲੋਂ ਸਸਤੇ ਬੀਜ, ਬੈਕਿੰਗ ਖੇਤਰ ਵਲੋਂ ਕੰਮ ਕਰਨ ਲਈ ਮੁਦਰਾ ਸਕੀਮ ਤਹਿਤ ਘ¤ਟ ਵਿਆਜ ਦਰਾਂ ਤੇ ਲੋਨ, ਪੈਨਸਨ, ਪੋਸਨਮਾਂ ਸਕੀਮ ਔਰਤਾ ਲਈ ਪੋਸਨ ਬਾਰੇ ਜਾਣਕਾਰੀ ਆਦਿ ਵ¤ਖ ਵ¤ਖ ਤਰ੍ਹਾਂ ਦੇ ਲਾਭ ਮੌਕੇ ਤੇ ਦਿ¤ਤੇ ਜਾਣਗੇ। ਸ੍ਰੀ ਭੁਲ¤ਰ ਵਲੋਂ ਅਪੀਲ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਵਲੋਂ ਇਹ ਕੈਂਪ ਆਮ ਜਨਤਾ ਦੀ ਸੂਵਿਧਾ ਲਈ ਲਗਾਇਆ ਜਾਵੇਗਾ ਅਤੇ ਪਿੰਡ ਅਤੇ ਸਹਿਰ ਨਿਵਾਸੀ ਇਸ ਕੈਂਪ ਵਿਚ ਭਾਗ ਲੈ ਕੇ ਸਰਕਾਰ ਵਲੋਂ ਦਿ¤ਤੀਆਂ ਜਾ ਰਹੀ ਸੁਵਿਧਾਵਾਂ ਦਾ ਲਾਹਾ ਲੈਣ।
ਇਸ ਮੌਕੇ ਤੇ ਸ੍ਰੀ ਗੁਰਦਰਸਨ ਲਾਲ ਕੁੰਢਲ, ਉਪ ਮੁ¤ਖ ਕਾਰਜਕਾਰੀ ਅਫਸਰ,, ਸ੍ਰੀ ਇਕਬਾਲਜੀਤ ਸਿੰਘ, ਡੀ.ਡੀ.ਪੀ.ਓ, ਸ੍ਰੀ ਮਤੀ ਸਨੇਹ ਲਤਾ, ਜਿਲਾ ਪ੍ਰੋਗਰਾਮ ਅਫਸਰ, ਸ੍ਰੀ ਸੇਵਾ ਸਿੰਘ, ਬੀ.ਡੀ.ਪੀ.ਓ ਢਿਲਵਾਂ, ਸਤਨਾਮ ਸਿੰਘ, ਸਾਹਿਲ ਓਬਰਾਏ ਅਤੇ ਮਲਕੀਤ ਸਿੰਘ ਹਾਜਰ ਰਹੇ।

Geef een reactie

Het e-mailadres wordt niet gepubliceerd. Vereiste velden zijn gemarkeerd met *