ਮਹਾਸ਼ਿਵਰਾਤ੍ਰੀ ਮੌਕੇ ਸ਼ਿਵ ਮੰਦਰ ਵਿਖੇ ਨਤਮਸਤਕ ਹੋਏ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ

ਸ਼ਿਵ ਭਗਤਾਂ ਨੂੰ ਦਿ¤ਤੀਆਂ ਸ਼ੁਭ ਇ¤ਛਾਵਾਂ
ਫਗਵਾੜਾ 4 ਮਾਰਚ (ਅਸ਼ੋਕ ਸ਼ਰਮਾ) ਮਹਾਸ਼ਿਵਰਾਤ੍ਰੀ ਮੌਕੇ ਅ¤ਜ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ਼ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਜੇਸੀਟੀ. ਮਿਲ ਦੇ ਸਾਹਮਣੇ ਸਥਿਤ ਸ਼ਿਵ ਮੰਦਰ ਵਿਖੇ ਨਤਮਸਤਕ ਹੋ ਕੇ ਭੋਲੇ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਹਨਾਂ ਨੇ ਸਾਰਿਆਂ ਨੂੰ ਮਹਾਸ਼ਿਵਰਾਤ੍ਰੀ ਦੀ ਵਧਾਈ ਦਿੰਦਿਆਂ ਅਰਦਾਸ ਕੀਤੀ ਕਿ ਭੋਲੇ ਭੰਡਾਰੀ ਦੀ ਕ੍ਰਿਪਾ ਸਾਰਿਆਂ ਤੇ ਬਣੀ ਰਹੇ। ਉਹਨਾਂ ਕਿਹਾ ਕਿ ਭਗਵਾਨ ਸ਼ਿਵ ਬਹੁਤ ਹੀ ਭੋਲੇ ਹਨ ਜੋ ਭਗਤਾਂ ਦੇ ਹਰ ਗੁਨਾਹਾਂ ਨੂੰ ਮੁਆਫ ਕਰ ਦਿੰਦੇ ਹਨ। ਉਹਨਾਂ ਦੇ ਨਾਲ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਗੁਰਜੀਤ ਪਾਲ ਵਾਲੀਆ, ਸੁਸ਼ੀਲ ਮੈਨੀ ਤੇ ਰਵਿੰਦਰ ਭ¤ਲਾ ਵੀ ਉਚੇਰੇ ਤੌਰ ਤੇ ਪੁ¤ਜੇ। ਸਮੂਹ ਪਤਵੰਤਿਆਂ ਦਾ ਨਿ¤ਘਾ ਸਵਾਗਤ ਕੀਤਾ ਗਿਆ।
ਤਸਵੀਰ-400-ਮਹਾਸ਼ਿਵਰਾਤ੍ਰੀ ਮੌਕੇ ਸ਼ਿਵ ਮੰਦਰ ਵਿਖੇ ਨਤਮਸਤਕ ਹੁੰਦੇ ਹੋਏ ਜੋਗਿੰਦਰ ਸਿੰਘ ਮਾਨ ਦੇ ਨਾਲ ਦਲਜੀਤ ਰਾਜੂ ਦਰਵੇਸ਼ ਪਿੰਡ, ਗੁਰਜੀਤ ਪਾਲ ਵਾਲੀਆ ਤੇ ਹੋਰ।

Geef een reactie

Het e-mailadres wordt niet gepubliceerd. Vereiste velden zijn gemarkeerd met *