ਫਗਵਾੜਾ ’ਚ ਸਰਵਹਿਤਕਾਰੀ ਵਿਦਿਆ ਮੰਦਰ ਦਾ ਉਦਘਾਟਨ ਅ¤ਜ

ਫਗਵਾੜਾ 13 ਅਕਤੂਬਰ (1ਸ਼ੋਕ ਸ਼ਰਮਾ) ਸਰਵਹਿਤਕਾਰੀ ਸਿ¤ਖਿਆ ਸੰਮਤੀ ਚੰਡੀਗੜ• ਵਲੋਂ ਸੰਚਾਲਤ ਅਤੇ ਵਿਦਿਆ ਭਾਰਤੀ ਦੀ ਸ਼ਾਖਾ ਧੰਨੁਮਲ ਚ¤ਢਾ, ਯੋਗੇਸ਼ ਗੁਪਤਾ ਸਰਵਹਿਤਕਾਰੀ ਵਿਦਿਆ ਮੰਦਰ ਦਾ ਉਦਘਾਟਨ 14 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਸਥਾਨਕ ਜੀ.ਟੀ. ਰੋਡ ਤੇ ਮੌਲੀ ਗੇਟ ਦੇ ਨਜਦੀਕ ਹੋ ਰਿਹਾ ਹੈ। ਉਦਘਾਟਨ ਸਮਾਗਮ ਦੀ ਪ੍ਰਧਾਨਗੀ ਬ੍ਰਿਜ ਭੂਸ਼ਣ ਸਿੰਘ ਬੇਦੀ ਪ੍ਰਾਂਤ ਸੰਘਚਾਲਕ ਆਰ.ਐਸ.ਐਸ. (ਪੰਜਾਬ) ਕਰਨਗੇ। ਜਦਕਿ ਮੁ¤ਖ ਮਹਿਮਾਨ ਵਜੋਂ ਸ੍ਰੀ ਓਮ ਪ੍ਰਕਾਸ਼ ਉ¤ਪਲ ਐਮ.ਡੀ. ਉ¤ਪਲ ਇੰਜੀਨੀਅਰਿੰਗ ਕਾਰਪੋ. ਅਤੇ ਗੈਸਟ ਆਫ ਆਨਰ ਵਜੋਂ ਵਿਦਿਆ ਭਾਰਤੀ (ਨੋਰਥ ਜੋਨ) ਦੇ ਪ੍ਰਧਾਨ ਅਸ਼ੋਕ ਪਾਲ, ਮੁ¤ਖ ਬੁਲਾਰੇ ਵਜੋਂ ਪ੍ਰਮੋਦ ਜੀ ਪ੍ਰਾਂਤ ਪ੍ਰਚਾਰਕ ਆਰ.ਐਸ.ਐਸ., ਆਨਰੇਬਲ ਗੈਸਟ ਵਜੋਂ ਵੇਦ ਪ੍ਰਕਾਸ਼ ਚ¤ਢਾ ਪਹੁੰਚਣਗੇ। ਵਧੇਰੇ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਸ੍ਰੀ ਅਨਿਲ ਕੋਛੜ ਨੇ ਦ¤ਸਿਆ ਕਿ ਉਦਘਾਟਨ ਸਮਾਗਮ ਤੋਂ ਪਹਿਲਾਂ ਸਵੇਰੇ ਹਵਨ ਯ¤ਗ ਹੋਵੇਗਾ। ਉਹਨਾਂ ਦ¤ਸਿਆ ਕਿ ਸਕੂਲ ਦਾ ਪੈਟਰਨ ਸੀ.ਬੀ.ਐਸ.ਈ. ਬੋਰਡ ਦਾ ਹੈ ਅਤੇ ਸ਼ੁਰੂਆਤ ਵਿਚ ਪੰਜਵੀ ਤ¤ਕ ਦੀ ਮਿਆਰੀ ਸਿ¤ਖਿਆ ਉਪਲ¤ਬਧ ਰਹੇਗੀ। ਜਿਸ ਲਈ ਦਾਖਲੇ ਦੀ ਪ੍ਰਕ੍ਰਿਆ ਸੋਮਵਾਰ 15 ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ। ਉਹਨਾਂ ਦ¤ਸਿਆ ਕਿ ਸੰਮਤੀ ਵਲੋਂ ਦੇਸ਼ ਭਰ ਵਿਚ 27 ਹਜਾਰ ਵਿਦਿਆ ਮੰਦਰ ਸਫਲਤਾ ਪੂਰਵਕ ਚਲਾਏ ਜਾ ਰਹੇ ਹਨ ਅਤੇ ਪੰਜਾਬ ਵਿਚ ਇਹ 128ਵੀਂ ਸ਼ਾਖਾ ਹੈ। ਇਸ ਵਿਦਿਆ ਮੰਦਰ ਦੀ ਵਿਸ਼ੇਸ਼ਤਾ ਇਹ ਹੈ ਕਿ ਪੜ•ਾਈ ਦੇ ਨਾਲ ਹੀ ਵਿਦਿਆਰਥੀਆਂ ਵਿਚ ਉ¤ਚ ਵਿਚਾਰ ਅਤੇ ਭਾਰਤੀ ਸੰਸਕਾਰਾਂ ਦਾ ਸੰਚਾਰ ਕੀਤਾ ਜਾਵੇਗਾ। ਬ¤ਚਿਆਂ ਨੂੰ ਪੜ•ਾਈ ਦੇ ਨਾਲ ਹੀ ਖੇਡਾਂ ਲਈ ਉਤਸ਼ਾਹਤ ਕਰਨ ਦੇ ਉ¤ਚ ਪ¤ਧਰੇ ਪ੍ਰਬੰਧ ਹੋਣਗੇ ਅਤੇ ਵਿਦਿਆਰਥੀ ਜੀਵਨ ਤੋਂ ਹੀ ਮਨ ਵਿਚ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਪੈਦਾ ਕੀਤੀ ਜਾਵੇਗੀ। ਇਸ ਮੌਕੇ ਪ੍ਰਿੰਸੀਪਲ ਸੰਜੀਵ ਕੁਮਾਰ, ਸਾਗਰ ਚ¤ਢਾ, ਕਮੇਟੀ ਮੈਨੇਜਰ ਸ਼ਿਵ ਹਾਂਡਾ, ਉਪ ਪ੍ਰਧਾਨ ਅਸ਼ੀਸ਼ ਗੁਪਤਾ, ਰਮੇਸ਼ ਸਚਦੇਵਾ, ਦਵਿੰਦਰ ਗੋਇਲ, ਅਸ਼ੋਕ ਗੁਪਤਾ, ਰਾਕੇਸ਼ ਮਲਹੋਤਰਾ ਅਤੇ ਰਮੇਸ਼ ਅ¤ਗਰਵਾਲ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *