ਜਰਮਨੀ ਅਤੇ ਆਸਟ੍ਰੀਆ ਦੇ ਸ਼ਹਿਰਾਂ ਵਿੱਚ ਬਰਫ ਦੇ ਲਗਾਤਾਰ ਆ ਰਹੇ ਹਨ ਭਾਰੀ ਤੂਫਾਨ


ਜਰਮਨੀ ਅਤੇ ਆਸਟ੍ਰੀਆ ਵਿਚ ਭਾਰੀ ਮਾਤਰਾ ਵਿੱਚ ਬਰਫ ਪੈਣ ਨਾਲ ਕਈ ਸ਼ਹਿਰਾਂ ਦੇ ਵਾਸੀਆਂ ਨੂੰ ਭਾਰੀ ਨੁਕਸਾਨ ਦਾ ਸਾਹਮਨਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਪਿੰਡ ਬਰਫ ਵਿੱਚ ਫਸ ਗਏ ਹਨ। ਜਰਮਨ ਨਿਊਜ਼ ਸਾਈਟ ਫੋਕਸ ਔਨਲਾਈਨ ਅਨੁਸਾਰ ਬੇਰਚਟਸਗਡੇਨ ਵਿੱਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ ਹੈ । ਆਉਣ ਵਾਲੇ ਦਿਨਾਂ ਵਿੱਚ ਵਿੱਚ ਇੱਕ ਨਵਾਂ ਤੂਫਾਨ ਆਉਣ ਦੀ ਸੰਭਾਵਨਾ ਹੈ।


Geef een reactie

Het e-mailadres wordt niet gepubliceerd. Vereiste velden zijn gemarkeerd met *