14 ਅਕਤੂਬਰ ਦਿਨ ਐਤਵਾਰ ਨੂੰ ਬੈਲਜੀਅਮ ਵਿਖੇ ਮਿਉਂਸਪਲ ਅਤੇ ਸੂਬੇ ਦੀਆਂ ਚੋਣਾਂ

Image result for verkiezingen 2018

ਬੈਲਜੀਅਮ 14 ਅਕਤੂਬਰ (ਯ.ਸ) ਅੱਜ ਬੈਲਜੀਅਮ ਵਿਖੇ ਮਿਉਂਸਪਲ ਅਤੇ ਸੂਬੇ ਦੀਆਂ ਚੋਣਾਂ ਹੋਣਗੀਆਂ। ਕਈ ਸ਼ਹਿਰਾਂ ਵਿੱਚ ਨਾਗਰਿਕ ਇਲੈਕਟ੍ਰਿਕ ਵੋਟਾਂ  ਅਤੇ ਕਈ ਵਿੱਚ ਪੈਨ ਅਤੇ ਪੇਪਰ ਰਾਹੀਂ ਵੋਟਾਂ ਪਾ ਸਕਦੇ ਹਨ। ਜਿਨਾਂ ਚੋਣ ਦਫਤਰਾਂ ਵਿੱਚ ਕੰਮਪਿਊਟਰ ਰਾਹੀਂ ਵੋਟ ਪਾਈ ਜਾ ਸਕਦੀ ਹੈ ਉਹ ਸਵੇਰ ਦੇ 8 ਵਜੇ ਤੋਂ 15:00 ਵਜੇ ਤੱਕ ਖੁੱਲੇ ਰਹਿਣਗੇ ਅਤੇ ਜਿਨਾਂ ਦਫਤਰਾਂ ਵਿੱਚ ਪੈਨ ਪੇਪਰ ਤੇ ਵੋਟ ਪਾਈ ਜਾਵੇਗੀ ਉਹ 8 ਵਜੇ ਤੋਂ 13:00 ਵਜੇ ਤੱਕ ਖੁੱਲੇ ਰਹਿਣਗੇ।
ਹਰ ਵੋਟਰ ਨੂੰ ਆਪਣਾ ਸ਼ਨਾਖਤੀ ਕਾਰਡ ਅਤੇ ਵੋਟ ਪੱਤਰ ਨਾਲ ਲੈ ਕੇ ਜਾਣਾ ਜਰੂਰੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *