ਹਲਕਾ ਵਿਧਾਨਸਭਾ ਫਗਵਾੜਾ ’ਚ ਵ¤ਖ-ਵ¤ਖ ਪਿੰਡਾਂ ਦੇ ਨੌਜਵਾਨਾ ਨੇ ਫੜਿਆ ਕਾਂਗਰਸ ਦਾ ਹ¤ਥ

  • ਜਿਲ•ਾ ਪ੍ਰਧਾਨ ਬਲਵੀਰ ਰਾਣੀ ਸੋਢੀ ਦੇ ਗ੍ਰਹਿ ਵਿਖੇ ਹੋਇਆ ਨਿ¤ਘਾ ਸਵਾਗਤ *
    ਫਗਵਾੜਾ 6 ਮਾਰਚ (ਅਸ਼ੋਕ ਸ਼ਰਮਾ) ਵਿਧਾਨਸਭਾ ਹਲਕਾ ਫਗਵਾੜਾ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਮਜਬੂਤੀ ਮਿਲੀ ਜਦੋਂ ਵ¤ਖ-ਵ¤ਖ ਪਿੰਡਾਂ ਦੇ ਕਰੀਬ ਤਿੰਨ ਦਰਜਨ ਨੌਜਵਾਨਾ ਨੇ ਭਾਜਪਾ ਨੂੰ ਅਲਵਿਦਾ ਕਹਿੰਦੇ ਹੋਏ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿ¤ਤਾ। ਇਹਨਾਂ ਨੌਜਵਾਨਾ ਦੇ ਸਨਮਾਨ ਵਿਚ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਬਲਵੀਰ ਰਾਣੀ ਸੋਢੀ ਦੇ ਗ੍ਰਹਿ ਵਿਖੇ ਭਰਵਾਂ ਸਮਾਗਮ ਕੀਤਾ ਗਿਆ। ਬੀਬੀ ਰਾਣੀ ਸੋਢੀ ਨੇ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਸਮੂਹ ਨੌਜਵਾਨਾ ਨੂੰ ਭਰੋਸਾ ਦਿ¤ਤਾ ਕਿ ਪਾਰਟੀ ਵਿਚ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ ਅਤੇ ਪਿੰਡਾਂ ਦੇ ਵਿਕਾਸ ਵਿਚ ਫੰਡ ਦੀ ਕੋਈ ਕਮੀ ਨਹੀਂ ਆਉਣ ਦਿ¤ਤੀ ਜਾਵੇਗੀ। ਉਹਨਾਂ ਪਿੰਡਾਂ ਵਿਚ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਪਿਛਲੇ ਦੋ ਸਾਲ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਹਰ ਵੋਟਰ ਨਾਲ ਰਾਬਤਾ ਕਰਕੇ ਜਾਣੂ ਕਰਵਾਉਣ ਦੀ ਸਮੂਹ ਨੌਜਵਾਨਾ ਨੂੰ ਹਦਾਇਤ ਵੀ ਕੀਤੀ। ਸਮੂਹ ਨੌਜਵਾਨਾ ਨੇ ਕਿਹਾ ਕਿ ਉਹ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਦੋ ਸਾਲ ਦੀ ਕਾਰਗੁਜਾਰੀ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਵਿਚ ਸ਼ਾਮਲ ਹੋਏ ਹਨ ਅਤੇ ਹੁਣ ਕਾਂਗਰਸ ਪਾਰਟੀ ਦੀ ਤਨ-ਮਨ ਨਾਲ ਸੇਵਾ ਕਰਨਗੇ ਨਾਲ ਹੀ 7 ਮਾਰਚ ਨੂੰ ਮੋਗਾ ਵਿਖੇ ਹੋਣ ਵਾਲੀ ਰਾਹੁਲ ਗਾਂਧੀ ਦੀ ਵ¤ਡੀ ਰੈਲੀ ਵਿਚ ਵੀ ਹੁਮ ਹੁਮਾ ਕੇ ਸ਼ਾਮਲ ਹੋਣਗੇ। ਇਸ ਮੌਕੇ ਕਾਂਗਰਸ ਵਿਚ ਸ਼ਾਮਲ ਹੋਏ ਨੌਜਵਾਨਾਂ ਦੀਪਕ ਕੁਮਾਰ ਦੀਪ ਚਾਚੋਕੀ, ਮ¤ਤੀ ਪਲਾਹੀ, ਅਕਾਸ਼ਦੀਪ ਰਾਣੀਪੁਰ, ਗੁਰਪ੍ਰੀਤ ਰੂਬੀ, ਕੁਲਬੀਰ ਸਿੰਘ, ਗੁਰਪ੍ਰੀਤ, ਕਰਨ, ਮਨੀਸ਼, ਬੂਟਾ, ਨਵੀ, ਬਬਲੂ, ਸੌਰਭ ਜ¤ਸਲ, ਬੰਟੀ ਸੰਧੂ, ਹਰਮਿੰਦਰ ਸਿੰਘ, ਅਸ਼ੋਕ ਕੁਮਾਰ, ਸੁਨੀਲ ਸ਼ਾਮਨਗਰ, ਸੁਖਬੀਰ ਸੰਗਤਪੁਰ, ਦਵਿੰਦਰ ਬੰਗੜ ਚ¤ਕ ਹਕੀਮ, ਰੋਹਿਤ ਦਾਦਰਾ ਤੋਂ ਇਲਾਵਾ ਕੌਂਸਲਰ ਮਦਨ ਲਾਲ, ਪ¤ਪੀ ਪਰਮਾਰ, ਅਸ਼ੋਕ ਉ¤ਪਲ, ਅਜੀਤ ਕੁਮਾਰ, ਬ¤ਬੂ ਠੇਕੇਦਾਰ, ਰਾਣਾ ਸਰਪੰਚ, ਗੁਰਦਿਆਲ ਸੋਢੀ, ਗੁਰਦੀਪ ਗਰੇਵਾਲ, ਮੈਡਮ ਪ੍ਰੇਮ ਚ¤ਗਰ, ਕਸ਼ਮੀਰ ਕੌਰ ਸੰਧੂ, ਤੁਸ਼ਾਰ ਉ¤ਪਲ, ਸੌਰਭ ਜੋਸ਼ੀ, ਹੁਸਨ ਲਾਲ, ਸਨੀ ਬਸੰਤ ਨਗਰ, ਜਗਨਾਹਰ ਸਿੰਘ, ਰਾਕੇਸ਼ ਪ੍ਰਭਾਕਰ, ਬਿ¤ਲਾ ਬੋਹਾਨੀ ਅਤੇ ਹੈਪੀ ਡਾਵਰ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *