ਖੇਤਮਜ਼ਦੂਰਾਂ ਨੂੰ ਡਾ: ਦਿਆਲ ਨੇ ਫਗਵਾੜਾ ‘ਚ ਸੰਬੋਧਨਕੀਤਾ ਕਿਹਾ ਠਦੇਸ਼ ‘ਚ ਸੈਕੂਲਰਢਾਂਚਾਤਹਿਸ਼ਨਹਿਸ਼ ਹੋ ਰਿਹਾ ਹੈਠ

ਫਗਵਾੜਾ 4 ਅਕਤੂਬਰ (ਚੇਤਨਸ਼ਰਮਾ-ਰਵੀਪਾਲਸ਼ਰਮਾ) ਭਾਰਤੀਖੇਤਮਜ਼ਦੂਰ ਗੋਲਡਨ ਜ਼ੁਬਲੀ ਦੇ ਮੌਕੇ ਉਤੇ ਪੰਜਾਬਖੇਤਮਜ਼ਦੂਰਸਭਾਵਲੋਂ ਕਾਮਰੇਡਹਰੀ ਸਿੰਘ ਧੂਤ ਦੇ ਪਿੰਡਧੂਤ ਤੋਂ ਆਰੰਭੀਚੇਤਨਾਰੈਲੀ ਦੇ ਫਗਵਾੜਾ ਪੁ¤ਜਣਉਤੇ ਇਸਦਾਭਰਪੂਰਸਵਾਗਤਕੀਤਾ ਗਿਆ। ਇਸ ਮੌਕੇ ਬੋਲਦਿਆਂ ਡਾ: ਜੋਗਿੰਦਰਦਿਆਲ ਨੇ ਕਿਹਾ ਕਿ ਇਹ ਪੰਜਾਬਖੇਤਮਜ਼ਦੂਰਸਭਾਦਾਜਥਾਪੂਰੇ ਪੰਜਾਬਵਿ¤ਚ ਘੁੰਮੇਗਾ ਅਤੇ 24 ਅਤੇ 25 ਨਵੰਬਰ ਨੂੰ ਬਠਿੰਡਾਵਿਖੇ ਇਸ ਸਬੰਧੀਵਿਸ਼ੇਸ਼ਸਮਾਗਮ ਹੋਏਗਾ। ਉਹਨਾ ਕਿਹਾ ਕਿ ਦੇਸ਼ ‘ਚ ਸੈਕੂਲਰਢਾਂਚਾਤਹਿਸ਼ਨਹਿਸ਼ ਹੋ ਰਿਹਾ ਹੈ। ਦਲਿਤਾਂ ਉਤੇ ਅਤੇ ਘ¤ਟਗਿਣਤੀਆਂ ਉਤੇ ਭੀੜਤੰਤਰ ਤੋਂ ਹਮਲੇ ਕਰਵਾਏ ਜਾ ਰਹੇ ਹਨ।ਮਗਨਰੇਗਾ ਸਕੀਮ ਨੂੰ ਖਤਮਕੀਤਾ ਜਾ ਰਿਹਾ ਹੈ। ਇਸਦੇ ਮ¤ਦੇ ਨਜ਼ਰਖੇਤਮਜ਼ਦੂਰਸਭਾਵਲੋਂ ਆਪਣੀਆਂ ਮੰਗਾਂ ਜਿਹਨਾਵਿ¤ਚਖੇਤਮਜ਼ਦੂਰਾਂ ਦੇ ਕਰਜ਼ੇ ਦੀਮੁਆਫੀ, ਐਸ ਸੀ ਐਸ ਐਕਟ ਨੂੰ ਪੂਰੀਤਰ•ਾਂ ਲਾਗੂਕਰਨਾ, ਸੈਟਰਲਐਗਰੀਕਲਚਰਲਐਕਟਅਧੀਨਖੇਤਮਜ਼ਦੂਰਾਂ ਲਈ ਨੌਕਰੀ ਦੀ ਗਰੰਟੀਦੇਣਾ, ਸਮਾਜਿਕਭਲਾਈਸਕੀਮਾਂ ਲਾਗੂਕਰਨਾਅਤੇ ਘ¤ਟਘ¤ਟਤਨਖਾਹ 15000 ਰੁਪਏ ਸ਼ਾਮਲਕਰਨਾਸ਼ਾਮਲ ਹੈ ਨੂੰ ਲਾਗੂਕਰਨਦੀ ਮੰਗ ਉਠਾਈ ਗਈ।
ਡਾ: ਦਿਆਲ ਨੇ ਇਹ ਵੀ ਮੰਗ ਕੀਤੀ ਕਿ ਮਗਨਰੇਗਾ ਦੇ ਤਹਿਤ 500 ਰੁਪਏ ਦਿਹਾੜੀਨੀਅਤਕੀਤੀਜਾਵੇ ਅਤੇ ਕੰਮ ਦੇ 250 ਦਿਨਾਂ ਦੀਸਾਲਵਿ¤ਚ ਗਰੰਟੀਦਿ¤ਤੀਜਾਵੇ ਜਦਕਿਹੁਣਕੰਮਸਿਰਫ 36 ਤੋਂ 40 ਦਿਨਮਿਲਦਾ ਹੈ। ਫਗਵਾੜਾ ਦੇ ਵਿ¤ਚ ਹੋਏ ਵਿਸ਼ਾਲਇ¤ਕਠਵਿ¤ਚ ਗੁਲਜਾਰਮੁਹੰਮਦਮੋਰੀਆਜਨਰਲਸਕ¤ਤਰ, ਕਾਮਰੇਡਜੈਪਾਲ ਸਿੰਘ, ਕਾਮਰੇਡਪ੍ਰਭਾਤਕੁਮਾਰ, ਡਾ: ਸਵਰਨਅਕਲਪੁਰੀ, ਲਖਬੀਰ ਗੋਨੀ, ਕੇਵਲਚੰਦ, ਰਸ਼ਪਾਲਬੜਾਪਿੰਡ ਨੇ ਆਪਣੇ ਵਿਚਾਰਪੇਸ਼ਕੀਤੇ। ਇਸ ਸਮੇਂ ਹੋਰਨਾਂ ਤੋਂ ਬਿਨਾਂ ਰਣਬੀਰ ਸਿੰਘ ਰਾਣਾ, ਰਣਦੀਪ ਸਿੰਘ, ਮਹਿੰਦਰਪਾਲ, ਰਾਮਦੇਵਆਦਿਹਾਜ਼ਰਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *