ਦੁਰਬੀ ਵਿਖੇ ਮਨਾਈ ਦੀਵਾਲੀ ਹਜਾਰਾ ਸੇਲਾਨੀਆ ਨੇ ਅਨੰਦ ਮਾਣਿਆ

ਬੈਲਜੀਅਮ 6 ਨਵੰਬਰ (ਅਮਰਜੀਤ ਸਿੰਘ ਭੋਗਲ)ਦੁਨੀਆ ਵਿਚ ਸਭ ਤੋ ਛੋਟਾ ਮੰਨਿਆ ਜਾਦਾ ਬੈਲਜੀਅਮ ਦੀ ਸਟੇਟ ਆਰਦੇਨਾ ਦਾ ਖੁਬਸੂਰਤ ਪਹਾੜਾ ਵਿਚ ਵੱਸਿਆ 12 ਹਜਾਰ ਦੀ ਅਬਾਦੀ ਵਾਲਾ ਸ਼ਹਿਰ ਦੁਰਬੀ ਜਿਸ ਵਿਚ ਸ਼ੇਲਾਨੀਆ ਨੂੰ ਪ੍ਰਭਾਵਿਤ ਕਰਨ ਲਈ ਟੂਰਿਜਮ ਵਿਭਾਗ ਵਲੋ ਲੋਕਲ ਸਰਕਾਰ ਦੇ ਸਹਿਯੋਗ ਨਾਲ ਦੀਵਾਲੀ ਮੇਲਾ ਕਰਵਾਇਆ ਜਿਸ ਵਿਚ ਜਿਥੇ ਭਾਰੀ ਗਿੱਣਤੀ ਵਿਚ ਭਾਰਤੀ ਭਾਈਚਾਰੇ ਨਾਲ ਸਬੰਧਤ ਲੋਕ ਸਾਮਲ ਹੋਏ ਉਥੇ ਨਾਲ ਹੀ ਦੁਨੀਆ ਭਰ ਤੋ ਆਏ ਸੈਲਾਨੀਆ ਨੇ ਭਾਰਤੀ ਖਾਣਿਆ ਅਤੇ ਪੰਜਾਬੀ ਹਿੰਦੀ ਗਾਣਿਆ ਤੇ ਡਾਂਸ ਕਰ ਕੇ ਅਨੰਦ ਮਾਣਿਆ ਦੁਪਿਹਰ ਇਕ ਵਜੇ ਤੋ ਚੱਲੇ ਇਹ ਪ੍ਰੋਗਰਾਮ ਦੀ ਸਮਾਪਤੀ ਰਾਤ 9 ਵਜੇ ਭਾਰੀ ਠੰਡ ਦੁਰਾਨ ਸੰਗੀਤ ਨਾਲ ਚੱਲੀਆ ਅਸਤਬਾਜੀਆ ਤੋ ਬਾਦ ਹੋਈ ਜਿਸ ਦਾ ਮਨਮੋਹਿਕ ਨਜਾਰਾ ਦੇਖਣਯੋਗ ਸੀ ।

Geef een reactie

Het e-mailadres wordt niet gepubliceerd. Vereiste velden zijn gemarkeerd met *