ਬੈਲਜੀਅਮ ਦੁਰਬੀ ਵਿਖੇ ਦਿਵਾਲੀ 3 ਨਵੰਬਰ ਨੂੰ ਮਨਾਈ ਜਾਵੇਗੀ

ਬੈਲਜੀਅਮ 25ਅਕਤੂਬਰ(ਅਮਰਜੀਤ ਸਿੰਘ ਭੋਗਲ) ਦੁਨੀਆ ਭਰ ਵਿਚ ਸਭ ਤੋ ਛੋਟਾ ਮੰਨਿਆ ਜਾਦਾ ਬੈਲਜੀਅਮ ਦੀ ਸਟੇਟ ਆਰਦੇਨਾ ਦਾ ਖੂਬਸੂਰਤ ਸ਼ਹਿਰ ਦੁਰਬੀ ਵਿਖੇ ਸੇਲਾਨੀਆ ਨੂੰ ਉਤਸ਼ਾਹਿਤ ਕਰਨ ਲਈ ਇਸ ਵਾਰ 3 ਨਵੰਬਰ ਨੂੰ ਇਕ ਵਜੇ ਦੁਪੇਹਰ ਤੋ ਰਾਤ ਸੱਤ ਵਜੇ ਤੱਕ ਦਿਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤਾ ਜੋ ਦੁਰਬੀ ਯੂਰਪ ਵਿਚ ਖਿਚ ਦਾ ਕੇਂਦਰ ਬਣ ਸਕੇ ਇਸ ਮੋਕੇ ਤੇ ਭਾਰਤੀ ਸਭਿਆਚਾਰ ਨਾਲ ਸਬੰਧਤ ਖਾਣੇਆ ਦੇ ਸਟਾਲਾ ਤੋ ਇਲਾਵਾ ਬਹੁਤ ਕੁਝ ਵੱਖਰਾ ਦੇਖਣ ਨੂੰ ਮਿਲੇਗਾ ਅਤੇ ਰਾਤ ਨੂੰ 7 ਵਜੇ ਪਟਾਖੇਬਾਜੀ ਹੋਵੇਗੀ।

Geef een reactie

Het e-mailadres wordt niet gepubliceerd. Vereiste velden zijn gemarkeerd met *