ਅੰਬੇਡਕਰ ਸੈਨਾ ਪੰਜਾਬ ਦੇ ਬ੍ਰਹਮਪੁਰ ਯੁਨਿਟ ਪ੍ਰਧਾਨ ਜਸਵੰਤ ਸਿੰਘ ਨਾਲ ਕੁ¤ਟਮਾਰ ਦੀ ਨਖੇਦੀ

  • ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇ ਪੁਲਿਸ-ਢੰਡਾ
    ਫਗਵਾੜਾ 25 ਫਰਵਰੀ (ਅਸ਼ੋਕ ਸ਼ਰਮਾ) ਅੰਬੇਡਕਰ ਸੈਨਾ ਪੰਜਾਬ ਦੇ ਬ੍ਰਹਮਪੁਰ ਯੁਨਿਟ ਪ੍ਰਧਾਨ ਜਸਵੰਤ ਸਿੰਘ ਪੁ¤ਤਰ ਸੀਤਾ ਰਾਮ ਨਾਲ ਐਤਵਾਰ ਸ਼ਾਮ ਕੁ¤ਝ ਅਣਪਛਾਤੇ ਨੌਜਵਾਨਾਂ ਵਲੋਂ ਕੁ¤ਟਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਲਾਂਕਿ ਇਸ ਘਟਨਾ ਵਿਚ ਪੀੜ•ਤ ਨੂੰ ਕੋਈ ਚੋਟ ਨਹੀਂ ਆਈ ਤੇ ਉਸਨੇ ਲੁ¤ਟ-ਖਸੁ¤ਟ ਤੋਂ ਵੀ ਇਨਕਾਰ ਕੀਤਾ ਹੈ ਪਰ ਅੰਬੇਡਕਰ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਢੰਡਾ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਖੇਦੀ ਕਰਦਿਆਂ ਦ¤ਸਿਆ ਕਿ ਹਮਲਾਵਰਾਂ ਨੇ ਜਸਵੰਤ ਸਿੰਘ ਨਾਲ ਧ¤ਕਾ-ਮੁ¤ਕੀ ਕਰਦੇ ਹੋਏ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਪ੍ਰਧਾਨਗੀ ਛ¤ਡਣ ਦੀ ਧਮਕੀ ਵੀ ਦਿ¤ਤੀ ਹੈ। ਉਹਨਾਂ ਦ¤ਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਫਿਰ ਵੀ ਉਹ ਮੰਗ ਕਰਦੇ ਹਨ ਕਿ ਦੋਸ਼ੀਆਂ ਨੂੰ ਤੁਰੰਤ ਗਿਰਫਤਾਰ ਕਰਕੇ ਉਹਨਾਂ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪ੍ਰਿਤਪਾਲ, ਕ੍ਰਿਸ਼ਨ ਲਾਲ, ਨਿਰੰਜਨ ਦਾਸ, ਸੰਭੂ ਰਾਮ, ਰਾਜਕੁਮਾਰ, ਮਦਨ ਲਾਲ, ਰਸ਼ਪਾਲ, ਗਗਨਦੀਪ, ਸੰਦੀਪ ਕੌਲ, ਪਰਗਟ ਰਾਮ, ਭਾਰਤ ਚਾਹਲ, ਵਿਜੇ ਕੁਮਾਰ, ਬਲਰਾਜ ਚਾਹਲ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *