ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਸਵੱਛਤਾ ਅਭਿਆਨ 2019 ਦੀ ਕੀਤੀ ਸੁਰੂਆਤ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸੰਸਥਾਪਕ ਅਤੇ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਅਗਵਾਈ ਹੇਠ ਮਹਾਰਾਣੀ ਕਲੱਬ ਰਜਿੰਦਰਾ ਜਿਮਖਾਨਾ ਮਹਿੰਦਰਾ ਕਲੱਬ ਪਟਿਆਲਾ ਵਿਖੇ ਸਵੱਛਤਾ ਅਭਿਆਨ 2019 ਦੀ ਸੁਰੂਆਤ ਪਟਿਆਲਾ ਸ਼ਹਿਰ ਦੇ ਮੇਅਰ ਸੰਜੀਵ ਸ਼ਰਮਾ ਬਿਟੂ ਨੇ ਡੀ ਜੀ ਬੀ ਦੇ 2019-20 ਦਾ ਡੇਟਰ ਰੰਗਦਾਰ ਸੰਦੇਸ਼ ਦਿੱਤੇ ਜਾਣ ਵਾਲਾ ਕੈਲੰਡਰ ਜਾਰੀ ਕੀਤਾ ਡਾ.ਰਾਕੇਸ਼ ਵਰਮੀ ਨੇ ਕਿਹਾ ਸਵੱਛਤਾ ਹੀ ਤੰਦਰੁਸਤ ਸਿਹਤ ਦੀ ਨਿਸ਼ਾਨੀ ਹੈ ਮੇਅਰ ਸੰਜੀਵ ਸ਼ਰਮਾ ਨੇ ਕਿਹਾ ਹਮੇਸ਼ਾ ਆਪਣੇ ਆਲੇ ਦੁਆਲੇ ਨੂੰ ਸਾਫ ਰੱਖੋ ਘਰ ਦਾ ਕੂੜਾ ਕਰਕਟ ਸੜਕਾਂ ਤੇ ਨਾ ਸੁਟੋ। ਡੀ ਬੀ ਜੀ ਦੇ ਜਰਨਲ ਸਕੱਤਰ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਡੀ ਬੀ ਜੀ ਕਾਰ ਡਸਟ ਬਿਨ ਵੀ ਮੁਫਤ ਵੰਡੇਗਾ ਤਾਂ ਕਿ ਕਾਰ ਵਿੱਚ ਸਫਰ ਕਰਨ ਸਮੇ ਕੂੜਾ ਸੜਕ ਤੇ ਨਾ ਸੁਟਿਆ ਜਾਵੇ ਗੋਰਵ ਗਰਗ ਪ੍ਰਾਜੈਕਟ ਇੰਚਾਰਜ ਸਵੱਛ ਭਾਰਤ ਨੇ ਕਿਹਾ ਡੀ ਬੀ ਜੀ ਸਵੱਛਤਾ ਅਭਿਆਨ ਤਹਿਤ 2000 ਘਰਾਂ ਵਿਚ ਰੰਗਦਾਰ ਕੈਲੰਡਰ ਪਹੁੰਚਾ ਕੇ ਸਫਾਈ ਅਭਿਆਨ ਲਈ ਪ੍ਰੇਰਿਤ ਕਰੇਗਾ ਇਸ ਹੋਰਨਾਂ ਤੋਂ ਇਲਾਵਾ ਵਿਕਾਸ ਗੋਇਲ, ਮਨਜੀਤ ਸਿੰਘ ਪੂਰਬਾ, ਚਮਨ ਲਾਲ, ਰਜਨੀਸ਼ ਜੋਸ਼ੀ,ਮਨੀਸ਼ ਕੁਮਾਰ ਵੀ ਹਾਜੀਰ ਰਹੇ। ਇਹ ਜਾਣਕਾਰੀ ਚਮਨ ਲਾਲ ਨੇ ਦਿੱਤੀ।
ਚਮਨ ਲਾਲ

Geef een reactie

Het e-mailadres wordt niet gepubliceerd. Vereiste velden zijn gemarkeerd met *