ਭੁਲਾਣੇ ਦੇ ਕਬੱਡੀ ਕੱਪ ਦੀਆਂ ਤਿਆਰੀਆਂ ਜਾਰੀ, 12 ਤੇ 13 ਅਕਤੂਬਰ ਨੂੰ ਹੋਣੇ ਹਨ ਮੁਕਾਬਲੇ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ
ਕਲਗੀਧਰ ਸਪੋਰਟਸ ਕਲ¤ਬ ਭੁਲਾਣਾ ਵਲੋਂ 50 ਪਿੰਡਾਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਲ¤ਬ ਦੇ ਚੇਅਰਮੈਨ ਸਰੂਪ ਸਿੰਘ ਥਿੰਦ ਤੇ ਉਪ ਚੇਅਰਮੈਨ ਜਗਤਾਰ ਸਿੰਘ ਮ¤ਲ੍ਹੀ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਦੀ ਅਗਵਾਈ ਹੇਠ ਪਿੰਡ ਭੁਲਾਣਾ ਵਿਖੇ 12 ਤੇ 13 ਅਕਤੂਬਰ ਨੂੰ ਮਾਂ ਖੇਡ ਕਬ¤ਡੀ ਦਾ ਮਹਾਂਕੁੰਭ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲ¤ਬ ਪ੍ਰਧਾਨ ਜੈਲਾ ਭੁਲਾਣਾ ਤੇ ਸਾਬਕਾ ਕਬ¤ਡੀ ਖਿਡਾਰੀ ਜਗਦੀਪ ਸਿੰਘ ਵੰਝ ਨੇ ਦ¤ਸਿਆ ਕਿ ਇਸ ਕਬ¤ਡੀ ਦੇ ਮਹਾਂਕੁੰਭ ‘ਚ ਜਿ¤ਥੇ 12 ਅਕਤੂਬਰ ਨੂੰ ਭਾਰ ਵਰਗ 62 ਕਿ¤ਲੋ ਕਲ¤ਬ ਪ¤ਧਰ ਦੇ ਮੈਚ ਕਰਵਾਏ ਜਾਣਗੇ ਉ¤ਥੇ 13 ਅਕਤੂਬਰ ਨੂੰ ਓਪਨ ਦੀਆਂ 8 ਨਾਮਵਰ ਅਕੈਡਮੀਆਂ ਦੇ ਦਿਲਚਸਪ ਫਸਵੇਂ ਮੁਕਾਬਲੇ ਹੋਣਗੇ । ਇਸ ਦੌਰਾਨ ਬਲਾਕ ਸੰਮਤੀ ਮੈਂਬਰ ਕੁਲਬੀਰ ਸਿੰਘ ਖੈੜਾ ਅਤੇ ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਸੋਢੀ ਬੀਬੜੀ ਨੇ ਕਿਹਾ ਕਿ ਇਸ ਕਬ¤ਡੀ ਦੇ ਮਹਾਂਕੁੰਭ ‘ਚ ਜਿ¤ਥੇ ਸਾਬਕਾ ਕਬ¤ਡੀ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਉ¤ਥੇ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ ਸਕੂਲੀ ਵਰਦੀਆਂ ਅਤੇ ਸਟੇਸ਼ਨਰੀ ਵੀ ਦਿ¤ਤੀ ਜਾਵੇਗੀ । ਇਸ ਕਬ¤ਡੀ ਦੇ ਮਹਾਂਕੁੰਭ ਨੂੰ ਸਫ਼ਲ ਬਣਾਉਣ ਲਈ ਕਰਮਬੀਰ ਸਿੰਘ ਕੇ. ਬੀ. ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਮ¤ਟਾ ਟਿ¤ਬਾ, ਪਰਗਟ ਸਿੰਘ ਸਰਪੰਚ, ਅਮਰੀਕ ਸਿੰਘ ਸਰਪੰਚ, ਨਿਰਮਲ ਸਿੰਘ, ਗੁਰਦਿਆਲ ਸਿੰਘ, ਗੁਰਮੀਤ ਸਿੰਘ ਮਾਕਨ, ਰੇਸ਼ਮ ਸਿੰਘ ਰੌਣਕੀ, ਗੁਨਿੰਦਰਪਾਲ ਸਿੰਘ ਬਾਜਵਾ, ਹਕੂਮਤ ਸਿੰਘ ਬਾਜਵਾ, ਨੰਬਰਦਾਰ ਸਤਨਾਮ ਸਿੰਘ ਖੈੜਾ, ਕੁਲਵਿੰਦਰ ਸਿੰਘ ਕਿੰਦਾ ਖੈੜਾ, ਕੁਲਦੀਪ ਸਿੰਘ ਦੁਰਗਾਪੁਰ, ਗੁਰਜੀਤ ਸਿੰਘ ਸ਼ਾਹ ਦੁਰਗਾਪੁਰ, ਪਿਆਰਾ ਸਿੰਘ ਸ਼ਾਹ, ਦਵਿੰਦਰ ਸਿੰਘ ਰਾਜਾ, ਸਰਪੰਚ ਰਣਜੀਤ ਸਿੰਘ ਢੁ¤ਡੀਆਂਵਾਲ, ਸਰਪੰਚ ਗੁਰਜੀਤ ਸਿੰਘ ਖਿੰਡਾ ਹੁਸੈਨਾਬਾਦ, ਗੁਰਮੁਖ ਸਿੰਘ ਝ¤ਲ, ਰੂਪ ਸਿੰਘ ਗਿ¤ਲ, ਬਹਾਦਰ ਸਿੰਘ ਨਸੀਰਪੁਰ ਵਲੋਂ ਵਿਸ਼ੇਸ਼ ਸਹਿਯੋਗ ਦਿ¤ਤਾ ਜਾ ਰਿਹਾ ਹੈ ।

Geef een reactie

Het e-mailadres wordt niet gepubliceerd. Vereiste velden zijn gemarkeerd met *