ਚੀਨ ਤੋਂ ਬੈਲਜੀਅਮ ਤੱਕ ਸਾਇਕਲ ਤੇ ਸਫਰ ਕਰਨ ਵਾਲੇ ਯਾਤਰੀ ਦੀ ਬੈਲਜੀਅਮ ਪਹੁੰਚ ਕੇ ਹੋਈ ਸਾਇਕਲ ਚੋਰੀ

ਬਰੂਸਲ 23 ਨਵੰਬਰ (ਯ.ਸ) ਚੀਨ ਤੋਂ 20 ਮਹੀਨੇ ਪਹਿਲਾਂ ਸਾਇਕਲ ਯਾਤਰਾ ਤੇ ਨਿਕਲੇ ਜੇ ਜੇ ਲੂ ਦੀ ਯਾਤਰਾ ਪੈਰਿਸ ਵਿਖੇ ਖਤਮ ਹੋਵੇਗੀ। ਜੇ ਜੇ ਲੂ ਨੇ ਪਿਛਲੇ ਦਿਨੀ ਬੈਲਜੀਅਮ ਪਹੁੰਚ ਕੇ ਰਾਜਧਾਨੀ ਬਰੂਸਲ ਦੇ ਸਟੇਸ਼ਨ ਤੇ ਆਪਣੀ ਸਾਈਕਲ ਖੜੀ ਕੀਤੀ ਤੇ ਵਾਪਿਸ ਪਰਤ ਕੇ ਦੇਖਿਆ ਤਾਂ ਸਾਇਕਲ ਗਾਈਬ ਸੀ। ਜੇ ਜੇ ਨੂੰ ਕਰਾਊਡ ਫਡਿੰਗ ਦੀ ਮਦਦ ਨਾਲ ਬੈਲਜੀਅਮ ਦੇ ਲੋਕਾਂ ਨੇ ਨਵੀਂ ਸਾਇਕਲ ਖਰੀਦ ਕੇ ਦਿੱਤੀ ਤਾਂ ਜੋ ਉਹ ਆਪਣੀ ਯਾਤਰਾ ਦੇ ਅਤਿੰਮ ਪੜਾਅ ਪੈਰਿਸ ਪਹੁੰਚ ਸਕੇ।

Geef een reactie

Het e-mailadres wordt niet gepubliceerd. Vereiste velden zijn gemarkeerd met *