ਸਿੱਧੂ ਮੂਸੇਵਾਲਾ ਦੇ ਲਾਈਵ ਸ਼ੋ ਨੇ ਪਾਈਆ ਨਾਰਵੇ ਚ ਧਮਾਲਾ।

????????????????????????????????????

ੳਸਲੋ(ਰੁਪਿੰਦਰ ਢਿੱਲੋ ਮੋਗਾ) ਬੀਤੀ ਦਿਨੀ ਨੋਜਵਾਨਾ ਦਾ ਪੰਸਦੀਦਾ ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲਾ ਦਾ ਲਾਈਵ ਸ਼ੋ ਰਾਜਧਾਨੀ ੳਸਲੋ ਵਿਖੇ ਹੋਇਆ ਅਤੇ ਸ਼ੋ ਦੋਰਾਨ ਰਿਕਾਰਡ ਤੋੜ ਇੱਕਠ ਆਪਣੀਆ ਅਮਿੱਤ ਯਾਦਾ ਛੱਡ ਗਿਆ।ੳਸਲੋ ਸਿਟੀ ਦੇ ਵੂਲਕਾਨ ਹਾਲ ਦੇ ਠਾਠਾ ਮਾਰਦੇ ਇੱਕਠ ਚ ਤਿੰਨ ਘੰਟੇ ਸਿੱਧੂ ਮੂਸੇਵਾਲਾ ਨੇ ਆਪਣੇ ਚਰਚਿਤ ਗੀਤ ਗਾ ਨੋਜਵਾਨ ਪੀੜੀ ਨੂੰ ਨੱਚਣ ਲਈ ਮਜਬੂਰ ਕਰੀ ਰੱਿਖਆ। ਪ੍ਰੋਗਰਾਮ ਦੀ ਆਖਿਰ ਚ ਸਿੱਧੂ ਮੂਸੇਵਾਲਾ ਵੱਲੋ ਨਾਰਵੇ ਦੀ ਨੋਜਵਾਨ ਪੀੜੀ ਦਾ ਤਹਿ ਦਿੱਲੋ ਧੰਨਵਾਦ ਕੀਤਾ ਜਿੰਨਾ ਨੇ ਉਸ ਦੇ ਮਕਬੂਲ ਗਾਣਿਆ ਤੇ ਖੁਬ ਰੋਣਕਾ ਲਾਈਆ ਅਤੇ ਆਖਿਰ ਚ ਸ਼ੋ ਦੇ ਪ੍ਰੰਬੱਧਕਾ ਸੁਨੀਲ ਵਰਮਾ,ਅਮਿਤ ਸ਼ਰਮਾ,ਸ਼ਾਨ ਸਿੰਘ ਨਾਗਰਾ,ਇੰਦਰਜੀਤ ਸਿੰਘ ਗਿੱਲ, ਨੇਤਾਜ ਸਿੰਘ ਗਿੱਲ ਨਾਗਰਾ ਵੱਲੋ ਹਰ ਇੱਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *