ਗੁਰਦੁਆਰਾ ਸੰਗਤ ਸਾਹਿਬ ਸੰਤਰੂਧਨ ਵਿਖੇ ਮਹਾਨ ਨਗਰ ਨਗਰ ਕੀਰਤਨ 28 ਅਕਤੂਬਰ ਨੂੰ

ਬੈਲਜੀਅਮ – ਬੈਲਜੀਅਮ ਦੇ ਸ਼ਹਿਰ ਸਿੰਤਰੂਧਨ ਵਿਖੇ 28 ਅਕਤੂਬਰ ਦਿਨ ਐਤਵਾਰ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਦੇ ਸੰਬਧ ਵਿੱਚ ਮਹਾਨ ਨਗਰ ਕੀਰਤਨ ਸਜਾਏ ਜਾ ਰਹੇ ਹਨ। ਨਗਰ ਕੀਰਤਨ ਦੁਪਿਹਰ 12 ਵਜੇ ਅਰੰਭ ਹੋਣਗੇ ਅਤੇ ਸ਼ਾਮ 5 ਵਜੇ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋਵੇਗੀ।ਇਸ ਮੋਕੇ ਬੈਲਜੀਅਮ ਦੀਆਂ ਸਮੂਹ ਸੰਗਤਾਂ, ਗੁਰੂਘਰਾਂ ਦੀਆਂ ਪ੍ਰਬਧੰਕ ਕਮੇਟੀਆਂ ਅਤੇ ਸਾਰੇ ਸਪੋਰਟਸ ਕਲੱਬਾਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਸਮੂਹ ਸਾਧ ਸੰਗਤ ਇਸ ਦਿਹਾੜੇ ਗੁਰੂ ਘਰ ਹੁੰਮ ਹੁੰਮਾਂ ਕੇ ਪਹੁੰਚੋ ਅਤੇ ਗੁਰੂ ਦੀਆਂ ਖੂਸ਼ੀਆਂ ਪ੍ਰਾਪਤ ਕਰੋ। ਜੇਕਰ ਕੋਈ ਸੇਵਾਦਾਰ ਵੀਰ/ ਭੈਣ ਕਿਸੇ ਤਰਾਂ ਦੀ ਸੇਵਾਂ ਲੈਣ ਦੇ ਇਛੁੱਕ ਹਨ ਤਾਂ ਉਹ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਸੰਪਰਕ ਕਰ ਸਕਦੇ ਹਨ। ਇਹ ਜਾਣਕਾਰੀ ਗੁਰੂ ਘਰ ਦੇ ਸੇਵਾਦਾਰ ਭਾਈ ਕਰਨੈਲ ਸਿੰਘ ਵਲੋਂ ਦਿੱਤੀ ਗਈ।

AddressHalmaal-Dorp 20, 3800 Sint-Truiden

Phone 011 69 42 18
0472 79 61 99

Geef een reactie

Het e-mailadres wordt niet gepubliceerd. Vereiste velden zijn gemarkeerd met *